ਪੜਚੋਲ ਕਰੋ

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ

Baghi leaders: ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਵੱਲੋਂ ਅੱਜ ਚੰਡੀਗੜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਥਕ ਰੌਸ਼ਨੀ ਵਿੱਚ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸੱਤ ਮਤੇ ਪਾਸ ਕੀਤੇ ਗਏ।

Baghi leaders: ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਵੱਲੋਂ ਅੱਜ ਚੰਡੀਗੜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਥਕ ਰੌਸ਼ਨੀ ਵਿੱਚ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸੱਤ ਮਤੇ ਪਾਸ ਕੀਤੇ ਗਏ।

ਪਹਿਲਾ ਮਤੇ ਵਿੱਚ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮਰਿਆਦਾ ਦਾ ਘਾਣ ਖ਼ਾਸ ਕਰ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਵਾਲੀ ਸ੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ ਜਿਸ ਨਾਲ ਸਿੱਖਾਂ ਦੇ ਮਨ ਗਹਿਰੀ ਚੋਟ ਵੱਜੀ ਹੈ ਇਸਦਾ ਨਿੰਦਾ ਮਤਾ ਪਾਸ ਕੀਤਾ ਗਿਆ ਹੈ। 

ਮਤਾ ਨੰ: 2 ਪਾਸ ਕਰਦਿਆਂ ਸਮੁੱਚੀ ਇਕੱਤਰਤਾ ਨੇ ਮੰਗ ਚੁੱਕੀ ਕਿ ਜੱਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣਨਾ ਬਹੁੱਤ ਜਰੂਰੀ ਹੈ ਘੱਟੋ-ਘੱਟ ਜਨਰਲ ਇਜਲਾਸ ਵਿੱਚ ਪਾਸ ਹੋਣ ਉਪਰੰਤ ਸੇਵਾ ਦਿੱਤੀ ਜਾ ਸਕੇ ਤੇ ਸੇਵਾ ਮੁੱਕਤ ਕੀਤਾ ਜਾ ਸਕੇ। 

ਮਤਾ ਨੰਬਰ 3
ਇਕੱਤਰਤਾ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ, ਅੰਤ੍ਰਿੰਗ ਕਮੇਟੀ ਵਿੱਚ, ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਸੁਲਤਾਨ ਨੂੰ ਹਟਾਉਣ ਵਾਲੇ ਦੋਹੇਂ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ ਤਾਂ ਸਿੱਖ ਪੰਥ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ। 

ਮਤਾ ਨੰਬਰ 4
ਪਾਸ ਕਰਦਿਆਂ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਸੁਲਤਾਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਦੀ ਤੇ ਖ਼ਾਸ ਕਰ ਦੋ ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਗਈ।

ਮਤਾ ਨੰਬਰ 5
ਸਿੱਖ ਜੱਥੇਬੰਦੀਆਂ,ਸਿੱਖ ਸੰਸਥਾਵਾਂ, ਬਾਬਾ ਬਲਬੀਰ ਸਿੰਘ,ਦਮਦਮੀ ਟਕਸਾਲ ਤਮਾਮ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਇੱਕਠੇ ਹੋਕੇ ਇਹਨਾ ਮਤਿਆਂ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜੱਥੇਬੰਦੀਆਂ ਨੂੰ ਲਾਮਬੰਦ ਕਰਨ ਦੇ ਉਪਰਾਲੇ ਕੀਤੇ ਕਰਨ। 

ਮਤਾ ਨੰਬਰ ਛੇ
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਸੱਤ ਮੈਂਬਰੀ  ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਬਰਾਂ ਵਲੋ ਅਰਦਾਸ ਵਿੱਚ ਤਹਿ ਕੀਤਾ ਸੀ ਕਿ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਹੈ ਤੇ ਸਮੁੱਚੇ ਅਕਾਲੀ ਹਿਤੈਸ਼ੀ ਵਰਕਰਾਂ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਰਤੀ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ 11 ਵਜੇ ਪਹੁੰਚਣ। 

ਮਤਾ ਨੰਬਰ 7
ਜਿਹੜੀ ਲੀਡਰਸ਼ਿਪ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਚੁੱਕੀ ਹੈ,ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਪੱਧਰ ਤੇ ਲੀਡਰਸ਼ਿਪ ਨੇ ਪ੍ਰੈਸ ਰਾਹੀ ਜਾਂ ਸੋਸ਼ਲ ਮੀਡੀਆ ਰਾਹੀ ਸਟੈਂਡ ਸਪਸ਼ਟ ਕੀਤਾ ਹੈ, ਓਹਨਾ ਸਾਰੇ ਲੀਡਰ ਸਾਹਿਬਾਨਾਂ ਦਾ ਅੱਜ ਜੀ ਇਕਤੱਰਤਾ ਨੇ ਸਪੈਸਲ ਧੰਨਵਾਦ ਕੀਤਾ ਤੇ ਉਹਨਾ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵੀ ਅਪੀਲ ਕੀਤੀ ਅਤੇ ਸਮੁੱਚੀ ਲੀਡਰਸਿੱਪ ਨੇ ਵੀ ਅਹਿਦ ਲਿਆ ਕਿ ਅਜਿਹੇ ਪੰਥਕ ਹਿਤੈਸ਼ੀਆਂ ਲੀਡਰ ਸਹਿਬਾਨ ਜਿਨਾ ਨੇ ਅੰਤ੍ਰਿੰਗ ਕਮੇਟੀ ਦੇ ਮਤੇ ਨੂੰ ਰੱਦ ਕੀਤਾ ਹੈ, ਉਹਨਾਂ ਸਭ ਨਾਲ ਤਾਲਮੇਲ ਕਰਕੇ ਇੱਕ ਪਲੇਟਫਾਰਮ ਤੇ ਇੱਕਠਾ ਕੀਤਾ ਜਾਵੇ।

