ਪੜਚੋਲ ਕਰੋ
Advertisement
ਟਿਕਟੌਕ 'ਤੇ ਛਾਏ ਪ੍ਰਕਾਸ਼ ਸਿੰਘ ਬਾਦਲ, ਦੇਖੋ ਵੀਡੀਓ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਰਗਰਮ ਸਿਆਸਤ ਤੋਂ ਕੁਝ ਦੂਰੀ ਬਣਾਏ ਹੋਏ ਹਨ, ਪਰ ਅੱਜਕਲ੍ਹ ਬਾਦਲ ਦੀਆਂ ਵੀਡੀਓਜ਼ ਟਿਕਟੌਕ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਬਾਦਲ ਦੇ ਹਲਕੇ ਲੰਬੀ ਦੀ ਹੀ ਗਾਇਕ ਅਫਸਾਨਾ ਖ਼ਾਨ ਜੋ 'ਧੱਕਾ' ਗੀਤ ਲਈ ਫੇਮਸ ਹੈ, ਵੀ ਇਸ ਵੀਡੀਓ 'ਚ ਵੇਖੀ ਜਾ ਸਕਦੀ ਹੈ
ਪਵਨਪ੍ਰੀਤ ਕੌਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਰਗਰਮ ਸਿਆਸਤ ਤੋਂ ਕੁਝ ਦੂਰੀ ਬਣਾਏ ਹੋਏ ਹਨ, ਪਰ ਅੱਜਕਲ੍ਹ ਬਾਦਲ ਦੀਆਂ ਵੀਡੀਓਜ਼ ਟਿਕਟੌਕ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਬਾਦਲ ਦੇ ਹਲਕੇ ਲੰਬੀ ਦੀ ਹੀ ਗਾਇਕ ਅਫਸਾਨਾ ਖ਼ਾਨ ਜੋ 'ਧੱਕਾ' ਗੀਤ ਲਈ ਫੇਮਸ ਹੈ, ਵੀ ਇਸ ਵੀਡੀਓ 'ਚ ਵੇਖੀ ਜਾ ਸਕਦੀ ਹੈ ਜੋ ਆਪਣੇ ਸਾਥੀ ਗਾਇਕ ਨਾਲ ਵੱਡੇ ਬਾਦਲ ਦੀ ਹਾਜ਼ਰੀ ਵਿੱਚ ਗੀਤ ਗਾ ਰਹੀ ਹੈ।
ਵੀਡੀਓ ਨੂੰ ਰਫ਼ਤਾਰ ਕੌਰ ਨਾਮਕ ਅਕਾਊਂਟ ਤੋਂ ਟਿਕਟੌਕ 'ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਚ ਤੁਸੀਂ ਵੇਖ ਸਕਦੇ ਹੋ ਵੱਡੇ ਬਾਦਲ ਆਪਣੇ ਹਲਕੇ ਦੇ ਲੋਕਾਂ ਨਾਲ ਸਮਾਂ ਬਿਤਾ ਰਹੇ ਹਨ।@raftaarkaurbadal Saab dada ji aye sade ghr lgi mehfil 😍😍😍##dildarbande ##jattwaad ##babumaan @yoyohoneysingh @ellymangat90 @mastersaleemofficial ♬ original sound - raftaar k
ਦੱਸ ਦਈਏ ਇਕ ਅਫਸਾਨਾ ਖ਼ਾਨ ਇਸ ਤੋਂ ਪਹਿਲਾਂ ਲੰਬੀ ਹਲਕੇ ਦੇ ਹੀ ਸਕੂਲ ਚ ਇਤਰਾਜ਼ਯੋਗ 'ਧੱਕਾ' ਗੀਤ ਗਾਉਣ ਕਰਕੇ ਵਿਵਾਦਾਂ 'ਚ ਘਿਰ ਗਈ ਸੀ ਜਿਸ ਤੋਂ ਬਾਅਦ ਅਫਸਾਨਾ ਹੁਣ ਸਿੱਧਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਦਿਖਾਈ ਦਿੱਤੀ ਹੈ। ਇਹ ਵੀ ਪੜ੍ਹੋ:@raftaarkaursada badal sabb g jindabad 😍😍😍😍##vellybande ##jattwaad ##canadawale ♬ original sound - ranjha_hr_05_wala
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement