ਪੜਚੋਲ ਕਰੋ
Advertisement
ਪ੍ਰਦੂਸ਼ਣ ਨੂੰ ਲੈ ਸੁਪਰੀਮ ਕੋਰਟ ਸਖ਼ਤ, ਨਿਯਮਾਂ ਦੇ ਉਲੰਘਣ ‘ਤੇ ਇੱਕ ਲੱਖ ਰੁਪਏ ਤਕ ਦਾ ਜ਼ੁਰਮਾਨਾ
ਸੁਰਪੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਦਿੱਲੀ-ਐਨਸੀਆਰ ‘ਚ ਨਿਰਮਾਣ ਤੇ ਪੁਰਾਣਾ ਨਿਰਮਾਣ ਡੇਗਣ ‘ਤੇ ਬੈਨ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ‘ਤੇ ਇੱਕ ਲੱਖ ਰੁਪਏ ਦਾ ਜ਼ੁਰਮਾਰਨਾ ਲਾਇਆ ਜਾਵੇਗਾ। ਉਧਰ ਕਰਚਾ ਸਾੜਨ ‘ਤੇ 5000 ਰੁਪਏ ਤਕ ਦਾ ਜ਼ੁਰਮਾਨਾ ਲਾਇਆ ਜਾਵੇਗਾ।
ਨਵੀਂ ਦਿੱਲੀ: ਸੁਰਪੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਦਿੱਲੀ-ਐਨਸੀਆਰ ‘ਚ ਨਿਰਮਾਣ ਤੇ ਪੁਰਾਣਾ ਨਿਰਮਾਣ ਡੇਗਣ ‘ਤੇ ਬੈਨ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ‘ਤੇ ਇੱਕ ਲੱਖ ਰੁਪਏ ਦਾ ਜ਼ੁਰਮਾਰਨਾ ਲਾਇਆ ਜਾਵੇਗਾ। ਉਧਰ ਕਰਚਾ ਸਾੜਨ ‘ਤੇ 5000 ਰੁਪਏ ਤਕ ਦਾ ਜ਼ੁਰਮਾਨਾ ਲਾਇਆ ਜਾਵੇਗਾ।
ਕੋਰਟ ਨੇ ਨਗਰ ਨਿਗਮ ਨੂੰ ਕਚਰਾ ਖੁੱਲ੍ਹੇ ‘ਚ ਡੰਪਿੰਗ ਕਰਨ ‘ਤੇ ਵੀ ਰੋਕ ਲਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਸ਼ੁੱਕਰਵਾਰ ਤਕ ਡੇਟਾ ਤੇ ਰਿਕਾਰਡ ਇਹ ਸਾਬਤ ਕਰੇ ਕਿ ਔਡ-ਈਵਨ ਸਿਸਟਮ ਨਾਲ ਦਿੱਲੀ ‘ਚ ਪ੍ਰਦੂਸ਼ਣ ‘ਚ ਕਮੀ ਆਈ ਹੈ, ਜਦਕਿ ਸੜਕਾਂ ‘ਤੇ ਆਟੋ-ਟੈਕਸੀਆਂ ਤੇ ਟੂ ਵਹੀਲਰ ‘ਚ ਵਾਧਾ ਹੋਇਆ ਹੈ।Supreme Court directs that persons found violating the ban on construction and demolition in Delhi-NCR region will be fined with Rs 1 lakh & with Rs 5000 for burning garbage. Court also directs municipal bodies to prevent open dumping of garbage. https://t.co/QMw4fV3tvr
— ANI (@ANI) November 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement