Budget Session: ਨਵੀਂ ਸੰਸਦ 'ਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਤੇ ਆਖਰੀ ਬਜਟ ਸੈਸ਼ਨ ਸ਼ੁਰੂ, ਸਾਰੇ ਸਸਪੈਂਡ ਕੀਤੇ MP ਹੋਣਗੇ ਬਹਾਲ 

Budget Session: ਇਸ ਤੋਂ ਪਹਿਲਾਂ ਸਰਕਾਰ ਨੇ ਵਿਰੋਧੀ ਪਾਰਟੀਆਂ ਨਾਲ ਪਿਛਲੇ ਸੈਸ਼ਨ ਦੌਰਾਨ ਪੈਦਾ ਹੋਈ ਖਟਾਸ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਵੱਡੀ ਪਹਿਲ ਕੀਤੀ ਹੈ। ਇਸ ਤਹਿਤ ਉਨ੍ਹਾਂ 14 ਵਿਰੋਧੀ ਮੈਂਬਰਾਂ ਦੀ ਮੈਂਬਰਸ਼ਿਪ ਬਹਾਲ ਕਰਨ ਦਾ ਐਲਾਨ

Budget Session 2024: ਸੰਸਦ ਦਾ ਬਜਟ ਇਜਲਾਸ ਅੱਜ ਯਾਨੀ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।  ਸੰਸਦ ਦਾ ਇਹ ਸੈਸ਼ਨ 10 ਦਿਨਾਂ ਦਾ ਹੋਵੇਗਾ, ਜਿਨ੍ਹਾਂ ਵਿਚ ਕੁੱਲ ਅੱਠ ਬੈਠਕਾਂ ਪ੍ਰਸਤਾਵਿਤ ਹਨ। ਅੱਜ ਰਾਸ਼ਟਰਪਤੀ ਦਾ ਭਾਸ਼ਣ ਹੋਵੇਗਾ, ਜੋ ਦੋਵਾਂ ਸਦਨਾਂ ਦੇ

Related Articles