ਪੜਚੋਲ ਕਰੋ

Sarla Thukral Google Doodle: ਗੂਗਲ ਵੱਲੋਂ ਪਹਿਲੀ ਭਾਰਤੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੇ ਸਨਮਾਨ 'ਚ ਬਣਾਇਆ ਡੂਡਲ

ਗੂਗਲ ਡੂਡਲ ਪੇਜ ਦਾ ਕਹਿਣਾ ਹੈ ਕਿ ਠੁਕਰਾਲ ਨੇ ਹਵਾਬਾਜ਼ੀ 'ਚ ਔਰਤਾਂ ਲਈ ਅਜਿਹੀ ਛਾਪ ਛੱਡੀ ਕਿ ਇਸ ਸਾਲ ਉਨ੍ਹਾਂ ਦੀ 107ਵੀਂ ਜਯੰਤੀ ਤੇ ਸਨਮਾਨ ਵਜੋਂ ਗੂਗਲ 'ਤੇ ਡੂਡਲ ਦਰਸਾਇਆ ਹੈ।

ਗੂਗਲ ਵੱਲੋਂ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੀ 107ਵੀਂ ਜਯੰਤੀ 'ਤੇ ਡੂਡਲ ਬਣਾਇਆ ਹੈ। ਸਾਰਾ ਠੁਕਰਾਲ ਪਹਿਲੀ ਭਾਰਤੀ ਮਹਿਲਾ ਹੈ ਜਿਸ ਨੇ ਏਅਰਕ੍ਰਾਫਟ ਉਡਾਇਆ। ਗੂਗਲ 'ਤੇ ਦਰਸਾਇਆ ਇਹ ਡੂਡਲ ਵਰਿੰਦਾ ਜ਼ਾਵੇਰੀ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ।

ਗੂਗਲ ਡੂਡਲ ਪੇਜ ਦਾ ਕਹਿਣਾ ਹੈ ਕਿ ਠੁਕਰਾਲ ਨੇ ਹਵਾਬਾਜ਼ੀ 'ਚ ਔਰਤਾਂ ਲਈ ਅਜਿਹੀ ਛਾਪ ਛੱਡੀ ਕਿ ਇਸ ਸਾਲ ਉਨ੍ਹਾਂ ਦੀ 107ਵੀਂ ਜਯੰਤੀ ਤੇ ਸਨਮਾਨ ਵਜੋਂ ਗੂਗਲ 'ਤੇ ਡੂਡਲ ਦਰਸਾਇਆ ਹੈ।

ਸਰਲਾ ਠੁਕਰਾਲ ਦਾ 8 ਅਗਸਤ, 1914 ਨੂੰ ਦਿੱਲੀ 'ਚ ਜਨਮ ਹੋਇਆ। ਇਸ ਤੋਂ ਬਾਅਦ ਉਹ ਲਾਹੌਰ ਚਲੇ ਗਏ ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ। ਸਰਲਾ ਦੇ ਆਪਣੇ ਪਤੀ ਤੋਂ ਪ੍ਰੇਰਿਤ ਹੋਕੇ ਉਡਾਣ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ।

21 ਸਾਲ ਦੀ ਉਮਰ 'ਚ ਸਰਲਾ ਠੁਕਰਾਲ ਨੇ ਰਵਾਇਤੀ ਸਾੜੀ ਪਹਿਨ ਕੇ ਆਪਣੀ ਪਹਿਲੀ ਸੋਲੋ ਫਲਾਇਟ ਲਈ ਛੋਟੇ ਡਬਲ ਵਿੰਗ ਵਾਲੇ ਜਹਾਜ਼ ਦੇ ਕੌਕਪਿੱਟ ਪੈਰ ਰੱਖਿਆ। ਇਸ ਦੇ ਨਾਲ ਹੀ ਸਰਲਾ ਨੇ ਵੱਡਾ ਇਤਿਹਾਸ ਰਚਿਆ।

ਸਰਲਾ ਲਾਹੌਰ ਫਲਾਇੰਗ ਕਲੱਬ ਦੀ ਵਿਦਿਆਰਥਣ ਸੀ। ਉਸ ਨੇ ਆਪਣਾ A ਲਾਇਸੰਸ  ਪ੍ਰਾਪਤ ਕਰਨ ਲਈ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ। ਜੋ ਭਾਰਤੀ ਮਹਿਲਾ ਲਈ ਵੱਡਾ ਮੌਕਾ ਸੀ। ਫਿਰ ਉਸ ਨੇ ਕਮਰਸ਼ੀਅਲ ਪਾਇਲਟ ਬਣਨ ਦੀ ਤਿਆਰੀ ਆਰੰਭ ਕੀਤੀ। ਇਸ ਦਰਮਿਆਨ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਤੇ ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਸਿਖਲਾਈ 'ਤੇ ਰੋਕ ਲੱਗ ਗਈ।

ਇਸ ਮਗਰੋਂ ਸਰਲਾ ਠੁਕਰਾਲ ਨੇ ਲਾਹੌਰ ਦੇ ਮਾਇਓ ਸਕੂਲ ਆਫ ਆਰਟਸ ਜੋ ਹੁਣ ਨੈਸ਼ਨਲ ਕਾਲਜ ਆਫ ਆਰਟਸ ਹੈ ਉੱਥੋਂ ਫਾਈਨ ਆਰਟ ਤੇ ਪੇਂਟਿੰਗ ਦਾ ਕੋਰਸ ਕੀਤਾ। ਇਸ ਮਗਰੋਂ ਉਹ ਫਿਰ ਦਿੱਲੀ ਆ ਗਈ ਤੇ ਆਪਣੀ ਪੇਂਟਿੰਗ ਜਾਰੀ ਰੱਖੀ।

ਸਰਲਾ ਠੁਕਰਾਲ ਨੇ ਕੱਪੜਿਆਂ ਤੇ ਗਹਿਣਿਆਂ ਦੀ ਡਿਜ਼ਾਇਨਿੰਗ 'ਚ ਸਫ਼ਲ ਕਰੀਅਰ ਬਣਾਇਆ। ਇਸ ਔਰਤ ਦੇ ਸਨਮਾਨ 'ਚ ਹੀ ਗੂਗਲ ਵੱਲੋਂ ਡੂਡਲ ਦਰਸਾਇਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

ABP Premium

ਵੀਡੀਓਜ਼

Sucha Singh Langah ਨੇ ਵਿਰੋਧੀਆਂ ਨੂੰ ਲਲਕਾਰਿਆ, ਕਿਹਾ ਤਗੜੇ ਹੋ ਜਾਓ |abp sanjha|Panchayat Election | AAP ਦੇ ਗੁੰਡੇ ਨਾਮਜਦਗੀ ਦੀਆਂ ਫਾਇਲਾਂ ਪਾੜ ਰਹੇ |ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾPanchayat Election | ਘਨੌਰ 'ਚ ਪੰਚਾਇਤੀ ਚੋਣਾ ਨੂੰ ਲੈ ਕੇ ਮਾਹੌਲ ਗਰਮ | abp sanjha |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)

Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ

ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼

Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !

Embed widget