ਪੜਚੋਲ ਕਰੋ
ਗੈਂਗਸਟਰ ਦੇ ਵਿਆਹ 'ਤੇ ਚੱਲੀਆ ਗੋਲ਼ੀਆਂ, ਹਫਤੇ ਬਾਅਦ ਜਾਗੀ ਪੁਲਿਸ
ਪੁਲਿਸ ਕੋਲ ਜਦੋਂ ਵੀਡੀਓ ਪਹੁੰਚੀ ਤਾਂ ਪੁਲਿਸ ਹੋਸ਼ 'ਚ ਆਈ ਤੇ ਹੁਣ ਮਾਮਲਾ ਦਰਜ ਕਰਕੇ ਗ੍ਰਿਫਤਾਰੀਆਂ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਫਿਲਹਾਲ ਪੰਜ ਲੋਕਾਂ ਦੀ ਪਛਾਣ ਹੋ ਸਕੀ ਹੈ।

ਸੰਕੇਤਕ ਤਸਵੀਰ
ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਕੰਡੋਵਾਲੀਆ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜ਼ਮਾਨਤ 'ਤੇ ਬਾਹਰ ਆਏ ਗੈਂਗਸਟਰ ਰਾਣਾ ਕੰਡੋਵਾਲੀਆ ਦੇ ਵਿਆਹ ਸਮੇਂ ਕਈ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਇਹ ਘਟਨਾ 30 ਤਾਰੀਖ ਦੀ ਹੈ ਪਰ ਪੁਲਿਸ ਹੋਸ਼ 'ਚ ਹੁਣ ਆਈ ਹੈ।
ਦਰਅਸਲ ਪੁਲਿਸ ਕੋਲ ਜਦੋਂ ਵੀਡੀਓ ਪਹੁੰਚੀ ਤਾਂ ਪੁਲਿਸ ਹੋਸ਼ 'ਚ ਆਈ ਤੇ ਹੁਣ ਮਾਮਲਾ ਦਰਜ ਕਰਕੇ ਗ੍ਰਿਫਤਾਰੀਆਂ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਫਿਲਹਾਲ ਪੰਜ ਲੋਕਾਂ ਦੀ ਪਛਾਣ ਹੋ ਸਕੀ ਹੈ।
ਦਿਨ 'ਚ ਸੁਫਨੇ ਦਿਖਾ ਹਰੀਸ਼ ਰਾਵਤ ਦਾ ਸਿੱਧੂ ਨੂੰ ਵੱਡਾ ਝਟਕਾ, ਕੀ 2022 ਤਕ ਸਿੱਧੂ ਕਰਨਗੇ ਉਡੀਕ ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















