ਪੜਚੋਲ ਕਰੋ

ਕਿਉਂ ਮਨਾਈ ਜਾਂਦੀ ਹੈ ਹੋਲੀ? ਜਾਣੋ ਪੂਰੀ ਕਹਾਣੀ

ਅੱਜ ਹੋਲੀ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਪਿੱਛੇ ਇੱਕ ਕਹਾਣੀ ਹੈ। ਮੰਨਿਆ ਜਾਂਦਾ ਹੈ ਕਿ ਰਾਜਾ ਹਰਨਾਖਸ਼ ਨੂੰ ਆਪਣੀ ਸ਼ਕਤੀ 'ਤੇ ਬਹੁਤ ਘਮੰਡ ਸੀ। ਹੰਕਾਰ 'ਚ ਡੁੱਬੇ ਹਰਨਾਖਸ਼ ਨੇ ਰੱਬ ਨੂੰ ਵੀ ਚੁਣੌਤੀ ਦਿੱਤੀ। ਉਹ ਆਪਣੀ ਪ੍ਰਜਾ ਨੂੰ ਰੱਬ ਦੀ ਪੂਜਾ ਛੱਡ ਆਪਣੀ ਪੂਜਾ ਕਰਨ ਲਈ ਕਹਿਣ ਲੱਗਾ। ਉਹ ਖੁਦ ਨੂੰ ਭਗਵਾਨ ਮੰਨਣ ਲੱਗ ਪਿਆ।

ਨਵੀਂ ਦਿੱਲੀ: ਅੱਜ ਹੋਲੀ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਪਿੱਛੇ ਇੱਕ ਕਹਾਣੀ ਹੈ। ਮੰਨਿਆ ਜਾਂਦਾ ਹੈ ਕਿ ਰਾਜਾ ਹਰਨਾਖਸ਼ ਨੂੰ ਆਪਣੀ ਸ਼ਕਤੀ 'ਤੇ ਬਹੁਤ ਘਮੰਡ ਸੀ। ਹੰਕਾਰ 'ਚ ਡੁੱਬੇ ਹਰਨਾਖਸ਼ ਨੇ ਰੱਬ ਨੂੰ ਵੀ ਚੁਣੌਤੀ ਦਿੱਤੀ। ਉਹ ਆਪਣੀ ਪ੍ਰਜਾ ਨੂੰ ਰੱਬ ਦੀ ਪੂਜਾ ਛੱਡ ਆਪਣੀ ਪੂਜਾ ਕਰਨ ਲਈ ਕਹਿਣ ਲੱਗਾ। ਉਹ ਖੁਦ ਨੂੰ ਭਗਵਾਨ ਮੰਨਣ ਲੱਗ ਪਿਆ। ਕੁੱਝ ਸਮੇਂ ਬਾਅਦ ਹਰਨਾਖਸ਼ ਦੇ ਘਰ ਪੁੱਤਰ ਪ੍ਰਹਿਲਾਦ ਨੇ ਜਨਮ ਲਿਆ, ਜੋ ਕਿ ਭਗਵਾਨ ਵਿਸ਼ਣੂ ਦਾ ਭਗਤ ਸੀ। ਹਰਨਾਖਸ਼ ਨੇ ਕਈ ਵਾਰ ਪ੍ਰਹਿਲਾਦ ਨੂੰ ਸਮਝਾਇਆ ਕਿ ਉਹ ਰੱਬ ਦੀ ਭਗਤੀ ਛੱਡ ਕੇ ਆਪਣੇ ਪਿਤਾ ਨੂੰ ਭਗਵਾਨ ਮੰਨੇ, ਪਰ ਪ੍ਰਹਿਲਾਦ ਨਹੀਂ ਰੁਕਿਆ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੇ ਪੁੱਤਰ 'ਤੇ ਕਈ ਤਸ਼ੱਦਦ ਢਾਹੇ, ਪਰ ਉਸ ਨੂੰ ਕੋਈ ਸਫਲਤਾ ਨਾ ਮਿਲੀ। ਇਸ ਤੋਂ ਬਾਅਦ ਉਸ ਨੇ ਆਪਣੀ ਭੈਣ ਹੋਲੀਕਾ ਨੂੰ ਪ੍ਰਹਿਲਾਦ ਦੇ ਅੱਗ 'ਚ ਬੈਠਣ ਦਾ ਨਿਰਦੇਸ਼ ਦਿੱਤਾ। ਹੋਲੀਕਾ ਨੂੰ ਅੱਗ 'ਚ ਨਾ ਸੜਣ ਦਾ ਵਰਦਾਨ ਮਿਿਲਆ ਸੀ, ਪਰ ਜਦ ਉਹ ਪ੍ਰਹਿਲਾਦ ਨੂੰ ਅੱਗ 'ਚ ਲੈ ਕੇ ਬੈਠੀ ਤਾਂ ਉਹ ਸੜ ਕੇ ਸੁਆਹ ਹੋ ਗਈ ਤੇ ਪ੍ਰਹਿਲਾਦ ਦਾ ਬਾਲ ਵੀ ਵਿੰਗਾ ਨਹੀਂ ਹੋਇਆ। ਉਸ ਸਮੇਂ ਤੋਂ ਹੀ ਹੋਲੀਕਾ ਦੇਹਣ ਦੇ ਅਗਲੇ ਦਿਨ ਹੋਲੀ ਮਨਾਈ ਜਾਂਦੀ ਹੈ। ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਰੰਗਾਂ ਨਾਲ ਹੋਲੀ ਮਨਾਉਂਦੇ ਸੀ, ਇਸ ਲਈ ਹੋਲੀ ਦਾ ਤਿਉਹਾਰ ਰੰਗਾਂ ਦੇ ਰੂਪ 'ਚ ਪ੍ਰਸਿੱਧ ਹੋਇਆ। ਇਹ ਵੀ ਪੜ੍ਹੋ:
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Advertisement
ABP Premium

ਵੀਡੀਓਜ਼

Charanjit Brar ਨੇ ਚੁੱਕੇ Akali Dal ਦੇ ਲੀਡਰਾਂ 'ਤੇ ਵੱਡੇ ਸਵਾਲJaggu Bhagwanpuria ਤੇ Amritpal Singh Bath ਦੇ ਗਰੁਪ ਦੇ 5 ਗੈਂਗਸਟਰ ਗ੍ਰਿਫਤਾਰPunjab Band: ਕਿਸਾਨ ਗਲੀ ਗਲੀ ਦੇ ਰਹੇ ਪੰਜਾਬ ਬੰਦ ਕਰਨ ਦਾ ਹੋਕਾPunjab Band| ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ, ਸੜਕਾਂ 'ਤੇ ਰੇਲਾਂ ਜਾਮ, ਬਾਜਾਰ ਵੀ ਕਰਾਏ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ
Punjab Bandh: ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
ਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂ
ਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂ
Embed widget