ਪੜਚੋਲ ਕਰੋ
ਕਰਨਾਲ ਦੇ ਬੈਂਕਟ ਹਾਲ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਮਾਨ ਸੁਆਹ
ਕਰਨਾਲ ਦੇ ਰਾਜਘਰਾਨਾ ਬੈਂਕਟ ਹਾਲ ਦੇ ਪੰਡਾਲ 'ਚ ਅਚਾਨਕ ਭਿਆਨਕ ਅੱਗ ਲਗ ਗਈ। ਅੱਗ ਨਾਲ ਪੂਰਾ ਪੰਡਾਲ ਸੜ੍ਹਕੇ ਸੁਆਹ ਹੋ ਗਿਆ।
Karnal
ਕਰਨਾਲ: ਕਰਨਾਲ ਦੇ ਰਾਜਘਰਾਨਾ ਬੈਂਕਟ ਹਾਲ ਦੇ ਪੰਡਾਲ 'ਚ ਅਚਾਨਕ ਭਿਆਨਕ ਅੱਗ ਲਗ ਗਈ। ਅੱਗ ਨਾਲ ਪੂਰਾ ਪੰਡਾਲ ਸੜ੍ਹਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਦਰਜਨ ਤੋਂ ਵੱਧ ਗੱਡੀਆਂ ਅੱਗ ਬੁਜਾਉਣ ਵਿੱਚ ਲਗੀਆਂ ਹਨ।ਅੱਗ ਕਾਰਨ ਆਸਮਾਨ 'ਚ ਦੂਰ-ਦੂਰ ਤੱਕ ਧੁੰਏਂ ਦਾ ਗੁਬਾਰ ਵੇਖਣ ਨੂੰ ਮਿਲਿਆ।
ਇਸ ਅੱਗ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ 'ਤੇ ਮੌਜੂਦ ਹਨ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















