ਪੜਚੋਲ ਕਰੋ

Farmers Protest: ਦਿੱਲੀ 'ਚ ਬੈਰੀਕੇਡਿੰਗ 'ਤੇ ਪ੍ਰਿਯੰਕਾ ਗਾਂਧੀ ਦਾ ਸਵਾਲ: ਕਿਉਂ ਡਰਾਉਂਦੇ ਹੋ ਡਰ ਦੀ ਦੀਵਾਰ ਨਾਲ?

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਦਿੱਲੀ ਪੁਲਸਿ ਨੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੈ। ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਨੇ ਬੈਰੀਕੇਡਿੰਗ ਨੂੰ ਲੈਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਲਖਨਊ: ਖੇਤੀ ਕਾਨੂੰਨਾਂ ਖਿਲਾਫ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਅੰਦੋਲਨਕਾਰੀ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਉੱਥੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਦਿੱਲੀ ਪੁਲਸਿ ਨੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੈ। ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਨੇ ਬੈਰੀਕੇਡਿੰਗ ਨੂੰ ਲੈਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਨੇ ਸ਼ਨੀਵਾਰ ਇਕ ਟਵੀਟ ਕਰਕੇ ਸਰਕਾਰ ਨੂੰ ਸਵਾਲ ਕੀਤਾ, 'ਕਿਉਂ ਡਰਾਉਂਦੇ ਹੋ ਡਰ ਦੀ ਦੀਵਾਰ ਨਾਲ? ਪ੍ਰਿਯੰਕਾ ਨੇ ਆਪਣੇ ਇਸ ਟਵੀਟ 'ਚ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਜਿਸ 'ਚ ਦਿੱਲੀ ਦੀ ਸਰਹੱਦ 'ਤੇ ਬੈਰੀਕੇਡਿੰਗ ਦਿਖਾਈ ਦੇ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Share Market Holiday: ਕੀ ਜਨਮ ਅਸ਼ਟਮੀ 'ਤੇ ਬੰਦ ਰਹੇਗਾ ਸ਼ੇਅਰ ਬਾਜ਼ਾਰ? ਛੁੱਟੀਆਂ ਦੀ ਪੂਰੀ ਲਿਸਟ ਦੇਖੋ

Unified Pension Scheme: ਆ ਗਈ UPS, ਜਾਣੋ NPS ਤੋਂ ਕਿੰਨੀ ਵੱਖਰੀ ਹੋਏਗੀ ਨਵੀਂ ਪੈਨਸ਼ਨ ਪ੍ਰਣਾਲੀ

Shocking: ਧੀ ਦਾ ਫੁੱਲਿਆ ਹੋਇਆ ਸੀ ਢਿੱਡ, ਤਾਈ ਨੇ ਕਰਵਾਈ ਜਾਂਚ ਤਾਂ ਸਾਹਮਣੇ ਆਈ ਦਾਦੇ ਦੀ ਘਿਨੌਣੀ ਕਰਤੂਤ

UPS: ਮੋਦੀ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ! ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ
UPS: ਮੋਦੀ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ! ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ
Advertisement
ABP Premium

