Election Result: 'ਆਪ' ਦੀ ਕਰਾਰੀ ਹਾਰ 'ਤੇ ਕਾਂਗਰਸ-ਅਕਾਲੀਆਂ ਨੇ ਮਾਰੇ ਤਾਹਨੇ ! ਸੀਐਮ ਤੋਂ ਮੰਗ ਲਿਆ ਹਿਸਾਬ 

Assembly Election Results 2023 Updates: ਤੰਜ ਕਸਦਿਆਂ ਕਿਹਾ ਕਿ ਇਨ੍ਹਾਂ ਦਾ ਖਾਤਾ ਸਿਰਫ਼ ਤਿਹਾੜ ਜੇਲ੍ਹ ਵਿੱਚ ਹੀ ਖੁੱਲ੍ਹੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੀ ਤਿਆਰੀ ਕਰ ਰਹੀ ਸੀ

Assembly Election Results 2023 Updates: ਤਿੰਨ ਸੂਬਿਆਂ ਦੀਆਂ ਵਿਧਾਨ ਸਪਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ 'ਤੇ ਅਕਾਲੀ ਦਲ ਨੇ ਨਾਲ ਨਾਲ ਕਾਂਗਰਸ ਨੇ ਵੀ ਆਪ ਨੂੰ ਸ਼ੀਸ਼ਾ ਦਿਖਾਇਆ ਹੈ। ਹਾਰ ਤੋਂ ਬਾਅਦ ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ

Related Articles