ਪੜਚੋਲ ਕਰੋ
Advertisement
ਸ਼ੇਅਰ ਮਾਰਕਿਟ 293 ਅੰਕਾਂ ਦੇ ਉਛਾਲ ਨਾਲ ਨਵੇਂ ਰਿਕਾਰਡ ਪੱਧਰ ‘ਤੇ
ਵਿਦੇਸ਼ੀ ਫੰਡਾਂ ਦੇ ਵਹਾਅ ਅਤੇ ਸਕਾਰਾਤਮਕ ਘਰੇਲੂ-ਗਲੋਬਲ ਸੰਕੇਤਾਂ ਦਰਮਿਆਨ ਵੀਰਵਾਰ ਨੂੰ ਸਨਸੈਕਸ ‘ਚ 293 ਅੰਕਾਂ ਦੀ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਸਨਸੈਕਸ 40,344.99 ਅੰਕ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।
ਨਵੀਂ ਦਿੱਲੀ: ਵਿਦੇਸ਼ੀ ਫੰਡਾਂ ਦੇ ਵਹਾਅ ਅਤੇ ਸਕਾਰਾਤਮਕ ਘਰੇਲੂ-ਗਲੋਬਲ ਸੰਕੇਤਾਂ ਦਰਮਿਆਨ ਵੀਰਵਾਰ ਨੂੰ ਸਨਸੈਕਸ ‘ਚ 293 ਅੰਕਾਂ ਦੀ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਸਨਸੈਕਸ 40,344.99 ਅੰਕ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਵੱਡੀਆਂ ਕੰਪਨੀਆਂ ਇੰਫੋਸੈਸ, ਐਸਬੀਆਈ, ਐਚਡੀਐਫਸੀ ਬੈਂਕ ਅਤੇ ਟੀਸੀਐਸ ‘ਚ ਤੇਜ਼ੀ ਨਾਲ ਸਨਸੈਕਸ ਇਸ ਲੈਵਲ ‘ਤੇ ਪਹੁੰਚਿਆ ਹੈ।
ਮੁੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸਨਸੈਕਸ ਸ਼ੁਰੂਆਤੀ ਕਾਰੋਬਾਰ ‘ਚ ਮਜਬੂਤੀ ਨਾਲ ਖੁਲ੍ਹਣ ਤੋਂ ਬਾਅਦ 263.69 ਅੰਕ ਜਾਂ 0.66% ਦੇ ਵਾਧੇ ਨਾਲ 40315.56 ਅੰਕ ‘ਤੇ ਚਲ ਰਿਹਾ ਸੀ। ਉਧਰ ਨੈਸ਼ਨਲ ਸਟਕਿ ਅੇਕਚੈਂਣ ਦਾ ਨਿਫਟੀ 71.85 ਅੰਕ ਜਾਂ 0.61% ਦੇ ਵਾਧੇ ਨਾਲ 11,915.95 ਅੰਕ ‘ਤੇ ਸੀ।
ਸਨਸੈਕਸ ਦੀ ਕੰਪਨੀਆਂ ‘ਚ ਐਸਬੀਆਈ, ਇੰਫੋਸੈਸ, ਟਾਟਾ ਮੋਟਰਸ, ਯੇਸ ਬੈਂਕ ਅਤੇ ਸਨਫਾਰਮਾ ਦੇ ਸ਼ੇਅਰ 4.35% ਤਕ ਦੇ ਫਾਈਦੇ ‘ਚ ਸੀ। ਉਧਰ ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਟੇਕਐਮ, ਪਾਵਰਗ੍ਰਿਡ ਅਤੇ ਐਕਸਿਸ ਬੈਂਕ ਦੇ ਸ਼ੇਅਰ 1.09 ਫੀਸਦ ਦੇ ਨੁਕਸਾਨ ਨਾਲ ਕਾਰੋਬਾਰ ਕਰ ਰਿਹੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement