ਪੜਚੋਲ ਕਰੋ

ਵੱਡੀ ਖ਼ਬਰ ! ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ, ਜਾਣੋ ਮਾਮਲਾ

ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਫ਼ੈਸਲਾ ਸੁਨਾਮ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ।

Punjab News: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਵੀ ਸਜ਼ਾ ਭੁਗਤਣ ਵਾਲਿਆਂ ਵਿੱਚ ਸ਼ਾਮਲ ਹਨ। ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਮੰਤਰੀ ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪਾ ਨੇ ਕਰੀਬ ਪੰਦਰਾਂ ਸਾਲ ਪਹਿਲਾਂ 2008 ਵਿੱਚ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਦੀਪਾ ਨੇ ਦੋਸ਼ ਲਾਇਆ ਸੀ ਕਿ ਅਮਨ ਅਰੋੜਾ ਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਹਮਲਾ ਕੀਤਾ ਸੀ। ਉਸ ਸਮੇਂ ਅਮਨ ਅਰੋੜਾ ਅਤੇ ਰਜਿੰਦਰ ਦੀਪਾ ਦੋਵੇਂ ਕਾਂਗਰਸ ਵਿੱਚ ਸਨ। ਦੋਵਾਂ ਵਿਚਾਲੇ ਸਿਆਸੀ ਖਿੱਚੋਤਾਣ ਸਿਖਰ 'ਤੇ ਸੀ।

ਦੋਵਾਂ ਆਗੂਆਂ ਦੇ ਘਰ ਸੁਨਾਮ ਵਿੱਚ ਇੱਕ ਦੂਜੇ ਦੇ ਬਿਲਕੁਲ ਉਲਟ ਹਨ। ਹੁਣ ਦੋਵੇਂ ਨੇਤਾ ਕਾਂਗਰਸ ਛੱਡ ਚੁੱਕੇ ਹਨ। ਇਸ ਸਮੇਂ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਨ ਜਦਕਿ ਰਜਿੰਦਰ ਦੀਪਾ ਅਕਾਲੀ ਦਲ ਦੇ ਜਨਰਲ ਸਕੱਤਰ ਹਨ।

ਇਹ ਵੀ ਪੜ੍ਹੋ-Sidhu vs Bajwa: ਕੌਣ ਦੇਵੇਗਾ ਸਿੱਧੂ ਦੀ ਗੱਲ ਦਾ ਜਵਾਬ ? ਕੀ ਪੰਜਾਬ ਦੇ ਲੋਕ ਤੁਹਾਡੀ ਲੀਡਰਸ਼ਿਪ 'ਤੇ ਵਿਸ਼ਵਾਸ ਕਰਦੇ ਨੇ….

ਇਹ ਵੀ ਪੜ੍ਹੋ-US Visa: ਅਮਰੀਕਾ ਵੀਜ਼ੇ ਲਈ ਭਾਰਤੀਆਂ ਨੂੰ ਦੇਵੇਗਾ ਖ਼ਾਸ ਟ੍ਰੀਟਮੈਂਟ, ਸ਼ੁਰੂ ਕੀਤਾ ਇਹ ਪ੍ਰੋਗਰਾਮ, ਜਾਣੋ ਕਿਵੇਂ ਬਣ ਸਕਦੇ ਹੋ ਇਸ ਦਾ ਹਿੱਸਾ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Budget 2025 Expectations: ਕੇਂਦਰੀ ਬਜਟ ਅੱਜ ਹੋਵੇਗਾ ਪੇਸ਼, ਦੇਸ਼ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਖਿੜਣਗੇ ਚਿਹਰੇ ? ਔਰਤਾਂ ਲਈ ਸਰਕਾਰ ਕਰ ਸਕਦੀ ਇਹ ਐਲਾਨ
ਕੇਂਦਰੀ ਬਜਟ ਅੱਜ ਹੋਵੇਗਾ ਪੇਸ਼, ਦੇਸ਼ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਖਿੜਣਗੇ ਚਿਹਰੇ ? ਔਰਤਾਂ ਲਈ ਸਰਕਾਰ ਕਰ ਸਕਦੀ ਇਹ ਐਲਾਨ
Budget 2025: ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
Budget 2025: ਬਜਟ ਤੋਂ ਬਾਅਦ ਆਈਸ ਕਰੀਮ, ਚਾਕਲੇਟ ਅਤੇ ਕੈਂਡੀਜ਼ ਹੋਣਗੇ ਮਹਿੰਗੇ ? ਵਧੇਗਾ GST; ਜਾਣੋ ਕਿਉਂ ਲਿਆ ਜਾਏਗਾ ਇਹ ਫੈਸਲਾ...
ਬਜਟ ਤੋਂ ਬਾਅਦ ਆਈਸ ਕਰੀਮ, ਚਾਕਲੇਟ ਅਤੇ ਕੈਂਡੀਜ਼ ਹੋਣਗੇ ਮਹਿੰਗੇ ? ਵਧੇਗਾ GST; ਜਾਣੋ ਕਿਉਂ ਲਿਆ ਜਾਏਗਾ ਇਹ ਫੈਸਲਾ...
Punjab News: ਪੰਜਾਬ ਦੇ ਸਕੂਲਾਂ ਨੂੰ ਲੈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਘਰ-ਘਰ ਪਹੁੰਚਣਗੇ ਸੁਨੇਹੇ; ਜਾਣੋ ਕਿਉਂ...
Punjab News: ਪੰਜਾਬ ਦੇ ਸਕੂਲਾਂ ਨੂੰ ਲੈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਘਰ-ਘਰ ਪਹੁੰਚਣਗੇ ਸੁਨੇਹੇ; ਜਾਣੋ ਕਿਉਂ...
Advertisement
ABP Premium

