ਪੜਚੋਲ ਕਰੋ
Advertisement
ਰਾਮ ਮੰਦਰ ਛੇਤੀ ਉਸਾਰਨ ਲਈ ਸਵਾਮੀ ਨੇ ਲਿਖੀ ਮੋਦੀ ਨੂੰ ਚਿੱਠੀ
ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਇੱਥੇ ਰਾਮ ਮੰਦਰ ਦੇ ਨਿਰਮਾਣ ਲਈ ਸੰਤਾਂ ਦੀ ਇੱਕ ਬੈਠਕ ਸੱਦੀ ਗਈ ਹੈ ਅਤੇ ਮਣੀਰਾਮ ਦਾਸ ਛਾਉਣੀ ‘ਚ ਹੋਣ ਵਾਲੀ ਇਸ ਬੈਠਕ ਦੀ ਪ੍ਰਧਾਨਗੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨਰਿਤੀਆ ਗੋਪਾਲ ਦਾਸ ਕਰਨਗੇ।
ਨਵੀਂ ਦਿੱਲੀ: ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਇੱਥੇ ਰਾਮ ਮੰਦਰ ਦੇ ਨਿਰਮਾਣ ਲਈ ਸੰਤਾਂ ਦੀ ਇੱਕ ਬੈਠਕ ਸੱਦੀ ਗਈ ਹੈ ਅਤੇ ਮਣੀਰਾਮ ਦਾਸ ਛਾਉਣੀ ‘ਚ ਹੋਣ ਵਾਲੀ ਇਸ ਬੈਠਕ ਦੀ ਪ੍ਰਧਾਨਗੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨਰਿਤੀਆ ਗੋਪਾਲ ਦਾਸ ਕਰਨਗੇ।
ਉੱਧਰ, ਬੀਜੇਪੀ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖ ਜਲਦੀ ਮੰਦਰ ਨਿਰਮਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਅੱਜ ਹੋਣ ਵਾਲੀ ਬੈਠਕ ‘ਚ ਸੰਤ ਸਮਾਜ ਵੱਲੋਂ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਬੈਠਕ ‘ਚ ਅਯੋਧਿਆ ਦੇ ਸੰਤ ਮਹੰਤ ਸ਼ਾਮਲ ਹੋਣਗੇ।
7 ਜੂਨ ਤੋਂ 15 ਜੂਨ ਤਕ ਨਿਆਸ ਪ੍ਰਧਾਨ ਮਹੰਤ ਨਰੀਤੀਆ ਗੋਪਾਲਦਾਸ ਦੇ ਜਨਮੋਤਸਵ ‘ਤੇ ਰਾਮ ਮੰਦਰ ਨਿਰਮਾਣ ‘ਤੇ ਮਹੱਤਪੂਰਵ ਚਰਚਾ ਹੋਵੇਗੀ। ਇੱਕ ਹਫਤੇ ਤਕ ਚਲਣ ਵਾਲੇ ਪ੍ਰੋਗ੍ਰਾਮ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇ ਬੈਠਕ ‘ਚ ਇਸ ਗੱਲ ‘ਤੇ ਚਰਚਾ ਹੋਣੀ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਦਬਾਅ ਕਿਵੇਂ ਬਣਾਇਆ ਜਾਵੇ।Subramanian Swamy urges Prime Minister to handover Ayodhya land for Ram Mandir construction and declaration of Ram Setu as National Heritage Monument https://t.co/FLC4WsjOs1 via @PGurus1
— Subramanian Swamy (@Swamy39) 2 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement