Stubble Burning: ਕਿਸਾਨਾਂ ਦੇ ਪ੍ਰਦਰਸ਼ਨ ਨੂੰ ਟਿੱਚ ਜਾਣਦੀ ਸਰਕਾਰ ! ਪਰਾਲੀ ਸਾੜਨ ਦੇ 634 ਮਾਮਲੇ ਦਰਜ, 1084 ਲੋਕਾਂ 'ਤੇ FIR

Stubble Burning In Punjab: ਪੰਜਾਬ ਵਿੱਚ ਪਰਾਲੀ ਸਾੜਨ ਦੇ ਮੋਗਾ 'ਚ 98, ਫ਼ਿਰੋਜ਼ਪੁਰ ਵਿੱਚ 97, ਬਠਿੰਡਾ ਵਿੱਚ 55, ਮੁਕਤਸਰ ਵਿੱਚ 62, ਬਰਨਾਲਾ ਵਿੱਚ 20, ਫਰੀਦਕੋਟ ਵਿੱਚ 45, ਸੰਗਰੂਰ ਵਿੱਚ 17, ਲੁਧਿਆਣਾ ਵਿੱਚ 11 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ।

Punjab News: ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਰਾਜ ਵਿਆਪੀ ਹੰਗਾਮੇ ਦੇ ਵਿਚਕਾਰ, ਸੋਮਵਾਰ ਨੂੰ ਸੂਬੇ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੇ 634 ਨਵੇਂ ਮਾਮਲੇ ਸਾਹਮਣੇ ਆਏ ਹਨ।

Related Articles