ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੈਰੀ ਦੇ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਭਰਾ ਪ੍ਰਿੰਸ ਵਿਿਲਅਮ ਨੂੰ ਮਿਲਿਆ ਸ਼ਾਹੀ ਖਿਤਾਬ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੇ ਆਪਣੇ ਵੱਡੇ ਪੋਤੇ ਤੇ ਹਾਲ ਹੀ 'ਚ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਨ ਵਾਲੇ ਪ੍ਰਿੰਸ ਹੈਰੀ ਦੇ ਭਰਾ ਪ੍ਰਿੰਸ ਵਿਲਿਅਮ ਨੂੰ ਨਵੇਂ ਸ਼ਾਹੀ ਖਿਤਾਬ ਨਾਲ ਨਿਵਾਜਿਆ।
![ਹੈਰੀ ਦੇ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਭਰਾ ਪ੍ਰਿੰਸ ਵਿਿਲਅਮ ਨੂੰ ਮਿਲਿਆ ਸ਼ਾਹੀ ਖਿਤਾਬ Prince William Has Been Given a Brand New Title by Queen Elizabeth ਹੈਰੀ ਦੇ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਭਰਾ ਪ੍ਰਿੰਸ ਵਿਿਲਅਮ ਨੂੰ ਮਿਲਿਆ ਸ਼ਾਹੀ ਖਿਤਾਬ](https://static.abplive.com/wp-content/uploads/sites/5/2020/01/27185011/prince-william.jpg?impolicy=abp_cdn&imwidth=1200&height=675)
ਬ੍ਰਿਟੇਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੇ ਆਪਣੇ ਵੱਡੇ ਪੋਤੇ ਤੇ ਹਾਲ ਹੀ 'ਚ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਨ ਵਾਲੇ ਪ੍ਰਿੰਸ ਹੈਰੀ ਦੇ ਭਰਾ ਪ੍ਰਿੰਸ ਵਿਲਿਅਮ ਨੂੰ ਨਵੇਂ ਸ਼ਾਹੀ ਖਿਤਾਬ ਨਾਲ ਨਿਵਾਜਿਆ। ਹਾਲ ਹੀ ਚ ਹੈਰੀ ਤੇ ਮੇਘਨ ਮਾਰਕਲ ਨੇ ਇੰਸਟਾਗ੍ਰਾਮ ਤੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਪਰਿਵਾਰ ਤੋਂ ਆਪਣੇ ਆਪ ਨੂੰ ਵੱਖ ਕਰ ਰਹੇ ਨੇ।
ਇਸ ਤੋਂ ਬਾਅਦ ਹੀ ਸ਼ਨੀਵਾਰ ਪ੍ਰਿੰਸ ਵਿਲਿਅਮ ਨੂੰ ਸਕਾਟਲੈਂਡ ਦੇ ਚਰਚ ਦੀ ਜਨਰਲ ਅਸੈਂਲੀ ਚ ਨਵਾਂ ਲਾਰਡ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। ਹੁਣ ਇਸ ਨਵੇਂ ਅਹੁਦੇ ਦੇ ਨਾਲ ਪ੍ਰਿੰਸ ਵਿਲਿਅਮ ਸਕਾਟਲੈਂਡ ਦੇ ਚਰਚ ਵਿਚ ਬ੍ਰਿਟਿਸ਼ ਰਾਜਸ਼ਾਹੀ ਦੇ ਮੁੱਖ ਦਾਅਵੇਦਾਰ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)