ਪੜਚੋਲ ਕਰੋ

Sajjan Kumar: 1984 ਸਿੱਖ ਵਿਰੋਧੀ ਦੰਗਿਆਂ ਮਾਮਲੇ ‘ਚ ਸੱਜਣ ਕੁਮਾਰ ਨੂੰ ਵੱਡੀ ਰਾਹਤ, ਅਦਾਲਤ ਵੱਲੋਂ ਬਰੀ, ਪਰ ਰਹਿਣਾ ਪਏਗਾ ਜੇਲ੍ਹ...

84 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਜਨਕਪੁਰੀ, ਵਿਕਾਸਪੁਰੀ, ਹਿੰਸਾ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਵੱਡੀ ਰਾਹਤ ਮਿਲੀ ਹੈ, ਕੋਰਟ ਨੇ ਦੱਸਿਆ ਹੈ ਕਿ ਕੋਈ ਠੋਸ ਸਬੂਤ ਨਹੀਂ ਮਿਲੇ..

ਦਿੱਲੀ ਦੀ ਰਾਉਜ਼ ਐਵਿਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਸ ਹਿੰਸਕ ਘਟਨਾ ਵਿੱਚ 2 ਲੋਕਾਂ ਦੀ ਮੌਤ ਹੋਈ ਸੀ।

ਸੱਜਣ ਕੁਮਾਰ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਇੱਕ ਵੀ ਪੱਕਾ ਸਬੂਤ ਨਹੀਂ ਹੈ। ਲੰਮੇ ਸਮੇਂ ਬਾਅਦ ਅੱਜ ਰਾਊਜ਼ ਐਵੇਨਿਊ ਕੋਰਟ ਨੇ ਸੱਜਣ ਕੁਮਾਰ ਨੂੰ ਰਾਹਤ ਦਿੱਤੀ ਹੈ। ਜਦੋਂ ਅਦਾਲਤ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ, ਤਾਂ ਸੱਜਣ ਕੁਮਾਰ ਨੇ ਦੋਵੇਂ ਹੱਥ ਜੋੜ ਕੇ ਅਦਾਲਤ ਦਾ ਧੰਨਵਾਦ ਕੀਤਾ। ਪਰ ਦੱਸ ਦਈਏ ਪਹਿਲਾਂ ਵਾਲੇ ਕੇਸਾਂ 'ਚ ਉਨ੍ਹਾਂ ਨੂੰ ਉਮਰ ਕੈਦ ਮਿਲੀ ਹੋਈ, ਜਿਸ ਕਰਕੇ ਉਹ ਜੇਲ੍ਹ ਵਿੱਚ ਹੀ ਰਹਿਣਗੇ।

ਪੂਰਾ ਮਾਮਲਾ ਕੀ ਹੈ?

ਫਰਵਰੀ 2015 ਵਿੱਚ SIT ਨੇ ਸੱਜਣ ਕੁਮਾਰ ਖ਼ਿਲਾਫ਼ ਦੋ FIR ਦਰਜ ਕੀਤੀਆਂ ਸਨ। ਇਹ FIR ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ 1984 ਦੇ ਦੰਗਿਆਂ ਦੌਰਾਨ ਹੋਈ ਹਿੰਸਾ ਨਾਲ ਜੁੜੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਦਰਜ ਕੀਤੀਆਂ ਗਈਆਂ ਸਨ।

ਪਹਿਲੀ FIR ਜਨਕਪੁਰੀ ਦੀ ਘਟਨਾ ਨਾਲ ਸੰਬੰਧਿਤ ਸੀ, ਜਿੱਥੇ 1 ਨਵੰਬਰ 1984 ਨੂੰ ਸੋਹਣ ਸਿੰਘ ਅਤੇ ਉਨ੍ਹਾਂ ਦੇ ਦਾਮਾਦ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।

ਦੂਜੀ FIR ਵਿਕਾਸਪੁਰੀ ਦੀ ਘਟਨਾ ਨਾਲ ਜੁੜੀ ਹੋਈ ਸੀ, ਜਿਸ ਵਿੱਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ।

ਇਸ ਫ਼ੈਸਲੇ ਦਾ ਕੀ ਅਸਰ ਹੋਵੇਗਾ?

ਭਾਵੇਂ ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ, ਪਰ ਫਿਲਹਾਲ ਉਹ ਜੇਲ੍ਹ ਵਿੱਚ ਹੀ ਰਹਿਣਗੇ। ਕਾਰਨ ਇਹ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਦੋ ਹੋਰ ਵੱਖ-ਵੱਖ ਮਾਮਲਿਆਂ ਵਿੱਚ ਸੱਜਣ ਕੁਮਾਰ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

 Iran-US War ਦੌਰਾਨ ਟਰੰਪ ਅਤੇ PM ਮੋਦੀ ਨੇ ਫ਼ੋਨ 'ਤੇ ਕੀਤੀ ਗੱਲਬਾਤ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਤੇ ਹੋਈ ਚਰਚਾ 
 Iran-US War ਦੌਰਾਨ ਟਰੰਪ ਅਤੇ PM ਮੋਦੀ ਨੇ ਫ਼ੋਨ 'ਤੇ ਕੀਤੀ ਗੱਲਬਾਤ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਤੇ ਹੋਈ ਚਰਚਾ 
Harish Rana Dies: ਹਰੀਸ਼ ਰਾਣਾ ਦਾ AIIMS 'ਚ ਦੇਹਾਂਤ, ਇੱਛਾ ਮੌਤ ਦੀ ਮਨਜ਼ੂਰੀ ਤੋਂ ਬਾਅਦ 13 ਸਾਲ ਦੇ ਦਰਦ ਤੋਂ ਮਿਲੀ ਰਾਹਤ...
ਹਰੀਸ਼ ਰਾਣਾ ਦਾ AIIMS 'ਚ ਦੇਹਾਂਤ, ਇੱਛਾ ਮੌਤ ਦੀ ਮਨਜ਼ੂਰੀ ਤੋਂ ਬਾਅਦ 13 ਸਾਲ ਦੇ ਦਰਦ ਤੋਂ ਮਿਲੀ ਰਾਹਤ...
Schools Threat: ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ, 12 ਸਕੂਲਾਂ ਨੂੰ ਕਰਵਾਇਆ ਗਿਆ ਖਾਲੀ; ਜਾਣੋ ਕਿਉਂ ਘਰ ਭੇਜੇ ਵਿਦਿਆਰਥੀ...
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ, 12 ਸਕੂਲਾਂ ਨੂੰ ਕਰਵਾਇਆ ਗਿਆ ਖਾਲੀ; ਜਾਣੋ ਕਿਉਂ ਘਰ ਭੇਜੇ ਵਿਦਿਆਰਥੀ...
Delhi Budget 2026 : ਦਿੱਲੀ ਸਰਕਾਰ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈਪਟਾਪ ਦੇਵੇਗੀ ,ਪੜ੍ਹੋ 11 ਵੱਡੇ ਐਲਾਨ
Delhi Budget 2026 : ਦਿੱਲੀ ਸਰਕਾਰ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈਪਟਾਪ ਦੇਵੇਗੀ ,ਪੜ੍ਹੋ 11 ਵੱਡੇ ਐਲਾਨ
Advertisement

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੁਖਬੀਰ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ; ਜਾਣੋ ਕੌਣ...?
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੁਖਬੀਰ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ; ਜਾਣੋ ਕੌਣ...?
Punjab News: ਪੰਜਾਬ 'ਆਪ' 'ਚ ਆਇਆ ਭੂਚਾਲ, ਮੰਤਰੀਆਂ ਦੇ ਵਿਭਾਗਾਂ 'ਚ ਵੱਡਾ ਫੇਰਬਦਲ; CM ਮਾਨ ਵੱਲੋਂ ਅਚਾਨਕ ਲਿਆ ਗਿਆ ਅਹਿਮ ਫੈਸਲਾ...
ਪੰਜਾਬ 'ਆਪ' 'ਚ ਆਇਆ ਭੂਚਾਲ, ਮੰਤਰੀਆਂ ਦੇ ਵਿਭਾਗਾਂ 'ਚ ਵੱਡਾ ਫੇਰਬਦਲ; CM ਮਾਨ ਵੱਲੋਂ ਅਚਾਨਕ ਲਿਆ ਗਿਆ ਅਹਿਮ ਫੈਸਲਾ...
 Iran-US War ਦੌਰਾਨ ਟਰੰਪ ਅਤੇ PM ਮੋਦੀ ਨੇ ਫ਼ੋਨ 'ਤੇ ਕੀਤੀ ਗੱਲਬਾਤ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਤੇ ਹੋਈ ਚਰਚਾ 
 Iran-US War ਦੌਰਾਨ ਟਰੰਪ ਅਤੇ PM ਮੋਦੀ ਨੇ ਫ਼ੋਨ 'ਤੇ ਕੀਤੀ ਗੱਲਬਾਤ, ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਤੇ ਹੋਈ ਚਰਚਾ 
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, RCB ਦਾ ਧਾਕੜ ਤੇਜ਼ ਗੇਂਦਬਾਜ਼ ਪੂਰੇ ਸੀਜ਼ਨ ਤੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, RCB ਦਾ ਧਾਕੜ ਤੇਜ਼ ਗੇਂਦਬਾਜ਼ ਪੂਰੇ ਸੀਜ਼ਨ ਤੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
Singer Death: ਮਸ਼ਹੂਰ ਗਾਇਕ ਦੀ ਮੌਤ, ਮੋਟਰਸਾਈਕਲ ਹਾਦਸੇ 'ਚ ਗਵਾਈ ਜਾਨ; ਸਦਮੇ 'ਚ ਪਰਿਵਾਰ...
Singer Death: ਮਸ਼ਹੂਰ ਗਾਇਕ ਦੀ ਮੌਤ, ਮੋਟਰਸਾਈਕਲ ਹਾਦਸੇ 'ਚ ਗਵਾਈ ਜਾਨ; ਸਦਮੇ 'ਚ ਪਰਿਵਾਰ...
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ 
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ 
Baghapurana Election : ਬਾਘਾ ਪੁਰਾਣਾ ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ 28 ਮਾਰਚ ਨੂੰ ਹੋਵੇਗੀ , ਹਾਈ ਕੋਰਟ ਵੱਲੋਂ ਹੁਕਮ ਜਾਰੀ

Embed widget