ਪੜਚੋਲ ਕਰੋ
(Source: ECI/ABP News)
Punjab Election: ਪੰਥ ਨੇ ਚੁਣੇ ਆਪਣੇ ਲੀਡਰ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਦੇ ਜਿੱਤ ਵੱਲ ਵਧੇ ਕਦਮ
ਪੰਜਾਬ ਦੀਆਂ ਦੋ ਸੀਟਾਂ ਉੱਤੇ ਪੰਥਕ ਉਮੀਦਵਾਰਾਂ ਦੀ ਜਿੱਤ ਤਕਰਬੀਨ ਤੈਅ ਹੈ। ਫਰੀਦਕੋਟ ਤੋ ਸਰਬਜੀਤ ਸਿੰਘ ਖਾਲਸਾ 57107 ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉੱਥੇ ਹੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ 1 ਲੱਖ 18 ਹਜ਼ਾਰ ਤੋਂ ਵੱਧ ਦੀ ਲੀਡ ਹੈ।
![Punjab Election: ਪੰਥ ਨੇ ਚੁਣੇ ਆਪਣੇ ਲੀਡਰ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਦੇ ਜਿੱਤ ਵੱਲ ਵਧੇ ਕਦਮ Amritpal Singh from Khadur Sahib and Sarabjit Singh Khalsa from Faridkot and took steps towards victory Punjab Election: ਪੰਥ ਨੇ ਚੁਣੇ ਆਪਣੇ ਲੀਡਰ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਦੇ ਜਿੱਤ ਵੱਲ ਵਧੇ ਕਦਮ](https://feeds.abplive.com/onecms/images/uploaded-images/2024/06/04/c6edcf8d5e4297a078348dba0dd19f9b1717486900471674_original.jpeg?impolicy=abp_cdn&imwidth=1200&height=675)
ਪੰਜਾਬ ਲੋਕ ਸਭਾ ਚੋਣਾਂ
Punjab Election: ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀਆਂ ਦੋ ਸੀਟਾਂ ਉੱਤੇ ਪੰਥਕ ਉਮੀਦਵਾਰਾਂ ਦੀ ਜਿੱਤ ਤਕਰਬੀਨ ਤੈਅ ਹੈ। ਫਰੀਦਕੋਟ ਤੋ ਸਰਬਜੀਤ ਸਿੰਘ ਖਾਲਸਾ 57107 ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉੱਥੇ ਹੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ 1 ਲੱਖ 18 ਹਜ਼ਾਰ ਤੋਂ ਵੱਧ ਦੀ ਲੀਡ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)