ਪੜਚੋਲ ਕਰੋ
Advertisement
ਸੀਏਏ ਨੂੰ ਲੈ ਕੇ ਦੋ ਗੁੱਟਾਂ 'ਚ ਝੜਪ, 15 ਜ਼ਖਮੀ
ਅੱਜ ਸੀਤਾਮਾੜੀ ਵਿੱਚ ਦੋ ਗੁੱਟਾਂ ਵਿਚਾਲੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਝੜਪ ਹੋ ਗਈ। ਇਨ੍ਹਾਂ ਗੁੱਟਾਂ ਵਿੱਚੋਂ ਇੱਕ ਨਾਗਰਿਕਤਾ ਕਾਨੂੰਨ ਦੇ ਹੱਕ 'ਚ ਸੀ ਤੇ ਦੂਸਰਾ ਇਸ ਦਾ ਵਿਰੋਧ ਕਰ ਰਿਹਾ ਸੀ।
ਪਟਨਾ: ਅੱਜ ਸੀਤਾਮਾੜੀ ਵਿੱਚ ਦੋ ਗੁੱਟਾਂ ਵਿਚਾਲੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਝੜਪ ਹੋ ਗਈ। ਇਨ੍ਹਾਂ ਗੁੱਟਾਂ ਵਿੱਚੋਂ ਇੱਕ ਨਾਗਰਿਕਤਾ ਕਾਨੂੰਨ ਦੇ ਹੱਕ 'ਚ ਸੀ ਤੇ ਦੂਸਰਾ ਇਸ ਦਾ ਵਿਰੋਧ ਕਰ ਰਿਹਾ ਸੀ।
ਇਸ ਦੌਰਾਨ ਦੋ ਗੁੱਟਾਂ ਵਿਚਕਾਰ ਤਣਾਅ ਇੰਨਾ ਵਧ ਗਿਆ ਕਿ ਡਾਂਗਾ ਚੱਲ ਗਈਆਂ। ਇਸ ਝੜਪ ਵਿੱਚ 15 ਲੋਕ ਜ਼ਖਮੀ ਹੋਏ ਹਨ। ਇਲਾਕੇ ਵਿੱਚ ਹੁਣ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਸਾਰੀ ਝੱੜਪ ਦਾ ਵੀਡੀਓ ਵੀ ਸਾਹਮਣੇ ਆਇਆ ਹੈ।#WATCH Bihar: A clash broke out between two groups - one protesting against #CitizenshipAmendmentAct & National Register of Citizens (NRC) and the other supporting it, in Sitamarhi today. 15 people were injured in the clash. Police personnel have now been deployed in the area. pic.twitter.com/WDvib4BcAR
— ANI (@ANI) January 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement