ਪੜਚੋਲ ਕਰੋ

ਡਾ. ਮਨਮੋਹਨ ਸਿੰਘ ਦੇ ਬਿਆਨ ਮਗਰੋਂ ਮਜੀਠੀਆ ਨੇ ਕਾਂਗਰਸ ਨੂੰ ਘੇਰਿਆ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕੀਤੇ ਖੁਲਾਸੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਿਆ ਹੈ। ਇਸ ਬਾਰੇ ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਹਮਲੇ ਕੀਤੇ।

ਅੰਮ੍ਰਿਤਸਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕੀਤੇ ਖੁਲਾਸੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਿਆ ਹੈ। ਇਸ ਬਾਰੇ ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਸਿੱਖ ਕਤਲੇਆਮ ਸਿੱਖ ਲੜਕੀਆਂ ਨਾਲ ਬਲਾਤਕਾਰ ਤੇ ਹੋਰ ਧੱਕੇਸ਼ਾਹੀ ਗਾਂਧੀ ਪਰਿਵਾਰ ਤੇ ਕਾਂਗਰਸੀ ਲੀਡਰਾਂ ਦੇ ਇਸ਼ਾਰੇ 'ਤੇ ਹੋਇਆ ਸੀ। ਉਸ ਬਾਅਦ ਕਾਂਗਰਸ ਸਰਕਾਰ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਂਦੀ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ 10 ਸਾਲ ਅਗਵਾਈ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਨੇ ਸਭ ਸਪਸ਼ਟ ਕਰ ਦਿੱਤਾ ਹੈ ਕਿ ਦਿੱਲੀ ਵਿੱਚ ਉਸ ਸਮੇ ਫੌਜ ਨਾ ਲਾਉਣ ਵੱਡੀ ਗਲਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਅਜੇ ਵੀ ਗਾਂਧੀ ਪਰਿਵਾਰ ਦੀ ਚਾਪਲੂਸੀ ਕਿਉਂ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਜਿਸ ਤਰ੍ਹਾਂ ਕਬੂਲ ਕੀਤਾ ਹੈ, ਉਹ ਉਨ੍ਹਾਂ ਦੇ ਧੰਨਵਾਦੀ ਹਨ ਪਰ ਇੱਕ ਗਿਲਾ ਹੈ ਕਿ ਉਹ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਲੀਡਰਾਂ ਨਾਲ ਇੰਨੇ ਸਾਲ ਕਿਵੇਂ ਕੰਮ ਕਰਦੇ ਰਹੇ। ਉਨ੍ਹਾਂ ਨੂੰ ਚਾਹੀਦਾ ਸੀ ਕਿ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਂਦੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਂਦੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Navjot Singh Sidhu: ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ 'ਚ ਵਾਪਸੀ, ਕੀ ਸਿਆਸਤ ਤੋਂ ਬਣਾਉਣਗੇ ਦੂਰੀ ?

Punjab News: ਜਾਖੜ ਸਾਬ੍ਹ....ਜ਼ਰਾ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ...ਕਾਂਗਰਸ, ਬੀਜੇਪੀ ਜਾਂ ਫਿਰ ਅਕਾਲੀ ਦਲ...ਸੀਐਮ ਭਗਵੰਤ ਮਾਨ ਦਾ ਨਿਸ਼ਾਨਾ

Liquor in Punjab: ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਹਿੱਟ! ਠੇਕਿਆਂ ਲਈ ਅਰਜ਼ੀਆਂ ਦੇ ਲੱਗ ਗਏ ਢੇਰ, ਖ਼ਜ਼ਾਨਾ 'ਨੱਕੋ-ਨੱਕ'
ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਹਿੱਟ! ਠੇਕਿਆਂ ਲਈ ਅਰਜ਼ੀਆਂ ਦੇ ਲੱਗ ਗਏ ਢੇਰ, ਖ਼ਜ਼ਾਨਾ 'ਨੱਕੋ-ਨੱਕ'
Chandigarh News: ਬਿਜਲੀ ਵਾਲੀਆਂ ਬੱਸਾਂ ਦਾ ਕਮਾਲ! ਟਰਾਂਸਪੋਰਟ ਵਿਭਾਗ ਨੇ ਬਚਾ ਲਿਆ 17.17 ਕਰੋੜ ਦਾ ਡੀਜ਼ਲ
Chandigarh News: ਬਿਜਲੀ ਵਾਲੀਆਂ ਬੱਸਾਂ ਦਾ ਕਮਾਲ! ਟਰਾਂਸਪੋਰਟ ਵਿਭਾਗ ਨੇ ਬਚਾ ਲਿਆ 17.17 ਕਰੋੜ ਦਾ ਡੀਜ਼ਲ
Advertisement
for smartphones
and tablets

