ਪੜਚੋਲ ਕਰੋ
Advertisement
ਸ਼ੇਰਨੀ ਪਿੱਛੇ ਦੋ ਸ਼ੇਰਾਂ ‘ਚ ਖੂਨੀ ਲੜਾਈ, ਵੀਡੀਓ ਵਾਈਰਲ
ਤੁਸੀਂ ਅਕਸਰ ਸੁਣਿਆ ਹੈ ਕਿ ਪਿਆਰ ‘ਚ ਇਨਸਾਨ ਜਾਨ ਲੈਣ ਤੇ ਦੇਣ ਲਈ ਵੀ ਤਿਆਰ ਹੋ ਜਾਦਾ ਹੈ ਪਰ ਅਜਿਹਾ ਕਿਸੇ ਜਾਨਵਰ ਨੇ ਕੀਤਾ ਹੋਵੇ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਇੱਕ ਸ਼ੇਰਨੀ ਦੇ ਪਿਆਰ ‘ਚ ਦੋ ਸ਼ੇਰ ਆਪਸ ‘ਚ ਜੰਮਕੇ ਲੜਦੇ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਤੁਸੀਂ ਅਕਸਰ ਸੁਣਿਆ ਹੈ ਕਿ ਪਿਆਰ ‘ਚ ਇਨਸਾਨ ਜਾਨ ਲੈਣ ਤੇ ਦੇਣ ਲਈ ਵੀ ਤਿਆਰ ਹੋ ਜਾਦਾ ਹੈ ਪਰ ਅਜਿਹਾ ਕਿਸੇ ਜਾਨਵਰ ਨੇ ਕੀਤਾ ਹੋਵੇ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਇੱਕ ਸ਼ੇਰਨੀ ਦੇ ਪਿਆਰ ‘ਚ ਦੋ ਸ਼ੇਰ ਆਪਸ ‘ਚ ਜੰਮਕੇ ਲੜਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸਵਾਈ ਮਾਧੋਪੁਰ ਦੇ ਰਣਥੰਭੌਰ ਨੈਸ਼ਨਲ ਪਾਰਕ ਦਾ ਹੈ।
ਅਸਲ ‘ਚ ਇੱਥੇ ਦੋ ਸ਼ੇਰ ਇੱਕ ਸ਼ੇਰਨੀ ਲਈ ਆਪਸ ‘ਚ ਭਿੜ ਗਏ। ਇਸ ਵੀਡੀਓ ਨੂੰ ਫਾਰੇਸਟ ਡਿਪਾਟਰਮੈਂਟ ਦੇ ਅਫਸਰ ਨੇ ਸ਼ੇਅਰ ਕੀਤਾ ਹੈ। ਦੋਵਾਂ ਸ਼ੇਰਾਂ ਨੂੰ ਲੜਦੇ ਵੇਖ ਨੈਸ਼ਨਲ ਪਾਰਕ ‘ਚ ਆਏ ਸੈਲਾਨੀ ਵੀ ਹੈਰਾਨ ਹੋ ਗਏ। ਇਨ੍ਹਾਂ ਸ਼ੇਰਾਂ ਦੀ ਆਪਸੀ ਲੜਾਈ ਨੈਸ਼ਨਲ ਪਾਰਕ ਦੇ ਜ਼ੋਨ ਨੰਬਰ 6 ਦੇ ਪਟਵਾ ਬਾਵੜੀ ‘ਚ ਹੋਈ।That is how a fight between #tigers looks like. Brutal and violent. They are territorial animals & protect their sphere. Here two brothers from #Ranthambore are fighting as forwarded. (T57, T58). pic.twitter.com/wehHWgIIHC
— Parveen Kaswan, IFS (@ParveenKaswan) October 16, 2019
ਇਸ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਲੋਕ ਵੀ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ।Visual of the day from #RanthamboreNationalPark Interesting part- according to forest officials there can be two reasons for the fight - 1. Territory 2. Female mating partner Reasons sound familiar right?#naturelover #WildlifeWednesday pic.twitter.com/e8TVMsyGJU
— Parul Sabherwal (@parulsabherwal) October 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement