ਪੜਚੋਲ ਕਰੋ
ਸੌਰਾਸ਼ਟਰ ਕੱਛ 'ਚ ਕੌਣ ਮਾਰੇਗਾ ਬਾਜ਼

ਸੌਰਾਸ਼ਟਰ ਕੱਛ ਐਗਜ਼ਿਟ ਪੋਲ: ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਉਸ ਤੋਂ ਪਹਿਲਾਂ ਪੇਸ਼ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ ਵਿੱਚ ਸੌਰਾਸ਼ਟਰ ਕੱਛ ਦਾ ਹਾਲ। ਸੌਰਾਸ਼ਟਰ ਵਿੱਚ 54 ਸੀਟਾਂ ਹਨ: ਸੌਰਾਸ਼ਟਰ ਕੱਛ ਐਗਜ਼ਿਟ ਪੋਲ 2017, ਲਾਈਵ ਅਪਡੇਟ ਸੌਰਾਸ਼ਟਰ ਕੱਛ ਦੀਆਂ 54 ਸੀਟਾਂ ਦੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 19 ਸੀਟਾਂ ਤੇ ਹੋਰਾਂ ਨੂੰ ਇੱਕ ਸੀਟ ਮਿਲ ਸਕਦੀ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















