ਪੜਚੋਲ ਕਰੋ

ਪੰਜਾਬੀ ਟਰਾਂਸਪੋਰਟਰ ਦਾ ਫਰਜ਼ੰਦ ਜ਼ੁਰਮ ਦੀ ਦੁਨੀਆਂ ਦਾ ਬਾਦਸ਼ਾਹ, ਹੁਣ ਯੂਪੀ ਪੁਲਿਸ ਦੀ ਹਿੱਟ ਲਿਸਟ 'ਚ

ਸੱਤ ਭਰਾਵਾਂ 'ਚ ਸਭ ਤੋਂ ਛੋਟਾ ਬਦਨ ਸਿੰਘ ਜ਼ੁਰਮ ਦੀ ਦੁਨੀਆਂ ਦਾ ਇੰਨਾ ਵੱਡਾ ਚਿਹਰਾ ਬਣ ਗਿਆ ਹੈ। ਅੱਠ ਪੁਲਿਸ ਵਾਲਿਆਂ ਦੀ ਹੱਤਿਆ ਤੋਂ ਬਾਅਦ ਜਾਰੀ 33 ਬਦਮਾਸ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਗਿਣਿਆ ਜਾਂਦਾ ਹੈ।

ਨਵੀਂ ਦਿੱਲੀ: ਪੁਲਿਸ ਐਨਕਾਊਂਟਰ ਚ ਮਾਰੇ ਗਏ ਵਿਕਾਸ ਦੁਬੇ ਦੇ ਸਾਥੀਆਂ 'ਚੋਂ ਇੱਕ ਨਾਂ ਬਦਨ ਸਿੰਘ ਬੱਦੋ ਦਾ ਵੀ ਹੈ। ਇਹ ਓਹੀ ਸਖ਼ਸ ਹੈ ਜਿਸ ਦੇ ਸਿਰ 'ਤੇ ਯੂਪੀ ਪੁਲਿਸ ਨੇ ਢਾਈ ਲੱਖ ਦਾ ਇਨਾਮ ਰੱਖਿਆ ਹੈ। ਮੇਰਠ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ 'ਚ ਇਸ ਦੀ ਜਾਇਦਾਦ ਦੱਸੀ ਜਾ ਰਹੀ ਹੈ। ਉੱਥੇ ਹੀ ਇੱਕ ਅਣਛੂਹਿਆ ਪਹਿਲੂ ਇਹ ਵੀ ਹੈ ਕਿ ਇਸ ਦਾ ਜਨਮ ਪੰਜਾਬ 'ਚ ਹੋਇਆ ਸੀ।

ਸੱਤ ਭਰਾਵਾਂ 'ਚ ਸਭ ਤੋਂ ਛੋਟਾ ਬਦਨ ਸਿੰਘ ਜ਼ੁਰਮ ਦੀ ਦੁਨੀਆਂ ਦਾ ਇੰਨਾ ਵੱਡਾ ਚਿਹਰਾ ਬਣ ਗਿਆ ਹੈ। ਅੱਠ ਪੁਲਿਸ ਵਾਲਿਆਂ ਦੀ ਹੱਤਿਆ ਤੋਂ ਬਾਅਦ ਜਾਰੀ 33 ਬਦਮਾਸ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਗਿਣਿਆ ਜਾਂਦਾ ਹੈ। ਕਈ ਵਾਰ ਉਸ ਦੀ ਲੋਕੇਸ਼ਨ ਪੰਜਾਬ 'ਚ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ। ਸੂਤਰਾਂ ਮੁਤਾਬਕ ਇਨੀਂ ਦਿਨੀਂ ਉਹ ਨੀਦਰਲੈਂਡ 'ਚ ਬਹਿ ਕੇ ਜ਼ੁਰਮ ਦੀ ਦੁਨੀਆਂ 'ਚ ਆਪਣੇ ਪੈਰ ਪਸਾਰੀ ਬੈਠਾ ਹੈ।

