ਪੜਚੋਲ ਕਰੋ
Advertisement
ਧੁੰਦ ਵਧਣ ਤੋਂ ਪਹਿਲਾਂ ਪ੍ਰਮੁੱਖ 16 ਟ੍ਰੇਨਾਂ ਰੱਦ, 16 ਦਸੰਬਰ ਤੋਂ 3 ਫਰਵਰੀ ਤਕ ਨਹੀਂ ਦੌੜਣਗੀਆਂ
ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ 'ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹੋਣਗੇ।
ਚੰਡੀਗੜ੍ਹ: ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ 'ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹੋਣਗੇ। ਨਵੇਂ ਹੁਕਮਾਂ ਮੁਤਾਬਕ ਇਨ੍ਹਾਂ 'ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ।
ਇਹ ਟ੍ਰੇਨਾਂ ਹੋਣਗੀਆਂ ਰੱਦ:
ਟ੍ਰੇਨ ਨੰਬਰ------------ਟ੍ਰੇਨ ਦਾ ਨਾਂ--------------ਤਾਰੀਕ
14501---------------ਬਠਿੰਡਾ-ਜੰਮੂ ਤਵੀ--------------19 ਦਸੰਬਰ, 2019 ਤੋਂ 30 ਜਨਵਰੀ, 2020
14502-----------ਜੰਮੂ ਤਵੀ-ਬਠਿੰਡਾ-------------20 ਦਸੰਬਰ, 2019 ਤੋਂ 31 ਜਨਵਰੀ, 2020
22424-----------ਅੰਮ੍ਰਿਤਸਰ-ਗੋਰਖਪੁਰ------------22 ਦਸੰਬਰ, 2019 ਤੋਂ 26 ਜਨਵਰੀ, 2020
22423-----------ਗੋਰਖਪੁਰ-ਅੰਮ੍ਰਿਤਸਰ------------------23 ਦਸੰਬਰ, 2019 ਤੋਂ 27 ਜਨਵਰੀ, 2020
12241---------------ਚੰਡੀਗੜ੍ਹ-ਅੰਮ੍ਰਿਤਸਰ---------------16 ਦਸੰਬਰ, 2019 ਤੋਂ 31 ਜਨਵਰੀ, 2020
12242--------------ਅੰਮ੍ਰਿਤਸਰ-ਚੰਡੀਗੜ੍ਹ-------------16 ਦਸੰਬਰ ਤੋਂ 31 ਜਨਵਰੀ, 2020
14616-------------ਅੰਮ੍ਰਿਤਸਰ-ਲਾਲ ਕੁਆਂ---------------21 ਦਸੰਬਰ 2019 ਤੋਂ 25 ਜਨਵਰੀ 2020
14615--------------ਲਾਲ ਕੁਆਂ-ਅੰਮ੍ਰਿਤਸਰ---------------21 ਦਸੰਬਰ 2019 ਤੋਂ 25 ਜਨਵਰੀ 2020
19611-------------ਅਜਮੇਰ-ਅੰਮ੍ਰਿਤਸਰ--------------19 ਦਸੰਬਰ 2019 ਤੋਂ 30 ਜਨਵਰੀ 2020
19614-------------ਅੰਮ੍ਰਿਤਸਰ-ਅਜਮੇਰ---------20 ਦਸੰਬਰ ਤੋਂ 31 ਜਨਵਰੀ 2020
14674---------------ਅੰਮ੍ਰਿਤਸਰ-ਜੈਨਗਰ----------------17 ਦਸੰਬਰ 2019 ਤੋਂ 31 ਜਨਵਰੀ 2020
14673----------------ਜੈਨਗਰ-ਅੰਮ੍ਰਿਤਸਰ-------------19 ਦਸੰਬਰ 2019 ਤੋਂ 3 ਫਰਵਰੀ 2020
15211--------------ਦਰਭੰਗਾ-ਅੰਮ੍ਰਿਤਸਰ------------18 ਦਸੰਬਰ 2019 ਤੋਂ 29 ਜਨਵਰੀ 2020
15212-----------ਅੰਮ੍ਰਿਤਸਰ-ਦਰਭੰਗਾ---------------20 ਦਸੰਬਰ 2019 ਤੋਂ 31 ਜਨਵਰੀ 2020
13005-----------ਹਾਵੜਾ-ਅੰਮ੍ਰਿਤਸਰ--------------17 ਦਸੰਬਰ 2019 ਤੋਂ 30 ਜਨਵਰੀ 2020
13006-------------ਅੰਮ੍ਰਿਤਸਰ-ਹਾਵੜਾ------------------19 ਦਸੰਬਰ 2019 ਤੋਂ 1 ਫਰਵਰੀ 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement