ਪੜਚੋਲ ਕਰੋ

26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ

ਆਉਣ ਵਾਲੇ ਸਮੇਂ 'ਚ ਪਹਿਲੀ ਨਵੰਬਰ ਤਕ ਘੱਟੋ ਘੱਟ ਤਾਪਮਾਨ 10 ਡਿਗਰੀ ਤਕ ਘੱਟ ਜਾਵੇਗਾ। ਹਵਾ ਦੀ ਗਤੀ ਮੌਜੂਦਾ ਸਮੇਂ 10 ਕਿਲੋਮੀਟਰ ਪ੍ਰਤੀ ਘੰਟਾ ਹੈ ਜਿਸ ਨਾਲ ਧੁੰਦ ਤੇ ਕੋਰੇ ਦੀ ਸੰਭਾਵਨਾ ਹੈ।

ਨਵੀਂ ਦਿੱਲੀ: ਰਾਜਧਾਨੀ 'ਚ ਅਕਤੂਬਰ 'ਚ ਘੱਟੋ ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 26 ਸਾਲ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਏਨਾ ਘੱਟ ਤਾਪਮਾਨ ਅਕਤੂਬਰ ਮਹੀਨੇ ਦਰਜ ਕੀਤਾ ਗਿਆ ਹੋਵੇ। ਮੌਸਮ ਵਿਭਾਗ ਦੇ ਮੁਤਾਬਕ ਆਮ ਤੌਰ 'ਤੇ ਇਸ ਮਹੀਨੇ ਤਾਪਮਾਨ 15 ਤੋਂ 16 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਤੋਂ ਪਹਿਲਾਂ 1994 'ਚ ਦਿੱਲੀ 'ਚ ਏਨਾ ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪਿਛਲੇ 10 ਸਾਲਾਂ ਚ ਸਭ ਤੋਂ ਘੱਟ ਔਸਤਨ ਘੱਟੋ ਘੱਟ ਤਾਪਮਾਨ 2012 'ਚ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਘੱਟੋ ਘੱਟ ਤਾਪਮਾਨ ਦਾ 10 ਡਿਗਰੀ ਤਕ ਘੱਟ ਜਾਵੇਗਾ ਮੌਸਮ ਵਿਭਾਗ ਦੀ ਵੈਬਸਾਈਟ ਦੇ ਮੁਤਾਬਕ 13 ਨਿਗਰਾਨੀ ਸਟੇਸ਼ਨਾਂ 'ਚ ਸਭ ਤੋਂ ਘੱਟ ਤਾਪਾਮਨ 12.3 ਡਿਗਰੀ ਸੈਲਸੀਅਸ ਲੋਧੀ ਰੋਡ 'ਚ ਦਰਜ ਕੀਤਾ ਗਿਆ। ਆਈਐਮਡੀ ਦੇ ਮੁਤਾਬਕ ਰਾਜਧਾਨੀ 'ਚ ਠੰਡੀਆਂ ਹਵਾਵਾਂ ਕਾਰਨ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਸਮੇਂ 'ਚ ਪਹਿਲੀ ਨਵੰਬਰ ਤਕ ਘੱਟੋ ਘੱਟ ਤਾਪਮਾਨ 10 ਡਿਗਰੀ ਤਕ ਘੱਟ ਜਾਵੇਗਾ। ਹਵਾ ਦੀ ਗਤੀ ਮੌਜੂਦਾ ਸਮੇਂ 10 ਕਿਲੋਮੀਟਰ ਪ੍ਰਤੀ ਘੰਟਾ ਹੈ ਜਿਸ ਨਾਲ ਧੁੰਦ ਤੇ ਕੋਰੇ ਦੀ ਸੰਭਾਵਨਾ ਹੈ। ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂ ਦਿੱਲੀ 'ਚ ਹਵਾ ਗੁਣਵੱਤਾ ਗੰਭੀਰ ਦੇ ਕਰੀਬ ਦਿੱਲੀ 'ਚ ਹਵਾ ਗੁਣਵੱਤਾ ਦਾ ਪੱਧਰ ਵੀਰਵਾਰ ਸਵੇਰ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਿਆ। ਹਵਾ ਦੀ ਗਤੀ ਹੌਲੀ ਹੋਣ ਤੇ ਪਰਾਲੀ ਆਦਿ ਸਾੜਨ ਦੀਆਂ ਘਟਨਾਵਾਂ ਵਧਣ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਤੇਜ਼ੀ ਦੇਖੀ ਜਾ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Amit Shah Moga Rally: ਮੋਗਾ ਰੈਲੀ 'ਚ ਅਮਿਤ ਸ਼ਾਹ ਨੇ ਕਰ ਦਿੱਤਾ ਵੱਡਾ ਐਲਾਨ, ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲੇ...
ਮੋਗਾ ਰੈਲੀ 'ਚ ਅਮਿਤ ਸ਼ਾਹ ਨੇ ਕਰ ਦਿੱਤਾ ਵੱਡਾ ਐਲਾਨ, ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲੇ...
Airline Ticket Fare Increase: ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ! ਅਚਾਨਕ ਵਧਿਆ ਕਿਰਾਇਆ; ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ?
ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ! ਅਚਾਨਕ ਵਧਿਆ ਕਿਰਾਇਆ; ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ?
LPG Cylinder Booking: ਜੇਕਰ 25 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਹੁੰਦਾ ਬੁੱਕ, ਤਾਂ ਨੋਟ ਕਰੋ ਇਹ ਨੰਬਰ; ਸ਼ਿਕਾਇਤ ਤੋਂ ਬਾਅਦ ਹੱਲ ਹੋਏਗੀ ਸਮੱਸਿਆ...
ਜੇਕਰ 25 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਹੁੰਦਾ ਬੁੱਕ, ਤਾਂ ਨੋਟ ਕਰੋ ਇਹ ਨੰਬਰ; ਸ਼ਿਕਾਇਤ ਤੋਂ ਬਾਅਦ ਹੱਲ ਹੋਏਗੀ ਸਮੱਸਿਆ...
ਸੋਨਮ ਵਾਂਗਚੁਕ ਜੇਲ੍ਹ ਤੋਂ ਹੋਣਗੇ ਰਿਹਾਅ, ਲੱਦਾਖ ਹਿੰਸਾ 'ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
ਸੋਨਮ ਵਾਂਗਚੁਕ ਜੇਲ੍ਹ ਤੋਂ ਹੋਣਗੇ ਰਿਹਾਅ, ਲੱਦਾਖ ਹਿੰਸਾ 'ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ

