ਪ੍ਰਾਪਰਟੀ 'ਚ ਧੂੰਮਾ ਪਾ ਰਹੇ 30 ਛੋਟੇ ਸ਼ਹਿਰ, ਇੱਥੇ ਪਲਾਟ ਖਰੀਦਣਾ ਮੁਨਾਫੇ ਦੀ ਗਾਰੰਟੀ, ਪੰਜਾਬ ਦੇ 4 ਸ਼ਹਿਰ ਸ਼ਾਮਲ

Buying Property : ਡਾਟਾ ਵਿਸ਼ਲੇਸ਼ਣ ਫਰਮ PropEquity ਦੀ ਰਿਪੋਰਟ ਦੇ ਅਨੁਸਾਰ, ਸਾਲ 2023-24 ਦੌਰਾਨ ਟੀਅਰ II ਸ਼ਹਿਰਾਂ ਵਿੱਚ ਮਕਾਨਾਂ ਦੀ ਵਿਕਰੀ ਵਿੱਚ 11% ਦਾ ਵਾਧਾ ਹੋਇਆ ਹੈ। ਇਨ੍ਹਾਂ ਛੋਟੇ ਸ਼ਹਿਰਾਂ ਚ ਦੇਸ਼ ਦੇ 30 ਸ਼ਹਿਰ ਸ਼ਾਮਲ ਹਨ।

ਜੇਕਰ ਤੁਸੀਂ ਆਪਣੇ ਲਈ ਘਰ ਖਰੀਦਣ ਜਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਭਵਿੱਖ ਵਿੱਚ ਇਸਦੀ ਕੀਮਤ ਦੁੱਗਣੀ ਜਾਂ ਚੌਗੁਣੀ ਹੋ ਜਾਵੇ ਤਾਂ ਤੁਹਾਨੂੰ ਵੱਡੇ ਸ਼ਹਿਰਾਂ ਵੱਲ ਭੱਜਣ ਦੀ ਲੋੜ ਨਹੀਂ ਹੈ। ਛੋਟੇ ਸ਼ਹਿਰਾਂ ਵਿੱਚ ਜਾਇਦਾਦ ਦਾ ਉਛਾਲ

Related Articles