ਪੜਚੋਲ ਕਰੋ

ਨਮਕ 'ਚ ਲੁਕੋ ਕੇ ਪਾਕਿਸਤਾਨੋਂ ਭਾਰਤ ਭੇਜਿਆ 150 ਕਰੋੜ ਤੋਂ ਵੱਧ ਦਾ ਚਿੱਟਾ, ਤਲਾਸ਼ੀ ਜਾਰੀ

ਸਰਹੱਦ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ (ICP) 'ਤੇ ਪਾਕਿਸਤਾਨ ਤੋਂ ਟਰੱਕਾਂ ਵਿੱਚ ਆਏ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਵੀਰਵਾਰ ਨੂੰ ਪਾਕਿਸਤਾਨ ਤੋਂ ਆਏ ਨਮਕ ਦੇ ਟੱਰਕ ਵਿੱਚੋਂ 30 ਪੈਕੇਟ ਹੈਰੋਇਨ ਦੇ ਮਿਲੇ ਹਨ।

ਅੰਮ੍ਰਿਤਸਰ: ਭਾਰਤ ਪਾਕਿਸਤਾਨ ਅਟਾਰੀ-ਵਾਹਗਾ ਸਰਹੱਦ ਰਾਹੀਂ ਹੈਰੋਇਨ ਦੀ ਬੇਹੱਦ ਵੱਡੀ ਖੇਪ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਹੁਣ ਤਕ ਨਸ਼ੇ ਦੀ ਇਸ ਖੇਪ ਵਿੱਚ ਹੁਣ ਤਕ 30 ਪੈਕੇਟ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਹਾਲੇ ਵੀ ਚੈਕਿੰਗ ਜਾਰੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇੱਕ ਕਿੱਲੋ ਹੈਰੋਇਨ ਦੀ ਕੀਮਤ ਤਕਰੀਬਨ ਪੰਜ ਕਰੋੜ ਰੁਪਏ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਰਹੱਦ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ (ICP) 'ਤੇ ਪਾਕਿਸਤਾਨ ਤੋਂ ਟਰੱਕਾਂ ਵਿੱਚ ਆਏ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਵੀਰਵਾਰ ਨੂੰ ਪਾਕਿਸਤਾਨ ਤੋਂ ਆਏ ਨਮਕ ਦੇ ਟੱਰਕ ਵਿੱਚੋਂ 30 ਪੈਕੇਟ ਹੈਰੋਇਨ ਦੇ ਮਿਲੇ ਹਨ। ਟਰੱਕ ਵਿੱਚ 600 ਬੋਰੀ ਨਮਕ ਲੱਦਿਆ ਹੋਇਆ ਸੀ, ਜਿਸ ਵਿੱਚ ਇਹ ਨਸ਼ਾ ਲੁਕੋ ਕੇ ਰੱਖਿਆ ਹੋਇਆ ਸੀ। ਸੂਤਰਾਂ ਦੀ ਮੰਨੀਏ ਤਾਂ ਹਾਲੇ ਹੋਰ ਵੀ ਹੈਰੋਇਨ ਮਿਲ ਸਕਦੀ ਹੈ। ਤਲਾਸ਼ੀ ਲੈ ਰਹੇ ਭਾਰਤੀ ਕਸਟਮ ਤੇ ਹੋਰ ਸੁਰੱਖਿਆ ਅਧਿਕਾਰੀਆਂ ਨੂੰ ਰਾਤ 12 ਵਜੇ ਤੋਂ ਵੀ ਵੱਧ ਦਾ ਸਮਾਂ ਲੱਗ ਸਕਦਾ ਹੈ। ਪਾਕਿਸਤਾਨ ਤੋਂ ਤਰਜੀਹੀ ਮੁਲਕ ਦਾ ਦਰਜਾ ਖੋਹਣ ਮਗਰੋਂ ਭਾਰਤ ਨੇ ਵਪਾਰ ਕਾਫੀ ਘਟਾ ਦਿੱਤਾ ਹੈ, ਪਰ ਕੁਝ ਸਮਾਨ ਦੀ ਦਰਾਮਦਗੀ ਜਾਰੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Russia ਦੀ ਜੰਗ ‘ਚ ਫਸਿਆ ਪੰਜਾਬੀ ਨੌਜਵਾਨ, ਪਰਿਵਾਰ ਨੇ MP ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲਗਾਈ ਮਦਦ ਦੀ ਗੁਹਾਰ 
