ਪੜਚੋਲ ਕਰੋ

'ਆਪ' ਵਿਧਾਇਕ ਨੇ ਪਹਿਲਾਂ ਦੋ IPS ਅਫਸਰਾਂ ਦੀ ਨਿਯੁਕਤੀ 'ਤੇ ਜਤਾਇਆ ਇਤਰਾਜ਼, ਫਿਰ ਫੇਸਬੁੱਕ ਤੋਂ ਡਿਲੀਟ ਕੀਤੀ ਪੋਸਟ

Punjab News : ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾ ਕੇ ਆਪਣੀ ਸਰਕਾਰ ਨੂੰ ਇਨ੍ਹਾਂ ਨਿਯੁਕਤੀਆਂ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।

ਰਵਨੀਤ ਕੌਰ ਦੀ ਰਿਪੋਰਟ

Punjab News :
ਆਮ ਆਦਮੀ ਪਾਰਟੀ (AAP Party) ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਅਤੇ ਅਰੁਣਪਾਲ ਸਿੰਘ ਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਨਿਯੁਕਤੀ 'ਤੇ ਅਸਹਿਮਤੀ ਜਤਾਈ ਹੈ। ਇਸ ਦੌਰਾਨ ਉਨ੍ਹਾਂ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾ ਕੇ ਆਪਣੀ ਸਰਕਾਰ ਨੂੰ ਇਨ੍ਹਾਂ ਨਿਯੁਕਤੀਆਂ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।

ਆਪ' ਵਿਧਾਇਕ ਨੇ ਪਹਿਲਾਂ ਦੋ IPS ਅਫਸਰਾਂ ਦੀ ਨਿਯੁਕਤੀ 'ਤੇ ਜਤਾਇਆ ਇਤਰਾਜ਼, ਫਿਰ ਫੇਸਬੁੱਕ ਤੋਂ ਡਿਲੀਟ ਕੀਤੀ ਪੋਸਟ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜਾਬ ਵਿੱਚ ਵੱਡੇ ਫੇਰਬਦਲ ਹੋਏ ਹਨ। ਇਸ ਮਗਰੋਂ ਚਰਚਾ ਛਿੜ ਗਈ ਹੈ। ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ ਪਰ ਪਾਰਟੀ ਅੰਦਰ ਹੁਣ ਤੋਂ ਹੀ ਕਲੇਸ਼ ਸ਼ੁਰੂ ਹੋਣ ਲੱਗਾ ਹੈ।

ਸ਼ਨੀਵਾਰ ਨੂੰ 1997 ਬੈਚ ਦੇ ਆਈਪੀਐਸ ਅਧਿਕਾਰੀ ਸਿੰਘ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ। ਇਸ ਨਾਲ ਹੀ ਪੰਜਾਬ ਸਰਕਾਰ ਨੇ 25 ਮਾਰਚ ਨੂੰ 1988 ਬੈਚ ਦੇ ਆਈਪੀਐਸ ਅਧਿਕਾਰੀ ਕੁਮਾਰ ਨੂੰ ਵਿਸ਼ੇਸ਼ ਡੀਜੀਪੀ (ਇੰਟੈਲੀਜੈਂਸ) ਵਜੋਂ ਨਿਯੁਕਤ ਕੀਤਾ ਹੈ। ਕੁੰਵਰ ਪ੍ਰਤਾਪ ਨੇ ਸ਼ਨੀਵਾਰ ਨੂੰ ਫੇਸਬੁੱਕ ਪੋਸਟ ਰਾਹੀਂ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਨਿਯੁਕਤੀ 'ਤੇ ਸਵਾਲ ਖੜ੍ਹੇ ਕੀਤੇ ਹਨ। ਨਾਲ ਹੀ ਇਸ 'ਤੇ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ।

