ਪੜਚੋਲ ਕਰੋ
Advertisement
ਸਾਬਕਾ ਮੰਤਰੀ ਰਾਮ ਜੇਠਮਲਾਨੀ ਨਹੀਂ ਰਹੇ
ਮਰੂਹਮ ਇੰਦਰਾ ਗਾਂਧੀ ਦਾ ਕਤਲ ਕਰਨ ਵਾਲਿਆਂ ਦਾ ਕੇਸ ਲੜਨ ਵਾਲੇ ਪ੍ਰਸਿੱਧ ਵਕੀਲ ਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਨਹੀਂ ਰਹੇ। 96 ਸਾਲਾ ਜੇਠਮਲਾਨੀ ਨੇ ਅੱਜ ਸਵੇਰੇ ਆਖਰੀ ਸਾਹ ਲਏ।
ਨਵੀਂ ਦਿੱਲੀ: ਮਰੂਹਮ ਇੰਦਰਾ ਗਾਂਧੀ ਦਾ ਕਤਲ ਕਰਨ ਵਾਲਿਆਂ ਦਾ ਕੇਸ ਲੜਨ ਵਾਲੇ ਪ੍ਰਸਿੱਧ ਵਕੀਲ ਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਨਹੀਂ ਰਹੇ। 96 ਸਾਲਾ ਜੇਠਮਲਾਨੀ ਨੇ ਅੱਜ ਸਵੇਰੇ ਆਖਰੀ ਸਾਹ ਲਏ।
ਉਨ੍ਹਾਂ ਦੇ ਬੇਟੇ ਹਮੇਸ਼ ਜੇਠਮਲਾਨੀ ਸੀਨੀਅਰ ਵਕੀਲ ਹਨ। ਉਨ੍ਹਾਂ ਦੀ ਇੱਕ ਬੇਟੀ ਅਮਰੀਕੀ ਰਹਿੰਦੀ ਹੈ ਤੇ ਇੱਕ ਦੀ 2011 ਵਿੱਚ ਮੌਤ ਹੋ ਗਈ ਸੀ।One of the best aspects of Shri Ram Jethmalani Ji was the ability to speak his mind. And, he did so without any fear. During the dark days of the Emergency, his fortitude and fight for public liberties will be remembered. Helping the needy was an integral part of his persona.
— Narendra Modi (@narendramodi) September 8, 2019
ਜੇਠਮਲਾਨੀ ਦੀ ਜਨਮ 23, ਸਤੰਬਰ 1923 ਨੂੰ ਪਾਕਿਸਤਾਨ ਦੇ ਸਿੰਧ ਵਿੱਚ ਹੋਇਆ ਸੀ। ਉਹ ਬਾਰ ਕੌਂਸਲ ਆਫ ਇੰਡੀਆ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਵੀ ਰਹੇ ਹਨ। ਉਹ ਰਾਜ ਸਭਾ ਦੇ ਮੈਂਬਰ ਸੀ।Deeply pained to know about the passing away of India’s veteran lawyer and former Union Minister Shri Ram Jethmalani ji. In him we have not only lost a distinguished lawyer but also a great human who was full of life.
— Amit Shah (@AmitShah) September 8, 2019
Deeply condole the passing away of the veteran lawyer and former Law Minister Ram Jethmalani. His brilliance, eloquence, powerful advocacy and sound understanding of law will remain a worthy example in legal profession. My profound condolences.
— Ravi Shankar Prasad (@rsprasad) September 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement