ਪੜਚੋਲ ਕਰੋ

Farmer's Protest: ਧਰਨੇ ਦੌਰਾਨ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਹੋਈ ਮੌਤ

ਬਾਦਲਾਂ ਦੇ ਪਿੰਡ ਪ੍ਰਦਰਸ਼ਨ ਦੌਰਾਨ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਹੈ।60 ਸਾਲਾ ਕਿਸਾਨ ਕੇਂਦਰ ਦੇ ਖੇਤੀ ਬਿੱਲਾਂ ਖਿਲਾਫ ਕਿਸਾਨ ਜੱਥੇਬੰਦੀਆਂ ਨਾਲ ਮਿਲਕੇ ਪ੍ਰਦਰਸ਼ਨ ਕਰ ਰਿਹਾ ਸੀ।

ਚੰਡੀਗੜ੍ਹ: ਬਾਦਲਾਂ ਦੇ ਪਿੰਡ ਪ੍ਰਦਰਸ਼ਨ ਦੌਰਾਨ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਹੈ।60 ਸਾਲਾ ਕਿਸਾਨ ਕੇਂਦਰ ਦੇ ਖੇਤੀ ਬਿੱਲਾਂ ਖਿਲਾਫ ਕਿਸਾਨ ਜੱਥੇਬੰਦੀਆਂ ਨਾਲ ਮਿਲਕੇ ਪ੍ਰਦਰਸ਼ਨ ਕਰ ਰਿਹਾ ਸੀ।ਦੱਸ ਦੇਈਏ ਕਿ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਲੋਕ ਸਭਾ ਵਿੱਚ ਵਿਵਾਦਪੂਰਨ ਖੇਤੀ ਬਿੱਲ ਪਾਸ ਕੀਤੇ ਗਏ ਜਿਸ ਕਾਰਨ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਮ੍ਰਿਤਕ ਦੀ ਪਛਾਣ ਕਿਸਾਨ ਪ੍ਰੀਤਮ ਸਿੰਘ ਵਜੋਂ ਹੋਈ ਹੈ। ਮੁਕਤਸਰ ਜ਼ਿਲ੍ਹੇ 'ਚ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਬਾਦਲ ਪਰਿਵਾਰ ਦੇ ਘਰ ਬਾਦਲ ਪਿੰਡ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਨੇ ਆਪਣੀ ਜਾਨ ਦੇ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 60 ਸਾਲਾ ਕਿਸਾਨ ਪ੍ਰੀਤਮ ਸਿੰਘ ਲੋਕ ਸਭਾ ਵਿੱਚ ਖੇਤੀਬਾੜੀ ਬਿੱਲਾਂ ਦੇ ਪਾਸ ਹੋਣ ਤੋਂ ਪ੍ਰੇਸ਼ਾਨ ਸੀ। ਕਿਸਾਨ ਨੂੰ ਡਰ ਸੀ ਕਿ ਬਿੱਲ ਕਿਸਾਨਾਂ ਦੇ ਖਿਲਾਫ ਹੋਏਗਾ। ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਦਾ ਸੂਬੇ 'ਚ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਹਰ ਰਾਜਨੀਤਕ ਪਾਰਟੀ ਵੀ ਇਸ ਖਿਲਾਫ ਹੈ। ਦੱਸ ਦਈਏ ਕਿ ਕੇਂਦਰ ਵੱਲੋਂ ਪਾਸ ਕੀਤੇ ਬਿੱਲਾਂ ਤੋਂ ਨਾਰਾਜ਼ ਕਿਸਾਨਾਂ ਦਾ ਲੰਬੀ ਬਾਦਲ ਪਿੰਡ ਰੋਸ ਪ੍ਰਦਰਸ਼ਨ ਜਾਰੀ ਹੈ।

ਟਾਪ ਹੈਡਲਾਈਨ

Punjab News: ਮਜੀਠੀਆ ਮਾਮਲੇ ਨਾਲ ਜੁੜੀ ਵੱਡੀ ਖਬਰ, ਅਦਾਲਤ ਨੇ ਜਾਰੀ ਕੀਤੇ ਹੁਕਮ; 24 ਘੰਟਿਆਂ ਦੇ ਅੰਦਰ...
Punjab News: ਮਜੀਠੀਆ ਮਾਮਲੇ ਨਾਲ ਜੁੜੀ ਵੱਡੀ ਖਬਰ, ਅਦਾਲਤ ਨੇ ਜਾਰੀ ਕੀਤੇ ਹੁਕਮ; 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
 Ravneet Bittu ਨੇ ਵਿਧਾਨ ਸਭਾ ਚੋਣ ਲੜਨ ਦੀ ਜਤਾਈ ਇੱਛਾ, ਕਿਹਾ- ਪੰਜਾਬ ਦੀ ਜਨਤਾ ਲਈ ਕਰਾਂਗਾ ਕੰਮ, ਡਬਲ ਇੰਜਣ ਸਰਕਾਰ ਬਣਾਵਾਂਗੇ
Ravneet Bittu ਨੇ ਵਿਧਾਨ ਸਭਾ ਚੋਣ ਲੜਨ ਦੀ ਜਤਾਈ ਇੱਛਾ, ਕਿਹਾ- ਪੰਜਾਬ ਦੀ ਜਨਤਾ ਲਈ ਕਰਾਂਗਾ ਕੰਮ, ਡਬਲ ਇੰਜਣ ਸਰਕਾਰ ਬਣਾਵਾਂਗੇ
Punjab News: ਪੰਜਾਬ ਸਰਕਾਰ ਦਾ ਪ੍ਰਾਈਵੇਟ ਸਕੂਲਾਂ 'ਤੇ ਸ਼ਿਕੰਜਾ, ਸਾਲਾਨਾ ਫੀਸ ਵਧਾਉਣ ਦੀ ਲਿਮਿਟ ਤੈਅ ਕੀਤੀ; ਹੁਣ ਪਿਛਲੇ 3 ਸਾਲਾਂ ਤੋਂ ਵਧਾਈਆਂ ਫੀਸਾਂ ਕਰਨੀਆਂ ਪੈਣਗੀਆਂ ਵਾਪਸ...
ਪੰਜਾਬ ਸਰਕਾਰ ਦਾ ਪ੍ਰਾਈਵੇਟ ਸਕੂਲਾਂ 'ਤੇ ਸ਼ਿਕੰਜਾ, ਸਾਲਾਨਾ ਫੀਸ ਵਧਾਉਣ ਦੀ ਲਿਮਿਟ ਤੈਅ ਕੀਤੀ; ਹੁਣ ਪਿਛਲੇ 3 ਸਾਲਾਂ ਤੋਂ ਵਧਾਈਆਂ ਫੀਸਾਂ ਕਰਨੀਆਂ ਪੈਣਗੀਆਂ ਵਾਪਸ...

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੁਰੱਖਿਆ ਏਜੰਸੀਆਂ ਨੇ ਵੀ ਸੰਭਾਲੀ ਕਮਾਨ; Entry/Exit Point ਸੀਲ; ਪੜ੍ਹੋ ਪੂਰੀ ਖਬਰ...
ਹਾਈ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੁਰੱਖਿਆ ਏਜੰਸੀਆਂ ਨੇ ਵੀ ਸੰਭਾਲੀ ਕਮਾਨ; Entry/Exit Point ਸੀਲ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
Embed widget