ਉਨ੍ਹਾਂ ਲਿਖਿਆ ਕਿ ਆਮ ਲੋਕਾਂ ਦੀ ਮੰਗ 'ਤੇ ਮੈਂ ਪਾਰਟੀ ਪਲੇਟਫਾਰਮ 'ਤੇ ਉਨ੍ਹਾਂ ਦੋ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਜੋ ਉਸ ਸਮੇਂ ਦੀ ਐਸਆਈਟੀ ਦਾ ਹਿੱਸਾ ਸਨ ਤੇ ਨੰਬਰ ਦੋ ਦੇ ਤੌਰ 'ਤੇ ਸਨ ਤੇ ਜਿਨ੍ਹਾਂ ਨੇ ਵੱਡੇ ਸਿਆਸੀ ਘਰਾਣਿਆਂ ਦਾ ਪੱਖ ਪੂਰਿਆ ਸੀ। ਬਰਗਾੜੀ-ਬਹਿਬਲ-ਕੋਟਕਪੂਰਾ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਲਈ ਇਹ ਦੋਵੇਂ ਅਧਿਕਾਰੀ ਜ਼ਿੰਮੇਵਾਰ ਹਨ। ਮੈਂ SIT ਵਿੱਚ ਤੀਜੇ ਨੰਬਰ 'ਤੇ ਸੀ। ਨੰਬਰ ਇੱਕ ਨੂੰ ਪੁਲਿਸ ਵਿਭਾਗ ਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਖੁਫੀਆ ਵਿਭਾਗ ਦਾ ਮੁਖੀ ਬਣਾਇਆ ਗਿਆ ਹੈ। ਨੰਬਰ ਦੋ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋਂ ਨਿਵਾਜਿਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਦੀ ਕਾਰਵਾਈ 'ਤੇ ਨਾਰਾਜ ਕਿਸਾਨਾਂ ਨੇ ਪੁਲਿਸ ਥਾਣਿਆਂ ਬਾਹਰ ਲਾਇਆ ਧਰਨਾਚੰਡੀਗੜ੍ਹ ਆ ਰਹੇ ਕਿਸਾਨਾਂ ਦਾ ਰਸਤੇ 'ਚ ਪੰਜਾਬ ਪੁਲਿਸ ਨੇ ਰੋਕਿਆ ਰਾਹਕਿਸਾਨਾਂ ਨੂੰ ਪੁਲਿਸ ਨੇ ਰਾਤ ਦੇ ਹਨੇਰੇ 'ਚ ਰੋਕਿਆ, SDM ਕੋਲ ਕੀਤਾ ਪੇਸ਼ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨਾਂ ਨਾਲ ਪੁਲਿਸ ਅੜੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ
Punjab News: ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
ਪੰਜਾਬ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ ਰੁਪਏ, ਜਾਣੋ ਕਿਵੇਂ ਬੱਚਿਆਂ ਨੂੰ ਮਿਲੇਗਾ ਇਸਦਾ ਲਾਭ ?
SIM Card Advisory: ਸਿਮ ਕਾਰਡ ਕਾਰਨ ਪੈ ਸਕਦੀ ਵੱਡੀ ਮੁਸੀਬਤ, ਭਰਨਾ ਪਏਗਾ 50 ਲੱਖ ਦਾ ਜੁਰਮਾਨਾ, ਐਡਵਾਇਜ਼ਰੀ ਹੋਈ ਜਾਰੀ; ਪੜ੍ਹੋ ਡਿਟੇਲ
ਸਿਮ ਕਾਰਡ ਕਾਰਨ ਪੈ ਸਕਦੀ ਵੱਡੀ ਮੁਸੀਬਤ, ਭਰਨਾ ਪਏਗਾ 50 ਲੱਖ ਦਾ ਜੁਰਮਾਨਾ, ਐਡਵਾਇਜ਼ਰੀ ਹੋਈ ਜਾਰੀ; ਪੜ੍ਹੋ ਡਿਟੇਲ
Dharmendra: ਅਦਾਕਾਰ ਧਰਮਿੰਦਰ ਨੂੰ ਲੈ ਫੈਨਜ਼ ਦੀ ਵਧੀ ਚਿੰਤਾ, ਬੋਲੇ- ਕਦੋਂ ਮਿਲੇਗਾ ਛੁਟਕਾਰਾ; ਇੰਟਰਨੈੱਟ 'ਤੇ ਪੋਸਟ ਵਾਇਰਲ
ਅਦਾਕਾਰ ਧਰਮਿੰਦਰ ਨੂੰ ਲੈ ਫੈਨਜ਼ ਦੀ ਵਧੀ ਚਿੰਤਾ, ਬੋਲੇ- ਕਦੋਂ ਮਿਲੇਗਾ ਛੁਟਕਾਰਾ; ਇੰਟਰਨੈੱਟ 'ਤੇ ਪੋਸਟ ਵਾਇਰਲ
ਖਨੌਰੀ ਮੌਰਚੇ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਵੱਡਾ ਐਲਾਨ
ਖਨੌਰੀ ਮੌਰਚੇ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਵੱਡਾ ਐਲਾਨ
ਪੁਲਿਸ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਹਿਰਾਸਤ 'ਚ ਲਿਆ
ਪੁਲਿਸ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਹਿਰਾਸਤ 'ਚ ਲਿਆ
Embed widget