ਵੀਡੀਓਜ਼

Mahakumbh 2025 : ਮਹਾਂਕੁੰਭ 'ਚ ਫਕੀਰ ਬਣ ਕੇ ਪਹੁੰਚਿਆ ਪੰਜਾਬੀ ਗਾਇਕ |abp sanjha|Mahakumbh 2025: ਪੁਲਸ ਵਾਲੇ ਦਾ ਸ਼ਰਮਨਾਕ ਕਾਰਾ, ਚਲਦੇ ਲੰਗਰ 'ਚ ਸੁੱਟੀ ਮਿੱਟੀSchool Bus Accident| ਸਕੂਲ ਵੈਨ ਨਾਲ ਹਾਦਸਾ, ਸ਼ੀਸ਼ੇ ਤੋੜ ਕੇ ਬਾਹਰ ਕੱਢੇ ਸਕੂਲੀ ਬੱਚੇ|abp sanjha|barnalaਕੇਜਰੀਵਾਲ 'ਤੇ ਭਗਵੰਤ ਦੀ ਜੋੜੀ 'ਤੇ ਬਾਜਵਾ ਦੀ ਚੁਟਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Budget 2025 Expectations: ਕੇਂਦਰੀ ਬਜਟ ਅੱਜ ਹੋਵੇਗਾ ਪੇਸ਼, ਦੇਸ਼ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਖਿੜਣਗੇ ਚਿਹਰੇ ? ਔਰਤਾਂ ਲਈ ਸਰਕਾਰ ਕਰ ਸਕਦੀ ਇਹ ਐਲਾਨ
ਕੇਂਦਰੀ ਬਜਟ ਅੱਜ ਹੋਵੇਗਾ ਪੇਸ਼, ਦੇਸ਼ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਖਿੜਣਗੇ ਚਿਹਰੇ ? ਔਰਤਾਂ ਲਈ ਸਰਕਾਰ ਕਰ ਸਕਦੀ ਇਹ ਐਲਾਨ
Budget 2025: ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
Budget 2025: ਬਜਟ ਤੋਂ ਬਾਅਦ ਆਈਸ ਕਰੀਮ, ਚਾਕਲੇਟ ਅਤੇ ਕੈਂਡੀਜ਼ ਹੋਣਗੇ ਮਹਿੰਗੇ ? ਵਧੇਗਾ GST; ਜਾਣੋ ਕਿਉਂ ਲਿਆ ਜਾਏਗਾ ਇਹ ਫੈਸਲਾ...
ਬਜਟ ਤੋਂ ਬਾਅਦ ਆਈਸ ਕਰੀਮ, ਚਾਕਲੇਟ ਅਤੇ ਕੈਂਡੀਜ਼ ਹੋਣਗੇ ਮਹਿੰਗੇ ? ਵਧੇਗਾ GST; ਜਾਣੋ ਕਿਉਂ ਲਿਆ ਜਾਏਗਾ ਇਹ ਫੈਸਲਾ...
Punjab News: ਪੰਜਾਬ ਦੇ ਸਕੂਲਾਂ ਨੂੰ ਲੈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਘਰ-ਘਰ ਪਹੁੰਚਣਗੇ ਸੁਨੇਹੇ; ਜਾਣੋ ਕਿਉਂ...
Punjab News: ਪੰਜਾਬ ਦੇ ਸਕੂਲਾਂ ਨੂੰ ਲੈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਘਰ-ਘਰ ਪਹੁੰਚਣਗੇ ਸੁਨੇਹੇ; ਜਾਣੋ ਕਿਉਂ...
UPI ਯੂਜ਼ਰਸ ਲਈ ਵੱਡੀ ਖ਼ਬਰ, ਅੱਜ ਤੋਂ ਨਹੀਂ ਹੋਣਗੇ ਅਜਿਹੇ Transaction, ਬਦਲ ਗਿਆ ਆਹ ਨਿਯਮ
UPI ਯੂਜ਼ਰਸ ਲਈ ਵੱਡੀ ਖ਼ਬਰ, ਅੱਜ ਤੋਂ ਨਹੀਂ ਹੋਣਗੇ ਅਜਿਹੇ Transaction, ਬਦਲ ਗਿਆ ਆਹ ਨਿਯਮ
Union Budget 2025: ਕਿਹੜੇ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਦਾ ਨਹੀਂ ਮਿਲਿਆ ਸੀ ਮੌਕਾ, ਜਾਣ ਲਓ ਇਸ ਦਾ ਕਾਰਨ
Union Budget 2025: ਕਿਹੜੇ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਦਾ ਨਹੀਂ ਮਿਲਿਆ ਸੀ ਮੌਕਾ, ਜਾਣ ਲਓ ਇਸ ਦਾ ਕਾਰਨ
Rapper Wedding Pics: ਮਸ਼ਹੂਰ ਪੰਜਾਬੀ ਰੈਪਰ ਦਾ ਹੋਇਆ ਦੂਜਾ ਵਿਆਹ, ਜਾਣੋ ਕੌਣ ਬਣੀ ਦੁਲਹਨ? ਵੈਡਿੰਗ ਦੀ ਪਹਿਲੀ ਤਸਵੀਰ ਵਾਇਰਲ
ਮਸ਼ਹੂਰ ਪੰਜਾਬੀ ਰੈਪਰ ਦਾ ਹੋਇਆ ਦੂਜਾ ਵਿਆਹ, ਜਾਣੋ ਕੌਣ ਬਣੀ ਦੁਲਹਨ? ਵੈਡਿੰਗ ਦੀ ਪਹਿਲੀ ਤਸਵੀਰ ਵਾਇਰਲ
ਆਕਸਫੋਰਡ ਦੇ ਵਿਗਿਆਨੀਆਂ ਵੱਲੋਂ ਵੱਡੀ ਕਾਮਯਾਬੀ, ਲੱਭਿਆ ਕੈਂਸਰ ਦਾ ਟੀਕਾ
ਆਕਸਫੋਰਡ ਦੇ ਵਿਗਿਆਨੀਆਂ ਵੱਲੋਂ ਵੱਡੀ ਕਾਮਯਾਬੀ, ਲੱਭਿਆ ਕੈਂਸਰ ਦਾ ਟੀਕਾ
Embed widget