ਅਜਿਹਾ ਹੀ ਵੀਡੀਓ ਸ਼ਾਮਲੀ ਤੋਂ ਆਇਆ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਯੂਪੀ ਦੀ ਸ਼ਾਮਲੀ ਪੁਲਿਸ ਨੇ ਆਪਣੇ ਟਵਿੱਟਰ ਖਾਤੇ 'ਤੇ ਸਾਂਝੀ ਕੀਤੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਥਾਨਕ ਐਸਪੀ ਅਜੇ ਕੁਮਾਰ ਥੱਕੇ ਹੋਏ ਕਾਂਵੜੀਏ ਦੇ ਪੈਰ ਘੁੱਟ ਰਹੇ ਹਨ।
ਐਸਪੀ ਅਜੇ ਕੁਮਾਰ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਬਿਹਤਰ ਬਣਾਉਣ ਦੇ ਨਾਲ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ। ਉਨ੍ਹਾਂ ਆਪਣੇ ਵਿਭਾਗ ਦੇ ਹੋਰਨਾਂ ਕਰਮਚਾਰੀਆਂ ਨੂੰ ਵੀ ਅਜਿਹੀ ਲੋਕ ਸੇਵਾ ਕਰਨ ਦੀ ਅਪੀਲ ਕੀਤੀ।
ਦੇਖੋ ਵੀਡੀਓ-