ਪੜਚੋਲ ਕਰੋ

Punjab News: 108 ਐਂਬੂਲੈਂਸ ਸੇਵਾ ਅੱਜ ਵੀ ਠੱਪ, ਸਿਹਤ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ, ਮੁੱਖ ਮੰਤਰੀ ਨਾਲ ਮੀਟਿੰਗ 'ਤੇ ਬਜਿੱਦ ਮੁਲਾਜ਼ਮ

108 ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ ਯੂਨੀਅਨ ਨੇ ਮੀਟਿੰਗ ਵਿੱਚ ਆਪਣੀਆਂ ਮੰਗਾਂ ਮੰਨਣ ਦੀ ਗੱਲ ਰੱਖੀ, ਪਰ ਮੰਤਰੀ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਸਬੰਧੀ ਉਨ੍ਹਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਬੁਲਾਉਣ ਦੀ ਮੰਗ ਕੀਤੀ।

Punjab News: ਪੰਜਾਬ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੀ 108 ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ ਅੱਗੇ ਵੀ ਜਾਰੀ ਰਹੇਗੀ। ਵੀਰਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ 108 ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਮੀਟਿੰਗ ਬੇਸਿੱਟਾ ਰਹੀ।  ਸਿਹਤ ਮੰਤਰੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਪਰ ਇਸ ਮੌਕੇ ਯੂਨੀਅਨ ਸ਼ੁੱਕਰਵਾਰ ਨੂੰ ਹੀ ਮੁੱਖ ਮੰਤਰੀ ਨੂੰ ਮਿਲਣ 'ਤੇ ਅੜੀ ਰਹੀ।

108 ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ ਯੂਨੀਅਨ ਨੇ ਮੀਟਿੰਗ ਵਿੱਚ ਆਪਣੀਆਂ ਮੰਗਾਂ ਮੰਨਣ ਦੀ ਗੱਲ ਰੱਖੀ, ਪਰ ਮੰਤਰੀ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਸਬੰਧੀ ਉਨ੍ਹਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਬੁਲਾਉਣ ਦੀ ਮੰਗ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਉਹ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੂੰ ਨਹੀਂ ਮਿਲੇ ਤਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਮੰਗਾਂ ਮੰਨੇ ਜਾਣ ਤੱਕ ਯੂਨੀਅਨ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਦੌਰਾਨ ਸੂਬੇ ਭਰ 'ਚ 14500 ਦੇ ਕਰੀਬ ਮੁਲਾਜ਼ਮ ਹੜਤਾਲ 'ਤੇ ਰਹਿਣਗੇ। ਯੂਨੀਅਨ ਵੱਲੋਂ ਸਾਰੀਆਂ ਐਂਬੂਲੈਂਸਾਂ ਟੋਲ ਪਲਾਜ਼ਾ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। 
ਜ਼ਿਕਰ ਕਰ ਦਈਏ ਕਿ ਕਰੀਬ 325 ਐਂਬੂਲੈਂਸਾਂ ਬੰਦ ਪਈਆਂ ਹਨ। 

ਹਰਿਆਣਾ ਦੀ ਤਰਜ਼ 'ਤੇ ਤਨਖਾਹ ਦੀ ਮੰਗ 

108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਐਂਬੂਲੈਂਸ ਸਰਕਾਰੀ ਹੈ ਤਾਂ ਉਨ੍ਹਾਂ ਨੂੰ ਵੀ ਠੇਕਾ ਪ੍ਰਥਾ ਤੋਂ ਮੁਕਤ ਕਰਕੇ ਵਿਭਾਗ ਵਿੱਚ ਰਲੇਵਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਹਰਿਆਣਾ ਦੀ ਤਰਜ਼ 'ਤੇ ਤਨਖਾਹ ਅਤੇ ਭੱਤੇ ਦਿੱਤੇ ਜਾਣੇ ਚਾਹੀਦੇ ਹਨ। ਕੰਪਨੀ ਵੱਲੋਂ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਜਦੋਂਕਿ ਕੰਪਨੀ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮਾਪਦੰਡਾਂ ਮੁਤਾਬਕ ਤਨਖਾਹ ਦਿੱਤੀ ਜਾ ਰਹੀ ਹੈ।

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

kangana controversy: ਕੰਗਨਾ ਨੂੰ ਬਲਾਤਕਾਰ ਦਾ ਬਹੁਤਾ ਤਜ਼ੁਰਬਾ ਉਸ ਤੋਂ ਪੁੱਛੋ ਕਿ ਕਿਵੇਂ...., ਸਿਮਰਨਜੀਤ ਮਾਨ ਨੇ ਦਿੱਤਾ ਵਿਵਾਦਤ ਬਿਆਨ

Punjab News: ਖੰਨਾ 'ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨਿਸ਼ਾਨੇ 'ਤੇ ਸਾਬਕਾ CM ਬੇਅੰਤ ਸਿੰਘ ਦਾ ਪਰਿਵਾਰ, 31 ਅਗਸਤ ਨੂੰ ਸਾਬਕਾ CM ਦੀ ਬਰਸੀ

Punjab Cabinet Meeting: ਪੰਜਾਬ ਕੈਬਨਿਟ 'ਚ ਪੰਚਾਇਤਾਂ ਚੋਣਾਂ, ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫ਼ੈਸਲਿਆਂ 'ਤੇ ਲੱਗੀ ਮੋਹਰ, ਪੜ੍ਹੋ ਕੀ ਹੋਏ ਫ਼ੈਸਲੇ

ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ
ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ
Advertisement
ABP Premium

ਵੀਡੀਓਜ਼

Ludhiana Sindhi Bakery ਦੇ ਮਾਲਕ ਦੇ ਗੋਲੀ ਮਾਰਨ ਵਾਲੇ ਮੁਲਜ਼ਮ ਕਾਬੂ, ਪੁਲਿਸ ਮੁਕਾਬਲੇ 'ਚ ਇੱਕ ਜ਼ਖ਼ਮੀPunjab Cabinet Meeting | ਪੰਜਾਬ ਕੈਬਨਿਟ ਨੇ ਦਿਤੇ ਪੰਜਾਬੀਆਂ ਨੂੰ ਤੋਹਫ਼ੇ - ਮੀਟਿੰਗ 'ਚ ਲਏ ਅਹਿਮ ਫ਼ੈਸਲੇPunjab Cabinet Meeting | ਪੰਜਾਬ ਕੈਬਨਿਟ ਵਲੋਂ ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀPunjab Cabinet meeting | ਪੰਜਾਬ ਕੈਬਨਿਟ ਨੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
kangana controversy: ਕੰਗਨਾ ਨੂੰ ਬਲਾਤਕਾਰ ਦਾ ਬਹੁਤਾ ਤਜ਼ੁਰਬਾ ਉਸ ਤੋਂ ਪੁੱਛੋ ਕਿ ਕਿਵੇਂ...., ਸਿਮਰਨਜੀਤ ਮਾਨ ਨੇ ਦਿੱਤਾ ਵਿਵਾਦਤ ਬਿਆਨ
kangana controversy: ਕੰਗਨਾ ਨੂੰ ਬਲਾਤਕਾਰ ਦਾ ਬਹੁਤਾ ਤਜ਼ੁਰਬਾ ਉਸ ਤੋਂ ਪੁੱਛੋ ਕਿ ਕਿਵੇਂ...., ਸਿਮਰਨਜੀਤ ਮਾਨ ਨੇ ਦਿੱਤਾ ਵਿਵਾਦਤ ਬਿਆਨ
Punjab News: ਖੰਨਾ 'ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨਿਸ਼ਾਨੇ 'ਤੇ ਸਾਬਕਾ CM ਬੇਅੰਤ ਸਿੰਘ ਦਾ ਪਰਿਵਾਰ, 31 ਅਗਸਤ ਨੂੰ ਸਾਬਕਾ CM ਦੀ ਬਰਸੀ
Punjab News: ਖੰਨਾ 'ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨਿਸ਼ਾਨੇ 'ਤੇ ਸਾਬਕਾ CM ਬੇਅੰਤ ਸਿੰਘ ਦਾ ਪਰਿਵਾਰ, 31 ਅਗਸਤ ਨੂੰ ਸਾਬਕਾ CM ਦੀ ਬਰਸੀ
Punjab Cabinet Meeting: ਪੰਜਾਬ ਕੈਬਨਿਟ 'ਚ ਪੰਚਾਇਤਾਂ ਚੋਣਾਂ, ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫ਼ੈਸਲਿਆਂ 'ਤੇ ਲੱਗੀ ਮੋਹਰ, ਪੜ੍ਹੋ ਕੀ ਹੋਏ ਫ਼ੈਸਲੇ
Punjab Cabinet Meeting: ਪੰਜਾਬ ਕੈਬਨਿਟ 'ਚ ਪੰਚਾਇਤਾਂ ਚੋਣਾਂ, ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫ਼ੈਸਲਿਆਂ 'ਤੇ ਲੱਗੀ ਮੋਹਰ, ਪੜ੍ਹੋ ਕੀ ਹੋਏ ਫ਼ੈਸਲੇ
ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ
ਸਰਕਾਰ ਦਾ ਨਵਾਂ ਨਿਯਮ! ਤੁਹਾਡੀਆਂ ਕਾਲਾਂ ਅਤੇ ਮੈਸੇਜ ਹੋਣਗੇ ਰਿਕਾਰਡ? ਜਾਣੋ ਇਸ ਬਾਰੇ ਪੂਰੀ ਸੱਚਾਈ
Farmer Protest: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ, ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ, PM ਮੋਦੀ ਵੱਲੋਂ ਕੰਮ 'ਚ ਤੇਜ਼ੀ ਲਿਆਉਣ ਦੇ ਆਦੇਸ਼

Ludhiana News: ਪੁਲਿਸ ਦਾ ਐਕਸ਼ਨ! ਸਿੰਧੀ ਬੇਕਰਜ਼ 'ਤੇ ਫਾਇਰਿੰਗ ਕਰਨ ਵਾਲੇ ਬਦਮਾਸਾਂ ਦਾ ਐਨਕਾਉਂਟਰ

Cabinet Meeting: ਸੀਐਮ ਮਾਨ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਸ਼ੁਰੂ, ਇਨ੍ਹਾਂ ਅਹਿਮ ਫੈਸਲਿਆਂ 'ਤੇ ਲੱਗੇਗੀ ਮੋਹਰ 

Jalandhar News: ਪੰਜਾਬ 'ਚ ਬਾਹਰਲੇ ਬੰਦਿਆਂ 'ਤੇ ਜ਼ਮੀਨ ਖਰੀਦਣ ਤੇ ਵੋਟ ਬਣਾਉਣ ’ਤੇ ਲੱਗੇ ਬੈਨ, ਖਹਿਰਾ ਨੇ ਲਿਖਿਆ ਸਪੀਕਰ ਨੂੰ ਲੈਟਰ

Embed widget