ਪੜਚੋਲ ਕਰੋ
Advertisement
ਰੋਟੀ ਦਾ ਵੀ ਕੋਈ ਧਰਮ ਹੁੰਦੈ? ਦੇਸ਼ 'ਚ ਛਿੜੀ ਬਹਿਸ, ਜਮੈਟੋ ਨੂੰ ਮਿਲਿਆ ਸਿਆਸਤਦਾਨਾਂ ਦਾ ਸਾਥ
ਸੋਸ਼ਲ ਮੀਡੀਆ ‘ਤੇ ਖਾਣੇ ਨੂੰ ਲੈ ਕੇ ਧਰਮ ਦੇ ਨਜ਼ਰੀਏ ਤੋਂ ਬਹਿਸ ਛਿੜੀ ਹੋਈ ਹੈ। ਇਸ ਦਾ ਕਾਰਨ ਜਮੈਟੋ ਤੋਂ ਖਾਣਾ ਡਿਲਿਵਰ ਕਰਨ ਆਏ ਵਿਅਕਤੀ ਦਾ ਗੈਰ ਹਿੰਦੂ ਹੋਣਾ ਹੈ। ਇਹ ਵਿਵਾਦ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਇਸ ‘ਤੇ ਵੱਡੀਆਂ-ਵੱਡੀਆਂ ਹਸਤੀਆਂ ਨੇ ਵੀ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਖਾਣੇ ਨੂੰ ਲੈ ਕੇ ਧਰਮ ਦੇ ਨਜ਼ਰੀਏ ਤੋਂ ਬਹਿਸ ਛਿੜੀ ਹੋਈ ਹੈ। ਇਸ ਦਾ ਕਾਰਨ ਜਮੈਟੋ ਤੋਂ ਖਾਣਾ ਡਿਲਿਵਰ ਕਰਨ ਆਏ ਵਿਅਕਤੀ ਦਾ ਗੈਰ ਹਿੰਦੂ ਹੋਣਾ ਹੈ। ਇਹ ਵਿਵਾਦ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਇਸ ‘ਤੇ ਵੱਡੀਆਂ-ਵੱਡੀਆਂ ਹਸਤੀਆਂ ਨੇ ਵੀ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ। ਇਸ ‘ਤੇ ਕਾਂਗਰਸ ਨੇਤਾ ਪੀ ਚਿਦੰਬਰਮ, ਬੀਜੇਪੀ ਨੇਤਾ ਤੇਜਿੰਦਰ ਸਿੰਘ ਬੱਗਾ ਤੇ ਸਾਬਕਾ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਜਮੈਟੋ ਦੀ ਹਮਾਇਤ ‘ਚ ਲਿਖਿਆ ਕਿ ਮੈਂ ਕਦੇ ਜਮੈਟੋ ਤੋਂ ਖਾਣਾ ਆਰਡਰ ਨਹੀਂ ਕੀਤਾ ਪਰ ਸੋਚ ਰਿਹਾ ਹਾਂ ਕਿ ਹੁਣ ਜਮੈਟੋ ਤੋਂ ਹੀ ਖਾਣਾ ਆਰਡਰ ਕਰਾਂ।But they don't deliver to Tihar https://t.co/RzM28a5f08
— Tajinder Pal Singh Bagga (@TajinderBagga) 31 July 2019
ਸਾਬਕਾ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਜਮੈਟੋ ਦੇ ਮਾਲਕ ਦੀਪੇਂਦਰ ਗੋਇਲ ਨੂੰ ਭਾਰਤ ਦਾ ਅਸਲ ਹੀਰੋ ਕਿਹਾ ਹੈ। ਇੰਨਾ ਹੀ ਨਹੀਂ ਇਸ ਦੌਰਾਨ ਖਾਣਾ ਡਿਲਿਵਰ ਕਰਨ ਵਾਲੀ ਦੂਜੀ ਕੰਪਨੀ ‘ਉਬਰ ਈਟਸ’ ਵੀ ਜਮੈਟੋ ਦੇ ਨਾਲ ਖੜ੍ਹੀ ਦਿਖੀ ਤੇ ਉਬਰ ਨੇ ਵੀ ਟਵੀਟ ਕਰ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।Salute Deepinder Goyal! You are the real face of India! Proud of you. https://t.co/6XnO9NsYgj
— Dr. S.Y. Quraishi (@DrSYQuraishi) 31 July 2019
ਇਸ ਪੂਰੇ ਮਾਮਲੇ ‘ਤੇ ਖਾਣਾ ਡਿਲਿਵਰ ਕਰਨ ਵਾਲੇ ਫੈਆਜ਼ ਦਾ ਕਹਿਣਾ ਹੈ ਕਿ ਮੈਂ ਬੇਹੱਦ ਦੁਖੀ ਹੋਇਆ ਹਾਂ ਪਰ ਅਸੀਂ ਕੀ ਕਰ ਸਕਦੇ ਹਾਂ, ਅਸੀਂ ਗਰੀਬ ਹਾਂ ਤੇ ਜੋ ਕੰਮ ਮਿਲਦਾ ਹੈ, ਉਹ ਪੂਰਾ ਕਰਨਾ ਪੈਂਦਾ ਹੈ।”We are proud of the idea of India - and the diversity of our esteemed customers and partners. We aren’t sorry to lose any business that comes in the way of our values. 🇮🇳 https://t.co/cgSIW2ow9B
— Deepinder Goyal (@deepigoyal) 31 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement