(Source: ECI/ABP News)
ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਮੋਦੀ ਤੇ ਰਾਹੁਲ ਗਾਂਧੀ ਨੇ ਇੰਝ ਦਿੱਤੀ ਵਧਾਈ
ਅੱਜ ਦੇਸ਼ 'ਚ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਮੋਦੀ ਨੇ ਟਵਿਟਰ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਸੀਂ ਉਨ੍ਹਾਂ ਅੱਗੇ ਸੀਸ ਝੁਕਾਉਂਦੇ ਹਾਂ।"We bow to the venerable Shri Guru Gobind Singh Ji on his Prakash Parv. ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਸੀਂ ਉਨ੍ਹਾਂ ਅੱਗੇ ਸੀਸ ਝੁਕਾਉਂਦੇ ਹਾਂ। pic.twitter.com/VfPmN9G7po
— Narendra Modi (@narendramodi) January 2, 2020
ਇੰਨਾ ਹੀ ਨੇ ਇਸ ਮੌਕੇ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸਿੱਖਾਂ ਨੂੰ ਇਸ ਖਾਸ ਮੌਕੇ 'ਤੇ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ। ਅਮਿਤ ਸ਼ਾਹ ਨੇ ਵੀ ਇਸ ਮੌਕੇ ਟਵੀਟ ਕੀਤਾ।.अन्याय और अत्याचार के विरुद्ध संघर्ष करने वाले सिखों के महान गुरु श्री गुरु गोविंद सिंह जी, जिन्होंने राष्ट्र और धर्म की रक्षा के लिए सर्वस्व त्याग दिया और जन-जन में मानवता की प्रेरणा जगाई। आज उनकी जयंती पर शत्-शत् नमन। pic.twitter.com/admHCHT4UA
— Rahul Gandhi (@RahulGandhi) January 2, 2020
सिखों के दसवें गुरु व खालसा पंथ के संस्थापक जिन्होंने अन्याय व अधर्म के विरुद्ध लड़ते-लड़ते अपना सर्वस्व अर्पण कर दिया ऐसे सरबंसदानी गुरु गोबिंद सिंह जी के प्रकाश पर्व पर उनके चरणों में कोटि-कोटि नमन। pic.twitter.com/9hqlt1tHVO
— Amit Shah (@AmitShah) January 2, 2020
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