ਵੀਡੀਓਜ਼

8 ਕਰੋੜ ਦੇ ਨੁਕਸਾਨ ਨੇ ਜਿੰਦਗੀ ਕਰ ਦਿੱਤੀ ਸੀ ਖਤਮ, ਪਰ ਹਾਰ ਨਹੀਂ ਮੰਨੀਅੰਮ੍ਰਿਤਸਰ NRI ਹਮਲੇ 'ਚ ਪੁਲਿਸ ਨੇ ਆਰੋਪੀਆਂ ਦੀ ਕੀਤੀ ਪਹਿਚਾਣ, ਜਲਦ ਹੋਣਗੇ ਗ੍ਰਿਫਤਾਰਪਾਦਰੀ ਨੇ ਸ਼ੈਤਾਨ ਕੱਢਣ ਦੇ ਬਹਾਨੇ ਕੀਤੀ ਬੁਰੀ ਤਰਾਂ ਕੁੱਟਮਾਰ, ਵਿਅਕਤੀ ਦੀ ਮੌਤSaloon 'ਚ ਕੰਮ ਕਰਨ ਵਾਲਾ ਮੰਗਦਾ ਸੀ ਵਿਦੇਸ਼ੀ ਨੰਬਰਾਂ ਤੋਂ ਫਿਰੌਤੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Share Market Holiday: ਕੀ ਜਨਮ ਅਸ਼ਟਮੀ 'ਤੇ ਬੰਦ ਰਹੇਗਾ ਸ਼ੇਅਰ ਬਾਜ਼ਾਰ? ਛੁੱਟੀਆਂ ਦੀ ਪੂਰੀ ਲਿਸਟ ਦੇਖੋ
Share Market Holiday: ਕੀ ਜਨਮ ਅਸ਼ਟਮੀ 'ਤੇ ਬੰਦ ਰਹੇਗਾ ਸ਼ੇਅਰ ਬਾਜ਼ਾਰ? ਛੁੱਟੀਆਂ ਦੀ ਪੂਰੀ ਲਿਸਟ ਦੇਖੋ
Unified Pension Scheme: ਆ ਗਈ UPS, ਜਾਣੋ NPS ਤੋਂ ਕਿੰਨੀ ਵੱਖਰੀ ਹੋਏਗੀ ਨਵੀਂ ਪੈਨਸ਼ਨ ਪ੍ਰਣਾਲੀ
Unified Pension Scheme: ਆ ਗਈ UPS, ਜਾਣੋ NPS ਤੋਂ ਕਿੰਨੀ ਵੱਖਰੀ ਹੋਏਗੀ ਨਵੀਂ ਪੈਨਸ਼ਨ ਪ੍ਰਣਾਲੀ
Shocking: ਧੀ ਦਾ ਫੁੱਲਿਆ ਹੋਇਆ ਸੀ ਢਿੱਡ, ਤਾਈ ਨੇ ਕਰਵਾਈ ਜਾਂਚ ਤਾਂ ਸਾਹਮਣੇ ਆਈ ਦਾਦੇ ਦੀ ਘਿਨੌਣੀ ਕਰਤੂਤ
Shocking: ਧੀ ਦਾ ਫੁੱਲਿਆ ਹੋਇਆ ਸੀ ਢਿੱਡ, ਤਾਈ ਨੇ ਕਰਵਾਈ ਜਾਂਚ ਤਾਂ ਸਾਹਮਣੇ ਆਈ ਦਾਦੇ ਦੀ ਘਿਨੌਣੀ ਕਰਤੂਤ
UPS: ਮੋਦੀ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ! ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ
UPS: ਮੋਦੀ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ! ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਨਜ਼ੂਰੀ
'ਕਦੇ ਡਾਕਟਰ, ਕਦੇ ਪ੍ਰੇਮੀ'...ਜਿਹਨੇ ਕੀਤੀ ਡਿਮਾਂਡ ਉਸ ਨਾਲ ਬਣਵਾਇਆ ਸਬੰਧ', ਧੀ ਦਾ ਮਾਂ 'ਤੇ ਸਨਸਨੀਖੇਜ਼ ਇਲਜ਼ਾਮ

Women Health: ਔਰਤਾਂ ਨੂੰ ਅੰਡਰਵੀਅਰ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਧਿਆਨ, ਨਹੀਂ ਤਾਂ ਹੋ ਸਕਦੇ ਗੰਭੀਰ ਨੁਕਸਾਨ

Farmers protest- ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਰੋਸ ਦਿਵਸ ਵਜੋਂ ਮਨਾਉਣ ਦਾ ਐਲਾਨ

10 ਸਾਲ ਬਾਅਦ ਨੌਕਰੀ ਛੱਡਣ 'ਤੇ ਹਰ ਮਹੀਨੇ ਮਿਲਣਗੇ 10,000 ਰੁਪਏ, ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਦੀ ਕੀਤੀ ਸ਼ੁਰੂਆਤ

Embed widget