ਪੜਚੋਲ ਕਰੋ

ਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

ਯੁਵਰਾਜ ਸਿੰਘ ਨੇ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਦਾ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਦਿੱਤਾ ਸੀ।

ਮੁੰਬਈ: 2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਅੱਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਮੁੰਬਈ ਵਿੱਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ ਭਾਵੁਕ ਵੀ ਹੋ ਗਏ। ਇਸ ਦੌਰਾਨ ਯੁਵਰਾਜ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਹਾਰ ਨਹੀਂ ਮੰਨੀ। ਯੁਵਰਾਜ ਸਿੰਘ ਨੇ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਦਾ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਦਿੱਤਾ ਸੀ। ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇੱਕ ਦਿਨਾ ਤੇ 58 ਟੀ-20 ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-20 ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ। ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਇੱਕ ਦਿਨਾ ਮੈਚ 30 ਅਕਤੂਬਰ 2000 ਨੂੰ ਕੀਨੀਆ ਖ਼ਿਲਾਫ਼ ਖੇਡਿਆ ਸੀ। ਪਹਿਲਾ ਕੌਮਾਂਤਰੀ ਟੈਸਟ ਮੈਚ 16 ਅਕਤੂਬਰ 2003 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ ਤੇ ਆਖ਼ਰੀ ਟੈਸਟ ਮੈਚ ਪੰਜ ਦਸੰਬਰ 2012 ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ ਸੀ। ਕਿਹਾ ਜਾ ਰਿਹਾ ਹੈ ਕਿ ਯੁਵਰਾਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਉਹ ਆਈਸੀਸੀ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ 20-20 ਲੀਗ ਵਿੱਚ ਆਜ਼ਾਦ ਕਰੀਅਰ ਬਣਾਉਣਾ ਚਾਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣਾ ਪਵੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ

Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ

Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ
Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ
Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
ਜਾਨਲੇਵਾ ਹੋ ਸਕਦੀ Mobile Addiction, ਹੋ ਜਾਂਦੀਆਂ ਦਿਮਾਗ ਸੰਬੰਧੀ ਬਿਮਾਰੀਆਂ

ਰੋਜ਼ਾਨਾ ਪੌੜੀਆਂ ਚੜ੍ਹਨ ਦੇ ਗਜ਼ਬ ਫਾਇਦੇ, ਭਾਰ ਘਟਾਉਣ ਤੋਂ ਲੈ ਕੇ ਦੂਰ ਹੁੰਦੀਆਂ ਕਈ ਬਿਮਾਰੀਆਂ

Crime News: ਵਿਆਹੁਤਾ ਪ੍ਰੇਮਿਕਾ ਨੇ ਬੁਆਏਫ੍ਰੈਂਡ ਨਾਲ ਪਹਿਲਾਂ ਬਣਾਏ ਸਰੀਰਕ ਸਬੰਧ, ਫਿਰ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ, ਹੋਸ਼ ਉਡਾ ਦਏਗੀ ਵਜ੍ਹਾ
ਵਿਆਹੁਤਾ ਪ੍ਰੇਮਿਕਾ ਨੇ ਬੁਆਏਫ੍ਰੈਂਡ ਨਾਲ ਪਹਿਲਾਂ ਬਣਾਏ ਸਰੀਰਕ ਸਬੰਧ, ਫਿਰ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ, ਹੋਸ਼ ਉਡਾ ਦਏਗੀ ਵਜ੍ਹਾ
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?

Embed widget