ਵੀਡੀਓਜ਼

MSP ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ! ਕਿਸਾਨਾਂ ਲਈ ਕੀ ਕਿਹਾ?| BJP
ਪੰਜਾਬ ‘ਚ AAP ਸਿਰਫ਼ ਕੇਜਰੀਵਾਲ ਲਈ ATM? ਅਮਿਤ ਸ਼ਾਹ ਦਾ ਵੱਡਾ ਹਮਲਾ | BJP
ਇਹ ਸਰਕਾਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ! – ਅਮਿਤ ਸ਼ਾਹ ਦਾ AAP ‘ਤੇ ਤਿੱਖਾ ਹਮਲਾ | BJP
ਇੱਕ ਮੌਕਾ BJP ਨੂੰ ਵੀ ਦਿਓ ”ਮੋਗਾ ‘ਚ ਗੱਜੇ ਅਮਿਤ ਸ਼ਾਹ | BJP
ਪੱਗ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ! ਸੁਣ ਕੇ ਸਭ ਹੈਰਾਨ | BJP

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਜਲੰਧਰ 'ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌਤ ਮਾਮਲੇ 'ਚ ਵੱਡਾ ਖੁਲਾਸਾ, ਚਾਚਾ ਬੋਲਿਆ- ਪੁਲਿਸ ਨੇ ਸ਼ੱਕ ਕੀਤੇ ਦੂਰ, ਇਸ ਕਾਰਨ ਚੁੱਕਿਆ ਖੌਫਨਾਕ ਕਦਮ...
ਜਲੰਧਰ 'ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌਤ ਮਾਮਲੇ 'ਚ ਵੱਡਾ ਖੁਲਾਸਾ, ਚਾਚਾ ਬੋਲਿਆ- ਪੁਲਿਸ ਨੇ ਸ਼ੱਕ ਕੀਤੇ ਦੂਰ, ਇਸ ਕਾਰਨ ਚੁੱਕਿਆ ਖੌਫਨਾਕ ਕਦਮ...
Punjab Weather: ਪੰਜਾਬ 'ਚ ਮੀਂਹ, ਤੇਜ਼-ਤੂਫ਼ਾਨ ਦਾ ਅਲਰਟ, ਇਹ 5 ਦਿਨ ਪੈਣਗੇ ਭਾਰੀ, ਕਈ ਜ਼ਿਲ੍ਹੇ ਹੋਣਗੇ ਜਲਥਲ; ਬੱਦਲਵਾਈ ਅਤੇ ਬਾਰਿਸ਼ ਦੀ...
ਪੰਜਾਬ 'ਚ ਮੀਂਹ, ਤੇਜ਼-ਤੂਫ਼ਾਨ ਦਾ ਅਲਰਟ, ਇਹ 5 ਦਿਨ ਪੈਣਗੇ ਭਾਰੀ, ਕਈ ਜ਼ਿਲ੍ਹੇ ਹੋਣਗੇ ਜਲਥਲ; ਬੱਦਲਵਾਈ ਅਤੇ ਬਾਰਿਸ਼ ਦੀ...
IPL 2026: ਆਈਪੀਐੱਲ 2026 ਤੋਂ ਪਹਿਲਾਂ ਵੱਡੀ ਖਬਰ, PSL ਛੱਡ ਭਾਰਤ 'ਚ ਜਲਵਾ ਦਿਖਾਏਗਾ ਧਾਕੜ ਗੇਂਦਬਾਜ਼; ਇਸ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਇਆ ...
ਆਈਪੀਐੱਲ 2026 ਤੋਂ ਪਹਿਲਾਂ ਵੱਡੀ ਖਬਰ, PSL ਛੱਡ ਭਾਰਤ 'ਚ ਜਲਵਾ ਦਿਖਾਏਗਾ ਧਾਕੜ ਗੇਂਦਬਾਜ਼; ਇਸ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਇਆ ...
Punjab News: ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
Gold Silver Rate Today: ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Embed widget