ਅਜਗਰ ਦੇਖ ਦਹਿਸ਼ਤ 'ਚ ਲੋਕ, ਇਸ ਤਰ੍ਹਾਂ ਕੀਤਾ ਕਾਬੂ, ਦੇਖੋ ਵੀਡੀਓ
ਅਜਗਰ ਦਿਖਾਈ ਦੇਣ ਮਗਰੋਂ ਵਣ ਵਿਭਾਗ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੇ ਵਣ ਅਧਿਕਾਰੀਆਂ ਨੇ ਅਜਗਰ ਕਾਬੂ ਕੀਤਾ ਤੇ ਜੰਗਲ 'ਚ ਜਾਕੇ ਛੱਡ ਦਿੱਤਾ ਗਿਆ।
ਗ੍ਰੇਟਰ ਨੌਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ 'ਚ ਸਥਿਤ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਪਲਾਂਟ 'ਚ ਤੇਂਦੁਏ ਤੋਂ ਬਾਅਦ ਹੁਣ ਕਈ ਫੁੱਟ ਲੰਬਾ ਅਜਗਰ ਮਿਲਿਆ ਹੈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।
ਅਜਗਰ ਦਿਖਾਈ ਦੇਣ ਮਗਰੋਂ ਵਣ ਵਿਭਾਗ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੇ ਵਣ ਅਧਿਕਾਰੀਆਂ ਨੇ ਅਜਗਰ ਕਾਬੂ ਕੀਤਾ ਤੇ ਜੰਗਲ 'ਚ ਜਾਕੇ ਛੱਡ ਦਿੱਤਾ ਗਿਆ। ਦੇਖੋ ਵੀਡੀਓ ਕਿਸ ਤਰ੍ਹਾਂ ਅਜਗਰ ਕਾਬੂ ਕੀਤਾ ਗਿਆ।
#WATCH: Officials of Forest Department rescued a python at NTPC (National Thermal Power Corporation) plant in Greater Noida, yesterday. The snake was later released into the wild. pic.twitter.com/1hPtiND9DO
— ANI UP (@ANINewsUP) October 14, 2020
ਦੋ ਦਿਨ ਪਹਿਲਾਂ ਐਨਟੀਪੀਸੀ ਪਲਾਂਟ 'ਚ ਹੀ ਇਕ ਤੇਂਦੁਆ ਦਿਖਾਈ ਦਿੱਤਾ ਸੀ। ਇੱਥੇ ਲਾਏ ਗਏ ਟ੍ਰੈਪ ਕੈਮਰਿਆਂ 'ਚ ਤੇਂਦੁਏ ਦੀਆਂ ਤਸਵੀਰਾਂ ਕੈਦ ਹੋਈਆਂ। ਤੇਂਦੁਆਂ ਫੜਨ ਲਈ ਵਣ ਵਿਭਾਗ ਨੇ ਪਿੰਜਰਾ ਲਾਇਆ ਹੋਇਆ ਹੈ।
Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