28 ਮਾਰਚ, 2019 ਨੂੰ ਬਦਨ ਸਿੰਘ ਨੂੰ ਜੇਲ੍ਹ 'ਚੋਂ ਗਾਜ਼ੀਆਬਾਦ ਕੋਰਟ 'ਚ ਪੇਸ਼ੀ 'ਤੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਹ ਭੱਜਣ 'ਚ ਕਾਮਯਾਬ ਹੋ ਗਿਆ। ਪਿਛਲੇ 15 ਮਹੀਨਿਆਂ ਤੋਂ ਉਸਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਪਰ ਹੁਣ ਉਸ ਦੀ ਲੋਕੇਸ਼ਨ ਨੀਦਰਲੈਂਡ ਦੀ ਦੱਸੀ ਜਾ ਰਹੀ ਹੈ।

ਬਦਨ ਸਿੰਘ 1970 'ਚ ਅੰਮ੍ਰਿਤਸਰ ਤੋਂ ਮੇਰਠ ਆਕੇ ਪਿਤਾ ਨਾਲ ਟਰਾਂਸਪੋਰਟ ਦੇ ਕੰਮ 'ਚ ਜੁੜ ਗਿਆ। ਇਸ ਤੋਂ ਬਾਅਦ ਹੀ ਉਸ ਦਾ ਸੰਪਰਕ ਅਪਰਾਧੀਆਂ ਨਾਲ ਹੋਣਾ ਸ਼ੁਰੂ ਹੋਇਆ। 80ਵੇਂ ਦਹਾਕੇ 'ਚ ਉਹ ਮੇਰਠ ਦੇ ਬਦਮਾਸ਼ਾਂ ਨਾਲ ਮਿਲ ਕੇ ਸ਼ਰਾਬ ਦੀ ਤਸਕਰੀ ਕਰਿਆ ਕਰਦਾ ਸੀ। ਇਸ ਤੋਂ ਬਾਅਦ ਉਹ ਪੱਛਮੀ ਯੂਪੀ ਦੇ ਕੁਖਿਆਤ ਗੈਂਗਸਟਰ ਰਵਿੰਦਰ ਭੂਰਾ ਦੇ ਗੈਂਗ 'ਚ ਸ਼ਾਮਲ ਹੋ ਗਿਆ। 1988 'ਚ ਸਭ ਤੋਂ ਪਹਿਲਾਂ ਉਸ 'ਤੇ ਕਤਲ ਕੇਸ ਦਰਜ ਕੀਤਾ ਗਿਆ।

ਸੁਖਬੀਰ ਬਾਦਲ ਲਈ ਨਵੀਂ ਮੁਸੀਬਤ! ਹੁਣ ਵਿਧਾਨ ਸਭਾ ਚੋਣਾਂ 'ਚ ਦੇਵੇਗੀ ਬੀਜੇਪੀ ਝਟਕਾ?

ਇਸ ਤੋਂ ਬਾਅਦ 1996 'ਚ ਉਸ ਨੇ ਇਕ ਵਕੀਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕੇਸ 'ਚ 31 ਅਕਤੂਬਰ, 2017 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ 17 ਮਹੀਨੇ ਬਾਅਦ ਹੀ ਉਹ ਫਰਾਰ ਹੋ ਗਿਆ।

ਪੁਲਿਸ ਮੁਲਾਜ਼ਮ ਹੀ ਸੀ ਵਿਕਾਸ ਦੁਬੇ ਦੇ ਮੁਖ਼ਬਰ, ਹੋਇਆ ਖ਼ੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Big News: ਵੱਡੀ ਖਬਰ, ਹੁਣ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ! ਸੂਬਾ ਸਰਕਾਰ ਵੱਲੋਂ ਵੱਡਾ ਐਲਾਨ...
Big News: ਵੱਡੀ ਖਬਰ, ਹੁਣ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ! ਸੂਬਾ ਸਰਕਾਰ ਵੱਲੋਂ ਵੱਡਾ ਐਲਾਨ...
ਕਿੰਨੇ ਪੜ੍ਹੇ ਲਿਖੇ Cockroach Janta Party ਬਣਾਉਣ ਵਾਲੇ Abhijit Dipke, Instagram 'ਤੇ BJP ਨੂੰ ਛੱਡਿਆ ਪਿੱਛੇ
ਕਿੰਨੇ ਪੜ੍ਹੇ ਲਿਖੇ Cockroach Janta Party ਬਣਾਉਣ ਵਾਲੇ Abhijit Dipke, Instagram 'ਤੇ BJP ਨੂੰ ਛੱਡਿਆ ਪਿੱਛੇ
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
Embed widget