ਵੀਡੀਓਜ਼

CM Bhagwant Mann| ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਹਿੱਟ! ਠੇਕਿਆਂ ਲਈ ਅਰਜ਼ੀਆਂ ਦੇ ਲੱਗ ਗਏ ਢੇਰHoshiarpur Road Accident| ਹੁਸ਼ਿਆਰਪੁਰ ਦੀ ਦਸੂਹਾ-ਤਲਵਾੜਾ ਸੜਕ ਦੇ ਅੱਡਾ ਰੈਲੀ ਮੌੜ ਤੇ ਭਿਆਨਕ ਸੜਕ ਹਾਦਸਾCM meet Shaheed Senior Constable Amritpal Family| ਸ਼ਹੀਦ ਸੀਨੀਅਰ ਕੌਂਸਟੇਬਲ ਅੰਮ੍ਰਿਤਪਾਲ ਦੇ ਘਰ ਜਾਣਗੇ CM ਮਾਨ, ਦੇਣਗੇ 1 ਕਰੋੜ ਦਾ ਚੈੱਕ𝐈𝐋𝐋𝐄𝐆𝐀𝐋 𝐂𝐔𝐋𝐓𝐈𝐕𝐀𝐓𝐈𝐎𝐍 𝐎𝐅 𝐏𝐎𝐏𝐏𝐘 𝐈𝐍 𝐅𝐀𝐙𝐈𝐋𝐊𝐀|ਫਾਜ਼ਿਲਕਾ 'ਚ ਹੋ ਰਹੀ ਗੈਰ-ਕਾਨੂੰਨੀ ਭੁੱਕੀ ਦੀ ਖੇਤੀ, ਹੋ ਗਿਆ ਵੱਡਾ ਐਕਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Navjot Singh Sidhu: ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ 'ਚ ਵਾਪਸੀ, ਕੀ ਸਿਆਸਤ ਤੋਂ ਬਣਾਉਣਗੇ ਦੂਰੀ ?
Navjot Singh Sidhu: ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ 'ਚ ਵਾਪਸੀ, ਕੀ ਸਿਆਸਤ ਤੋਂ ਬਣਾਉਣਗੇ ਦੂਰੀ ?
Punjab News: ਜਾਖੜ ਸਾਬ੍ਹ....ਜ਼ਰਾ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ...ਕਾਂਗਰਸ, ਬੀਜੇਪੀ ਜਾਂ ਫਿਰ ਅਕਾਲੀ ਦਲ...ਸੀਐਮ ਭਗਵੰਤ ਮਾਨ ਦਾ ਨਿਸ਼ਾਨਾ
Punjab News: ਜਾਖੜ ਸਾਬ੍ਹ....ਜ਼ਰਾ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹੋ...ਕਾਂਗਰਸ, ਬੀਜੇਪੀ ਜਾਂ ਫਿਰ ਅਕਾਲੀ ਦਲ...ਸੀਐਮ ਭਗਵੰਤ ਮਾਨ ਦਾ ਨਿਸ਼ਾਨਾ
Liquor in Punjab: ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਹਿੱਟ! ਠੇਕਿਆਂ ਲਈ ਅਰਜ਼ੀਆਂ ਦੇ ਲੱਗ ਗਏ ਢੇਰ, ਖ਼ਜ਼ਾਨਾ 'ਨੱਕੋ-ਨੱਕ'
ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਹਿੱਟ! ਠੇਕਿਆਂ ਲਈ ਅਰਜ਼ੀਆਂ ਦੇ ਲੱਗ ਗਏ ਢੇਰ, ਖ਼ਜ਼ਾਨਾ 'ਨੱਕੋ-ਨੱਕ'
Chandigarh News: ਬਿਜਲੀ ਵਾਲੀਆਂ ਬੱਸਾਂ ਦਾ ਕਮਾਲ! ਟਰਾਂਸਪੋਰਟ ਵਿਭਾਗ ਨੇ ਬਚਾ ਲਿਆ 17.17 ਕਰੋੜ ਦਾ ਡੀਜ਼ਲ
Chandigarh News: ਬਿਜਲੀ ਵਾਲੀਆਂ ਬੱਸਾਂ ਦਾ ਕਮਾਲ! ਟਰਾਂਸਪੋਰਟ ਵਿਭਾਗ ਨੇ ਬਚਾ ਲਿਆ 17.17 ਕਰੋੜ ਦਾ ਡੀਜ਼ਲ
Lok Sabha Elections: 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰ ਬੈਠੇ ਮਿਲੇਗੀ ਇਹ ਸਹੂਲਤ, ਜ਼ਰੂਰ ਪੜ੍ਹ ਲਓ ਇਹ ਖਬਰ
85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰ ਬੈਠੇ ਮਿਲੇਗੀ ਇਹ ਸਹੂਲਤ, ਜ਼ਰੂਰ ਪੜ੍ਹ ਲਓ ਇਹ ਖਬਰ
Undergarment: ਹੋਰ ਕੱਪੜਿਆਂ ਨਾਲ ਤਾਂ ਨਹੀਂ ਧੋ ਰਹੇ ਅੰਡਰਗਾਰਮੈਂਟਸ? ਤਾਂ ਹੋ ਜਾਓ ਸਾਵਧਾਨ, ਇਹ ਆਦਤ ਸਿਹਤ ਲਈ ਖਤਰਾ

Bengaluru: ਪਾਣੀ ਦੇ ਸੰਕਟ ਨਾਲ ਬੇਹਾਲ ਬੈਂਗਲੁਰੂ ਵਾਸੀਆਂ ਨੂੰ ਮੀਂਹ ਦਵੇਗਾ ਰਾਹਤ, ਜਾਣੋ IMD ਨੇ ਮੌਸਮ ਬਾਰੇ ਕੀ ਕਿਹਾ

Share Market Opening: ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ, ਸੈਂਸੈਕਸ 72500 ਤੋਂ ਹੇਠਾਂ ਖਿਸਕਿਆ, ਨਿਫਟੀ 100 ਅੰਕ ਡਿੱਗਿਆ

Embed widget