ਮਾਛੀਵਾੜਾ

  : ਮਾਛੀਵਾੜਾ ਸਾਹਿਬ ਵਿਖੇ 65 ਸਾਲਾ ਗ੍ਰੰਥੀ ਨੇ ਇੱਕ 15 ਸਾਲਾਂ ਦੀ ਸਾਧਾਰਨ ਲੜਕੀ ਨਾਲ ਜ਼ਬਰ -ਜਿਨਾਹ ਕੀਤਾ ਹੈ। ਜਿਸ ਮਗਰੋਂ ਪੁਲਿਸ ਨੇ ਗ੍ਰੰਥੀ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। 

 ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਾਧਾਰਨ ਲੜਕੀ ਦੀ ਭੂਆ ਨੇ ਉਹਨਾਂ ਕੋਲ ਬਿਆਨ ਦਰਜ ਕਰਾਏ ਸੀ ਕਿ ਗ੍ਰੰਥੀ ਮੋਹਨ ਸਿੰਘ ਲੜਕੀ ਨਾਲ ਜ਼ਬਰ -ਜਿਨਾਹ ਕਰਦਾ ਰਿਹਾ ਹੈ। ਜਿਸ ਤੋਂ ਮਗਰੋਂ ਪੁਲਿਸ ਨੇ ਗ੍ਰੰਥੀ ਖਿਲਾਫ ਮੁਕੱਦਮਾ ਦਰਜ ਕਰਕੇ ਲੜਕੀ ਦਾ ਮੈਡੀਕਲ ਕਰਵਾ ਕੇ ਗ੍ਰੰਥੀ ਨੂੰ ਗਿਰਫ਼ਤਾਰ ਕਰ ਲਿਆ ਹੈ। 



ਇਹ ਵੀ ਪੜ੍ਹੋ : ਕੌਣ ਹੈ IAS Pradeep Gawande? ਜਿਸ ਨਾਲ IAS ਟੀਨਾ ਡਾਬੀ ਕਰਵਾਏਗੀ ਵਿਆਹ