Russia ਦੀ ਜੰਗ ‘ਚ ਫਸਿਆ ਪੰਜਾਬੀ ਨੌਜਵਾਨ, ਪਰਿਵਾਰ ਨੇ MP ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਲਗਾਈ ਮਦਦ ਦੀ ਗੁਹਾਰ 
Faridkot ਵਿਖੇ ਸੁਨਿਆਰੇ ਦੀ ਵਰਕਸ਼ਾਪ 'ਚ ਜ਼ੋਰਦਾਰ ਧਮਾਕਾ , ਇੱਕ ਕਾਰੀਗਰ ਬੁਰੀ ਤਰ੍ਹਾਂ ਝੁਲਸਿਆ, ਕਈ ਦੁਕਾਨਾਂ ਦੇ ਟੁੱਟੇ ਸ਼ੀਸ਼ੇ 
Faridkot ਵਿਖੇ ਸੁਨਿਆਰੇ ਦੀ ਵਰਕਸ਼ਾਪ 'ਚ ਜ਼ੋਰਦਾਰ ਧਮਾਕਾ , ਇੱਕ ਕਾਰੀਗਰ ਬੁਰੀ ਤਰ੍ਹਾਂ ਝੁਲਸਿਆ, ਕਈ ਦੁਕਾਨਾਂ ਦੇ ਟੁੱਟੇ ਸ਼ੀਸ਼ੇ 
Ludhiana 'ਚ ਵਿਸਾਖੀ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ 60 ਫੁੱਟ ਤੋਂ ਡਿੱਗਿਆ ਸੇਵਾਦਾਰ, ਮੌਕੇ 'ਤੇ ਮੌਤ
Ludhiana 'ਚ ਵਿਸਾਖੀ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ 60 ਫੁੱਟ ਤੋਂ ਡਿੱਗਿਆ ਸੇਵਾਦਾਰ, ਮੌਕੇ 'ਤੇ ਮੌਤ
Barnala 'ਚ ਟਰਾਲੀ ਨਾਲ ਟਕਰਾਈ ਕਾਰ , ਅੱਗ ਲੱਗਣ ਕਾਰਨ ਕਾਰ ਅਤੇ ਟਰਾਲੀ ਸੜ ਕੇ ਸੁਆਹ , ਜਾਨੀ ਨੁਕਸਾਨ ਤੋਂ ਰਿਹਾ ਬਚਾਅ
Barnala 'ਚ ਟਰਾਲੀ ਨਾਲ ਟਕਰਾਈ ਕਾਰ , ਅੱਗ ਲੱਗਣ ਕਾਰਨ ਕਾਰ ਅਤੇ ਟਰਾਲੀ ਸੜ ਕੇ ਸੁਆਹ , ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
Italy 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਿੰਡ ਕਾਕੜਾ 'ਚ ਕੀਤਾ ਅੰਤਿਮ ਸਸਕਾਰ ,  4 ਸਾਲ ਪਹਿਲਾਂ ਗਿਆ ਸੀ ਵਿਦੇਸ਼  
Italy 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਿੰਡ ਕਾਕੜਾ 'ਚ ਕੀਤਾ ਅੰਤਿਮ ਸਸਕਾਰ ,  4 ਸਾਲ ਪਹਿਲਾਂ ਗਿਆ ਸੀ ਵਿਦੇਸ਼  
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
Employees Salary Hike: ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
Embed widget