ਪੜਚੋਲ ਕਰੋ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ, 9 ਦਿਨਾਂ 'ਚ ਅੱਠਵੀਂ ਵਾਰ ਵਾਧਾ  

ਰਾਜਧਾਨੀ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ ਅੱਜ 82 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 72 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ। ਇਹ ਪਿਛਲੇ ਨੌਂ ਦਿਨਾਂ 'ਚ ਪੈਟਰੋਲ- ਡੀਜ਼ਲ ਦੀਆਂ ਕੀਮਤਾਂ 'ਚ ਅੱਠਵਾਂ ਵਾਧਾ ਹੈ।

ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ ਅੱਜ 82 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 72 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ। ਇਹ ਪਿਛਲੇ ਨੌਂ ਦਿਨਾਂ 'ਚ ਪੈਟਰੋਲ- ਡੀਜ਼ਲ ਦੀਆਂ ਕੀਮਤਾਂ 'ਚ ਅੱਠਵਾਂ ਵਾਧਾ ਹੈ।
ਕੋਰੋਨਾਵਾਇਰਸ ਵੈਕਸੀਨ ਬਾਰੇ ਵਧੀਆਂ ਉਮੀਦਾਂ ਕਾਰਨ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸ ਅਨੁਸਾਰ ਪੈਟਰੋਲ ਦੀਆਂ ਕੀਮਤਾਂ 'ਚ 24 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 'ਚ 27 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੀ ਕੀਮਤ 'ਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਦਿੱਲੀ 'ਚ ਪੈਟਰੋਲ ਦੀ ਕੀਮਤ 81.89 ਰੁਪਏ ਤੋਂ ਵਧ ਕੇ 82.13 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਵੀ 71.86 ਰੁਪਏ ਤੋਂ ਵਧ ਕੇ 72.13 ਰੁਪਏ ਪ੍ਰਤੀ ਲੀਟਰ ਹੋ ਗਈ ਹੈ। 20 ਨਵੰਬਰ ਤੋਂ ਬਾਅਦ ਵਾਹਨਾਂ ਦੇ ਤੇਲ ਦੀਆਂ ਕੀਮਤਾਂ 'ਚ ਇਹ ਅੱਠਵਾਂ ਵਾਧਾ ਹੈ।ਪੇਟ੍ਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਦੋ ਹਫਤਿਆਂ ਦੇ ਥੋੜ੍ਹੇ ਸਮੇਂ ਬਾਅਦ ਉਸੇ ਦਿਨ ਤੋਂ ਕੀਮਤਾਂ 'ਚ ਸੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੈਟਰੋਲ 9 ਦਿਨਾਂ 'ਚ 1.07 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿੱਚ 1.67 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪੈਟਰੋਲ ਦੀਆਂ ਕੀਮਤਾਂ 20 ਨਵੰਬਰ ਤੋਂ ਦੁਬਾਰਾ ਸੋਧ ਸ਼ੁਰੂ ਹੋਣ ਤੋਂ ਪਹਿਲਾਂ 22 ਸਤੰਬਰ ਤੋਂ ਸਥਿਰ ਸੀ। ਉਥੇ ਹੀ ਡੀਜ਼ਲ ਦੀਆਂ ਕੀਮਤਾਂ 2 ਅਕਤੂਬਰ ਤੋਂ ਨਹੀਂ ਬਦਲੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ

ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ

ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ

ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਾਰਚ 2026

Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 

Embed widget