ਪੜਚੋਲ ਕਰੋ
Advertisement
ਵਿਸ਼ਵ ਬੈਂਕ ਨੇ ਭਾਰਤ ਲਈ 1 ਬਿਲੀਅਨ ਡਾਲਰ ਦੇ ਐਮਰਜੈਂਸੀ ਵਿੱਤ ਨੂੰ ਦਿੱਤੀ ਮਨਜ਼ੂਰੀ
ਕੋਰਨਾਵਾਇਰਸ ਦੇ ਸੰਕਟ ਨਾਲ ਪੂਰੀ ਦੁਨਿਆ ਲੜ੍ਹ ਰਹੀ ਹੈ। ਇਸ ਦੌਰਾਨ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬਹੁਤ ਸਾਰੇ ਉਪਾਵਾਂ ਦੀ ਘੋਸ਼ਣਾ ਕੀਤੀ ਹੈ।
ਨਵੀਂ ਦਿੱਲੀ: ਕੋਰਨਾਵਾਇਰਸ ਦੇ ਸੰਕਟ ਨਾਲ ਪੂਰੀ ਦੁਨਿਆ ਲੜ੍ਹ ਰਹੀ ਹੈ। ਇਸ ਦੌਰਾਨ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬਹੁਤ ਸਾਰੇ ਉਪਾਵਾਂ ਦੀ ਘੋਸ਼ਣਾ ਕੀਤੀ ਹੈ। ਜਿਥੇ ਭਾਰਤ ਨੂੰ ਪੀਪੀਈ, ਟੈਸਟਿੰਗ ਕਿੱਟਾਂ ਅਤੇ ਸੰਪਰਕ ਟਰੇਸਿੰਗ ਲਈ 1 ਬਿਲੀਅਨ ਡਾਲਰ ਯਾਨੀ 100 ਕਰੋੜ ਰੁਪਏ ਦਿੱਤੇ ਜਾਣਗੇ।
ਇਸ ਐਲਾਨ ਵਿੱਚ ਕਿਹਾ ਗਿਆ ਹੈ ਕਿ: "ਭਾਰਤ ਵਿੱਚ, ਇੱਕ ਬਿਲੀਅਨ ਡਾਲਰ ਦੀ ਐਮਰਜੈਂਸੀ ਵਿੱਤੀ ਬਿਹਤਰ ਜਾਂਚ, ਸੰਪਰਕ ਟਰੇਸਿੰਗ ਅਤੇ ਪ੍ਰਯੋਗਸ਼ਾਲਾ ਦੇ ਨਿਦਾਨਾਂ ਵਿੱਚ ਸਹਾਇਤਾ ਕਰੇਗੀ; ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਅਤੇ ਨਵੇਂ ਇਕੱਲਤਾ ਵਾਰਡ ਸਥਾਪਤ ਕੀਤੇ ਜਾਣਗੇ।"
The @WorldBank Group is taking broad, fast action to reduce the spread of #COVID19. Today’s Board approval allows us to continue this important work & further strengthen developing nations' ability to respond. Read more here: https://t.co/Y8dTkxalhM
— David Malpass (@DavidMalpassWBG) April 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement