ਪੜਚੋਲ ਕਰੋ

ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ

Punjab News: ਪੰਜਾਬ ਦੇ ਸੁਲਤਾਨਪੁਰ ਲੋਧੀ-ਜੱਬੋਵਾਲ ਮਾਰਗ 'ਤੇ ਸਥਿਤ ਚੌਲਾਂ ਦੀ ਮਿੱਲ 'ਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਖੂਹੀ ਦੀ ਖੁਦਾਈ ਦੌਰਾਨ ਤਿੰਨ ਮਜ਼ਦੂਰ 25 ਫੁੱਟ ਡੂੰਘੇ ਟੋਏ 'ਚ ਡਿੱਗ ਗਏ।

Punjab News: ਪੰਜਾਬ ਦੇ ਸੁਲਤਾਨਪੁਰ ਲੋਧੀ-ਜੱਬੋਵਾਲ ਮਾਰਗ 'ਤੇ ਸਥਿਤ ਚੌਲਾਂ ਦੀ ਮਿੱਲ 'ਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਖੂਹੀ ਦੀ ਖੁਦਾਈ ਦੌਰਾਨ ਤਿੰਨ ਮਜ਼ਦੂਰ 25 ਫੁੱਟ ਡੂੰਘੇ ਟੋਏ 'ਚ ਡਿੱਗ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਮਜ਼ਦੂਰ ਰਾਈਸ ਮਿੱਲ 'ਚ ਕਰੀਬ 5 ਫੁੱਟ ਚੌੜੀ ਅਤੇ 25 ਫੁੱਟ ਡੂੰਘੀ ਖੂਹੀ ਪੁੱਟਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਸੰਤੁਲਨ ਵਿਗੜਨ ਕਾਰਨ ਤਿੰਨੇ ਮਜ਼ਦੂਰ ਖੂਹੀ 'ਚ ਜਾ ਡਿੱਗੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੋਰ ਰਾਹਤ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।

ਪ੍ਰਸ਼ਾਸਨ ਵੱਲੋਂ ਤੁਰੰਤ ਬਚਾਅ ਕਾਰਜ ਸ਼ੁਰੂ ਕਰਕੇ ਕਾਫ਼ੀ ਮੁਸ਼ੱਕਤ ਮਗਰੋਂ ਤਿੰਨਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਗਈ।

ਸਿਵਲ ਹਸਪਤਾਲ ਦੇ ਡਾਕਟਰ ਅਰਪਨ ਸੰਗਰ ਨੇ ਦੱਸਿਆ ਕਿ ਹਸਪਤਾਲ 'ਚ ਲਿਆਂਦੇ ਗਏ ਤਿੰਨਾਂ ਮਜ਼ਦੂਰਾਂ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹਨ।

 

Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਡਾਕਟਰ ਦੇ ਘਰ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇਲਾਕੇ ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਡਾਕਟਰ ਦੇ ਘਰ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇਲਾਕੇ ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
Holidays in Punjab: ਪੰਜਾਬ 'ਚ ਸੋਮਵਾਰ-ਮੰਗਲਵਾਰ ਨੂੰ ਵੀ ਰਹੇਗੀ ਛੁੱਟੀ, ਵਿਦਿਆਰਥੀਆਂ ਸਣੇ ਸਰਕਾਰੀ ਮੁਲਾਜ਼ਮਾਂ ਦੀ ਮੌਜ, 26, 27 ਅਤੇ 29 ਅਕਤੂਬਰ ਨੂੰ...
ਪੰਜਾਬ 'ਚ ਸੋਮਵਾਰ-ਮੰਗਲਵਾਰ ਨੂੰ ਵੀ ਰਹੇਗੀ ਛੁੱਟੀ, ਵਿਦਿਆਰਥੀਆਂ ਸਣੇ ਸਰਕਾਰੀ ਮੁਲਾਜ਼ਮਾਂ ਦੀ ਮੌਜ, 26, 27 ਅਤੇ 29 ਅਕਤੂਬਰ ਨੂੰ...
Punjab News: ਪੰਜਾਬ ਵਿੱਚ 'ਭਾਜਪਾ' ਅਤੇ 'ਅਕਾਲੀ ਦਲ' ਦਾ ਫਿਰ ਹੋਏਗਾ ਗੱਠਜੋੜ? ਇਸ ਬਿਆਨ ਨੇ ਸਿਆਸਤ 'ਚ ਮਚਾਈ ਤਰਥੱਲੀ...
Punjab News: ਪੰਜਾਬ ਵਿੱਚ 'ਭਾਜਪਾ' ਅਤੇ 'ਅਕਾਲੀ ਦਲ' ਦਾ ਫਿਰ ਹੋਏਗਾ ਗੱਠਜੋੜ? ਇਸ ਬਿਆਨ ਨੇ ਸਿਆਸਤ 'ਚ ਮਚਾਈ ਤਰਥੱਲੀ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gas Cylinder Rate Today: ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Political News: ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
Punjab News: 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
Big News: ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
Punjab News: ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪਰਵਿੰਦਰ ਝੋਟਾ ਕਤਲਕਾਂਡ 'ਚ ਪਿਤਾ ਬੋਲੇ- ਮਾਨਸਾ ਦੇ SSP ਨੂੰ ਟਰਾਂਸਫਰ ਕਰੋ; 12ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਪਰਵਿੰਦਰ ਝੋਟਾ ਕਤਲਕਾਂਡ 'ਚ ਪਿਤਾ ਬੋਲੇ- ਮਾਨਸਾ ਦੇ SSP ਨੂੰ ਟਰਾਂਸਫਰ ਕਰੋ; 12ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
Embed widget