Watch: NASA ਨੇ ਪ੍ਰਾਪਤ ਕੀਤੀ ਵੱਡੀ ਸਫ਼ਲਤਾ, ਪ੍ਰਾਈਵੇਟ ਕੰਪਨੀ ਨੇ ਪਹਿਲੀ ਵਾਰ ਚੰਦ 'ਤੇ ਉਤਾਰਿਆ ਲੈਂਡਰ; 'ਓਡੀਸੀਅਸ' ਦੱਖਣੀ ਧਰੁਵ 'ਤੇ ਪਹੁੰਚਿਆ

Watch: NASA ਨੇ ਪ੍ਰਾਪਤ ਕੀਤੀ ਵੱਡੀ ਸਫ਼ਲਤਾ, ਪ੍ਰਾਈਵੇਟ ਕੰਪਨੀ ਨੇ ਪਹਿਲੀ ਵਾਰ ਚੰਦ 'ਤੇ ਉਤਾਰਿਆ ਲੈਂਡਰ; 'ਓਡੀਸੀਅਸ' ਦੱਖਣੀ ਧਰੁਵ 'ਤੇ ਪਹੁੰਚਿਆ

IM-1 Mission : ਅਮਰੀਕੀ ਪੁਲਾੜ ਏਜੰਸੀ NASA ਦੀ ਮਦਦ ਨਾਲ, ਦੇਸ਼ ਦੀ ਇੱਕ ਨਿੱਜੀ ਕੰਪਨੀ, ਹਿਊਸਟਨ ਸਥਿਤ ਏਰੋਸਪੇਸ ਕੰਪਨੀ ਇਨਟਿਊਟਿਵ ਮਸ਼ੀਨਾਂ (Houston-based aerospace company Intuitive Machines) ਦੀ ਅਗਵਾਈ ਵਾਲੇ ਨਾਸਾ ਦੇ ਨਿੱਜੀ ਮਿਸ਼ਨ IM-1 (Nasa's private mission IM-1) ਨੇ ਸ਼ੁੱਕਰਵਾਰ ਨੂੰ

Related Articles