ਪੜਚੋਲ ਕਰੋ
Advertisement
ਮੇਲਾਨੀਆ ਟਰੰਪ ਨੂੰ ਆਈ ਤਾਜ ਮਹੱਲ ਦੀ ਯਾਦ, ਕੀਤੀ ਇਹ ਵੀਡੀਓ ਸ਼ੇਅਰ
ਭਾਰਤ ਦੌਰੇ ਤੋਂ ਵਾਪਸੀ ਮਗਰੋਂ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਤਾਜ ਮਹੱਲ ਦੀ ਯਾਦ ਨੂੰ ਸੰਜੋਇਆ ਹੋਇਆ ਹੈ। ਤਾਜ ਮਹੱਲ ਦੀ ਸ਼ਾਨ ਤੋਂ ਮੇਲਾਨੀਆ ਟਰੰਪ ਇੰਨੀ ਜ਼ਿਆਦਾ ਪ੍ਰਭਾਵਿਤ ਲੱਗ ਰਹੀ ਹੈ ਕਿ ਉਨ੍ਹਾਂ ਬੀਤੇ ਪਲਾਂ ਦੀ ਯਾਦ ਨੂੰ ਤਾਜ਼ਾ ਕੀਤਾ।
ਨਵੀਂ ਦਿੱਲੀ: ਭਾਰਤ ਦੌਰੇ ਤੋਂ ਵਾਪਸੀ ਮਗਰੋਂ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਤਾਜ ਮਹੱਲ ਦੀ ਯਾਦ ਨੂੰ ਸੰਜੋਇਆ ਹੋਇਆ ਹੈ। ਤਾਜ ਮਹੱਲ ਦੀ ਸ਼ਾਨ ਤੋਂ ਮੇਲਾਨੀਆ ਟਰੰਪ ਇੰਨੀ ਜ਼ਿਆਦਾ ਪ੍ਰਭਾਵਿਤ ਲੱਗ ਰਹੀ ਹੈ ਕਿ ਉਨ੍ਹਾਂ ਬੀਤੇ ਪਲਾਂ ਦੀ ਯਾਦ ਨੂੰ ਤਾਜ਼ਾ ਕੀਤਾ।
ਉਨ੍ਹਾਂ ਤਾਜ ਮਹੱਲ 'ਚ ਵਤੀਤ ਕੀਤੇ ਸਮੇਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ। ਮੇਲਾਨੀਆ ਟਰੰਪ ਨੇ ਨਾਲ ਹੀ ਟਵੀਟ ਕੀਤਾ, ਦੁਨੀਆ ਦੇ ਸੱਤ ਅਜੂਬਿਆਂ 'ਚੋਂ ਇੱਕ ਆਕਰਸ਼ਿਤ ਕਰਨ ਵਾਲਾ ਤਾਜ ਮਹੱਲ।
ਟਵੀਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਮੇਲਾਨੀਆ ਟਰੰਪ ਆਪਣੇ ਪਤੀ ਦੇ ਨਾਲ ਹੱਥ 'ਚ ਹੱਥ ਪਾ ਕੇ ਤਾਜ ਦਾ ਦੀਦਾਰ ਕਰਦੇ ਨਜ਼ਰ ਆ ਰਹੇ ਹਨ। ਸੂਰਜ ਡੁੱਬਣ ਵੇਲੇ ਦੋਨੋਂ ਸੰਗਮਰਮਰ ਨਾਲ ਬਣੀ ਇਮਾਰਤ ਦੀ ਖੂਬਦੂਰਤੀ ਨੂੰ ਨਿਹਾਰ ਰਹੇ ਹਨ।One of the Seven Wonders of the World, the breathtaking Taj Mahal! pic.twitter.com/7Oz7h431Q0
— Melania Trump (@FLOTUS) February 26, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement