Lok Sabha Election: ਪੰਜਾਬ ਲਈ ਕੇਜਰੀਵਾਲ ਦਾ ਨਵਾਂ ਪਲਾਨ, 5 ਕੈਬਨਿਟ ਮੰਤਰੀਆਂ ਨੂੰ ਲੜਾਉਣਗੇ ਚੋਣ, ਅੰਦਰ ਖਾਤੇ ਆਹ ਕੀਤੀ ਤਿਆਰੀ 

Lok Sabha Election 2024: ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮੰਤਰੀਆਂ ਨੂੰ ਹਟਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿਚ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ

Lok Sabha Election 2024: ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਆਪੋ ਆਪਣੇ ਪੱਧਰ 'ਤੇ ਕਰ ਰਹੇ ਹਨ। ਯਾਨੀ ਇੰਡੀਆ ਗਠਜੋੜ ਦਾ ਇੱਥੇ ਹੁੰਦਾ ਦਿਖਾਈ ਨਹੀਂ ਦੇ ਰਿਹ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਨੇ ਵੀ 13 ਸੀਟਾਂ 'ਤੇ

Related Articles