ਅੱਜ ਦੀ ਇਕਤੱਰਤਾ ਵਿੱਚ ਪੰਥਕ ਹਲਕਿਆਂ ਦੀ ਘਟਨਾਵਾਂ ਤੇ ਜਿੱਥੇ ਨਜਰਸਾਨੀ ਕੀਤੀ ਗਈ ਉਥੇ ਹੀ ਸਮੁੱਚੇ ਪੰਥ ਅਤੇ ਸਮੁੱਚੀ ਕੌਮ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਹੋਕੇ ਖੜਨ ਦਾ ਅਹਿਦ ਵੀ ਲਿਆ ਗਿਆ। ਅੱਜ ਦੀ ਇਕਤੱਰਤਾ ਵਿੱਚ  ਜਿਨ੍ਹਾਂ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਰਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਚਰਨਜੀਤ ਸਿੰਘ ਬਰਾੜ ਸ਼ਾਮਿਲ ਸਨ
ਲੀਡਰ ਸਾਹਿਬ ਵੀ ਖਾਸ ਤੌਰ ਤੇ ਸ਼ਾਮਿਲ ਰਹੇ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਚੋਣਾਂ ਤੋਂ ਪਹਿਲਾਂ ਮੱਚੀ ਤਰਥੱਲੀ, ਸੀਨੀਅਰ ਅਕਾਲੀ ਆਗੂ ਦੀਆਂ ਮੁਸ਼ਕਲਾਂ ਵਧੀਆਂ!
Punjab News: ਪੰਜਾਬ ਸਿਆਸਤ 'ਚ ਚੋਣਾਂ ਤੋਂ ਪਹਿਲਾਂ ਮੱਚੀ ਤਰਥੱਲੀ, ਸੀਨੀਅਰ ਅਕਾਲੀ ਆਗੂ ਦੀਆਂ ਮੁਸ਼ਕਲਾਂ ਵਧੀਆਂ!
Punjab News: ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
Parvinder Singh Jhota : ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਪਤਨੀ ਦਾ ਵੱਡਾ ਬਿਆਨ , ਆਖੀ ਵੱਡੀ ਗੱਲ  
Parvinder Singh Jhota : ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਪਤਨੀ ਦਾ ਵੱਡਾ ਬਿਆਨ , ਆਖੀ ਵੱਡੀ ਗੱਲ  
Punjab News: ਬਲਕੌਰ ਸਿੰਘ ਬੋਲੇ- 'ਝੋਟੇ ਦਾ ਪਿਤਾ ਮੇਰੇ ਵਾਂਗ ਗਲਤੀਆਂ ਨਾ ਕਰੇ', ਸ਼ਾਹ ਨੇ ਮੂਸੇਵਾਲਾ ਦੀ ਮੌਤ 'ਤੇ ਮੈਨੂੰ ਵੀ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਪਰ ਕੁਝ ਨਹੀਂ...
ਬਲਕੌਰ ਸਿੰਘ ਬੋਲੇ- 'ਝੋਟੇ ਦਾ ਪਿਤਾ ਮੇਰੇ ਵਾਂਗ ਗਲਤੀਆਂ ਨਾ ਕਰੇ', ਸ਼ਾਹ ਨੇ ਮੂਸੇਵਾਲਾ ਦੀ ਮੌਤ 'ਤੇ ਮੈਨੂੰ ਵੀ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਪਰ ਕੁਝ ਨਹੀਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
ਪੰਜਾਬ ਸਿਆਸਤ ‘ਚ ਮੱਚਿਆ ਘਮਸਾਣ, ਵਿਦੇਸ਼ ਤੋਂ ਪਰਤਦੇ ਹੀ CM ਮਾਨ ਦਾ 50 ਹਜ਼ਾਰ ਦਾ ਹੋਇਆ ਚਲਾਨ, AAP ਨੇ ਘੇਰੀ ਕੇਂਦਰ ਸਰਕਾਰ, ਬੋਲੇ- ਹਵਾਈ ਅੱਡੇ ‘ਤੇ 3 ਘੰਟੇ ਤੱਕ...
Attack on BJP Leader: ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
ਪੰਜਾਬ ਸਿਆਸਤ 'ਚ ਫੈਲੀ ਦਹਿਸ਼ਤ, ਸੀਨੀਅਰ 'ਭਾਜਪਾ' ਆਗੂ ਸਣੇ ਸਾਥੀ 'ਤੇ ਹੋਇਆ ਜਾਨਲੇਵਾ ਹਮਲਾ, ਅੱਧੀ ਦਰਜਨ ਹਮਲਾਵਰਾਂ ਨੇ ਇੰਝ ਪਾਇਆ ਘੇਰਾ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਪੈ ਸਕਦਾ ਮੀਂਹ, 24 ਤਰੀਕ ਤੋਂ ਬਦਲ ਸਕਦਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?
ਚੀਨੀ 30% ਹੋਈ ਮਹਿੰਗੀ, ਇਨ੍ਹਾਂ ਸੂਬਿਆਂ 'ਚ ਬਹੁਤ ਜ਼ਿਆਦਾ ਕੀਮਤਾਂ; ਹੁਣ ਕਿੰਨਾ ਰੇਟ?
ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ 'ਤੇ 3 ਘੰਟਿਆਂ ਲਈ ਰੋਕਿਆ ਗਿਆ, AAP ਦਾ ਦਾਅਵਾ - ਅਧਿਕਾਰੀਆਂ ਨੇ CM ਦਾ 50 ਹਜ਼ਾਰ ਦਾ...
Embed widget