ਪੜਚੋਲ ਕਰੋ
Advertisement
ਕੇਰਲ 'ਚ ਕੁਝ ਮਿੰਟਾਂ 'ਚ ਢਹੀ ਗਈ 18 ਮੰਜ਼ਿਲਾ ਗੈਰ ਕਾਨੂੰਨੀ ਇਮਾਰਤ, ਵੇਖੋ ਵੀਡੀਓ
ਇਮਾਰਤਾਂ ਦੇ ਢਹਿ ਜਾਣ ਕਾਰਨ ਚਾਰੇ ਪਾਸੇ ਧੂੜ ਸੀ। ਇਮਾਰਤ ਢਹਿਣ ਸਮੇਂ ਹਜ਼ਾਰਾਂ ਲੋਕ ਮੌਜੂਦ ਸੀ ਅਤੇ ਉਨਾਂ ਸਾਰੀ ਘਟਨਾ ਵੇਖੀ। ਦੋਵੇਂ ਅਪਾਰਟਮੈਂਟਾਂ 'ਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਬੇਦਖਲ ਕਰ ਦਿੱਤਾ ਗਿਆ ਸੀ।
ਕੇਰਲ: ਕੋਚੀ ਦੀ ਮਾਰਡੂ ਮਿਊਂਸਿਪੈਲਿਟੀ 'ਚ ਬਣੀਆਂ ਚਾਰ ਇਮਾਰਤਾਂ ਨੂੰ ਢਾਹੁਣ ਦੇ ਸੁਪਰੀਮ ਕੋਰਟ ਦੇ ਹੁਕਮ ਨੂੰ ਸ਼ਨੀਵਾਰ ਨੂੰ ਲਾਗੂ ਕੀਤਾ ਗਿਆ ਅਤੇ ਧਮਾਕੇ 'ਚ ਦੋ ਗੈਰ ਕਾਨੂੰਨੀ ਅਪਾਰਟਮੈਂਟ ਕੰਪਲੈਕਸ ਢਾਹ ਦਿੱਤਾ ਗਿਆ। ਪਹਿਲਾ ਗੈਰਕਨੂੰਨੀ ਕੰਪਲੈਕਸ 'ਹੋਲੀ ਫੇਥ ਐਚ 20' ਸਵੇਰੇ 11.18 ਵਜੇ ਢਾਹੀ ਗਈ, ਜਿਸ ਤੋਂ ਕੁਝ ਮਿੰਟਾਂ ਬਾਅਦ ਅਲਫ਼ਾ ਸੇਰੇਨ ਅਪਾਰਟਮੈਂਟ ਦੇ ਟਾਵਰ ਢਾਹ ਦਿੱਤਾ ਗਿਆ।
ਇਮਾਰਤ ਡਿੱਗਣ ਕਾਰਨ ਚਾਰੇ ਪਾਸੇ ਧੂੜ ਸੀ। ਇਮਾਰਤ ਢਹਿਣ ਸਮੇਂ ਹਜ਼ਾਰਾਂ ਲੋਕ ਮੌਜੂਦ ਸੀ ਅਤੇ ਸਾਰੀ ਘਟਨਾ ਵੇਖ ਰਹੇ ਸੀ। ਦੋਵੇਂ ਅਪਾਰਟਮੈਂਟਾਂ 'ਚ ਰਹਿਣ ਵਾਲੇ ਲੋਕਾਂ ਨੂੰ ਅੱਜ ਸਵੇਰੇ ਢਾਹੁਣ ਤੋਂ ਕੁਝ ਘੰਟੇ ਪਹਿਲਾਂ ਬਾਹਰ ਕੱਢਿਆ ਗਿਆ ਸੀ।
ਸੁਪਰੀਮ ਕੋਰਟ ਨੇ ਇਨ੍ਹਾਂ ਕੋਸਟਲ ਰੈਗੂਲੇਸ਼ਨ ਜ਼ੋਨ ਦੇ ਨਿਯਮਾਂ ਦੀ ਉਲੰਘਣਾ ਨੂੰ ਗੈਰਕਾਨੂੰਨੀ ਮੰਨਿਆ ਅਤੇ ਇਨ੍ਹਾਂ ਨੂੰ ਢਾਹੁਣ ਦਾ ਐਲਾਨ ਕੀਤਾ।#WATCH Maradu flats demolition: H2O Holy Faith apartment tower demolished through controlled implosion #Kerala pic.twitter.com/fKbciLGH14
— ANI (@ANI) January 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement