ਪੜਚੋਲ ਕਰੋ
Advertisement
ਸੱਜਣ ਕੁਮਾਰ ਦਾ ਹੋਵੇਗਾ ਝੂਠ ਫੜਨ ਵਾਲਾ ਟੈਸਟ
ਚੰਡੀਗੜ੍ਹ: 1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ 30 ਮਈ ਨੂੰ ਕੇਸ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦਾ ਝੂਠ ਫੜਨ ਵਾਲਾ ਟੈਸਟ ਕਰਨ ਦਾ ਹੁਕਮ ਦਿੱਤਾ ਹੈ।
ਮੁਸਜ਼ਮ ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਸਹਿਮਤੀ ਦਿੰਦਿਆਂ ਕਿਹਾ ਕਿ ਵਿਦੇਸ਼ ਜਾਂ ਭਾਰਤ ਵਿੱਚ ਕਿਸੇ ਤਰ੍ਹਾਂ ਦੇ ਵੀ ਟੈਸਟ ਦੇਣ ਲਈ ਤਿਆਰ ਹੈ। ਇਸ ਸਭ ਦਾ ਖ਼ਰਚ ਵੀ ਉਹ ਆਪਣੇ ਪੱਲਿਓਂ ਦੇਵੇਗਾ।
ਸੱਜਣ ਦੇ ਇਸ ਕਥਨ ’ਤੇ ਜੱਜ ਨੇ ਆਪਣੀ ਸਹਿਮਤੀ ਦਰਜ ਕੀਤੀ ਹੈ। ਉਨ੍ਹਾਂ ਇਹ ਵੀ ਰਿਕਾਰਡ ਕੀਤਾ ਕਿ ਸਿੱਟ ਮੰਨਦੀ ਹੈ ਕਿ ਉਨ੍ਹਾਂ ਦਾ ਮੁੱਖ ਮੁੱਦਾ ਸਹਿਮਤੀ ਤਕ ਸੀਮਿਤ ਹੈ।
ਜੱਜ ਨੇ ਸਹਿਮਤੀ ਦਾ ਹੁਕਮ ਦਿੰਦਿਆਂ ਬਿਆਨ ’ਤੇ ਹਸਤਾਖ਼ਰ ਕੀਤੇ। ਸੱਜਣ ਕੁਮਾਰ ਦੇ ਲਾਈ ਡਿਟੈਕਟ ਟੈਸਟ 20 ਮਈ, 2018 ਨੂੰ CFSL CGO ਕੰਪਲੈਕਸ ਲੋਧੀ ਰੋਡ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement