ਪੜਚੋਲ ਕਰੋ

Punjab news: ਸੁਪਨੇ ‘ਚ ਤੇਰੇ ਮਜੀਠੀਆ ਹੀ ਆਉਂਦਾ!!! ਤੇਰੀਆਂ ਦੌੜਾਂ ਮੈਂ ਲਵਾਓ!, ਸੀਐਮ ਮਾਨ ਨੂੰ ਆਹ ਕੀ ਆਖ ਗਏ ਮਜੀਠੀਆ

Punjab news: ਬਿਕਰਮ ਮਜੀਠੀਆ ਨੇ ਭਗਵੰਤ ਮਾਨ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਿਯੁਕਤੀ ਪੱਤਰ ਵੰਡਦਿਆਂ ਹੋਇਆਂ ਵੀ ਤੇਰੇ ਦਿਮਾਗ ‘ਤੇ ਮਜੀਠੀਆ ਦੇ ਇੰਨਾ ਅਸਰ? ਸੁਪਨੇ ‘ਚ ਤੇਰਾ ਮਜੀਠਾ ਹੀ ਆਉਂਦਾ!!! ਤੇਰੀਆਂ ਦੌੜਾਂ ਮੈਂ ਲਵਾਓ!

Punjab news: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਇਕੱਠਿਆਂ ਪ੍ਰੈਸ ਕਾਨਫਰੰਸ ਵਾਲੀ ਗੱਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਆਪਣੀ ਧੀ ਨਾਲ ਹੀ ਇਕੱਠੇ ਬੈਠ ਕੇ 2 ਗੱਲਾਂ ਬੋਲ ਕੇ ਦਿਖਾ ਦੇਣ, ਜਿਹੜਾ ਆਪਣੇ ਬੱਚਿਆਂ ਦਾ ਨਹੀਂ ਹੋਇਆ, ਉਹ ਸਾਨੂੰ ਸਲਾਹਾਂ ਦੇਵੇਗਾ।  

ਮਜੀਠੀਆ ਨੇ ਕਿਹਾ, “ਤੂੰ ਸਾਡਾ ਫਿਕਰ ਘੱਟ ਕਰ ਪਰ ਇੰਨੀ ਤਸੱਲੀ ਹੋ ਗਈ ਕਿ ਤੇਰੇ ਦਿਲ ‘ਤੇ ਠਾਅ ਕਰਕੇ ਵੱਜੀ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਵੰਡਦਿਆਂ ਹੋਇਆਂ ਵੀ ਤੇਰੇ ਦਿਮਾਗ ‘ਤੇ ਮਜੀਠੀਆ ਦਾ ਇੰਨਾ ਅਸਰ? ਸੁਪਨੇ ‘ਚ ਤੇਰੇ ਮਜੀਠੀਆ ਹੀ ਆਉਂਦਾ!!! ਤੇਰੀਆਂ ਦੌੜਾਂ ਮੈਂ ਲਵਾਓ! ਛਾਤੀ ‘ਤੇ ਚੜ੍ਹੂ ਤੇਰੀ। ਤੇਰੀਆਂ ਹਰਕਤਾਂ ਬੇਨਕਾਬ ਕਰੂ, ਤੇਰੇ ਪੁੱਠੇ ਕਾਰਨਾਮਿਆਂ ਦਾ ਖੁਲਾਸਾ ਕਰੂ।“

ਇਹ ਵੀ ਪੜ੍ਹੋ: Punjab news: ਮਜੀਠੀਆ ਨੂੰ ਸੀਐਮ ਮਾਨ ਨੇ ਪੁੱਛਿਆ..ਜਨਾਬ ਅਰਬੀ ਘੋੜੇ ਕਿੱਥੇ ਗਏ....5 ਦਸੰਬਰ ਤੱਕ ਦੱਸ ਦਿਓ ਨਹੀਂ ਤਾਂ ਮੈਂ ਮੀਡੀਆ ਸਾਹਮਣੇ ਖੋਲ੍ਹਾਂਗਾ ਪੋਲ

 

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 37,934 ਨੌਕਰੀਆਂ ਦੇ ਦਿੱਤੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਉੱਤੇ ਸ਼ਬਦੀ ਵਾਰ ਕੀਤੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਸਵੇਰੇ ਹੀ ਮੈਨੂੰ ਗਾਲਾ ਕੱਢਣ ਲੱਗ ਜਾਂਦਾ ਹੈ, ਉਹ ਦੱਸੇ ਉਹ ਕਿੱਥੋਂ ਜਿੱਤਿਆ ਹੋਇਆ ਹੈ ? ਮਾਨ ਨੇ ਕਿਹਾ ਕਿ ਇਨ੍ਹਾਂ ਦਾ ਖ਼ੂਨ ਉਹ ਹੈ ਜਿਸ ਨੇ 13 ਅਪ੍ਰੈਲ 1919 ਨੂੰ ਜ਼ਿਲ੍ਹਿਆਂਵਾਲਾ ਬਾਗ਼ ਵਿੱਚ ਕਤਲੇਆਮ ਤੋਂ ਬਾਅਦ ਘਰੇ ਡਿਨਰ ਕਰਵਾਇਆ ਸੀ। 

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਮਜੀਠੀਆ ਤੇ ਸਿਮਰਨਜੀਤ ਮਾਨ ਦੇ ਖੋਲ੍ਹੇ ਕੱਚੇ ਚਿੱਠੇ ! ਦੱਸਿਆ ਇਨ੍ਹਾਂ ਦਾ ਕਿਹੜਾ DNA ?

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਸੀਨੀਅਰ 'ਅਕਾਲੀ' ਆਗੂ 'ਆਪ' 'ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ...
Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਸੀਨੀਅਰ 'ਅਕਾਲੀ' ਆਗੂ 'ਆਪ' 'ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ...
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਕਾਂਗਰਸੀ ਆਗੂ 'ਆਪ' 'ਚ ਸ਼ਾਮਲ; ਤਸਵੀਰਾਂ ਹੋਈਆਂ ਵਾਇਰਲ...
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਕਾਂਗਰਸੀ ਆਗੂ 'ਆਪ' 'ਚ ਸ਼ਾਮਲ; ਤਸਵੀਰਾਂ ਹੋਈਆਂ ਵਾਇਰਲ...
Punjab News: ਔਰਤਾਂ ਲਈ ਖੁਸ਼ਖਬਰੀ, 'ਮਾਵਾਂ-ਧੀਆਂ ਸਤਿਕਾਰ ਯੋਜਨਾ' ਨੂੰ ਲੈ ਕੇ ਅਫ਼ਵਾਹਾਂ 'ਤੇ ਮਾਨ ਸਰਕਾਰ ਦਾ ਜਵਾਬ; 1 ਅਗਸਤ ਨੂੰ ਫਿਰ ਹੋਵੇਗੀ ਟੂੰ-ਟੂੰ...
ਔਰਤਾਂ ਲਈ ਖੁਸ਼ਖਬਰੀ, 'ਮਾਵਾਂ-ਧੀਆਂ ਸਤਿਕਾਰ ਯੋਜਨਾ' ਨੂੰ ਲੈ ਕੇ ਅਫ਼ਵਾਹਾਂ 'ਤੇ ਮਾਨ ਸਰਕਾਰ ਦਾ ਜਵਾਬ; 1 ਅਗਸਤ ਨੂੰ ਫਿਰ ਹੋਵੇਗੀ ਟੂੰ-ਟੂੰ...
ਅਬੋਹਰ ਵਿੱਚ ਬੀਐਸਐਫ ਦੇ ਏਐਸਆਈ ਦੀ ਬਿਜਲੀ ਦੇ ਝਟਕੇ ਨਾਲ ਮੌਤ: ਆਪਣੇ ਕੁਆਰਟਰ ਦੀ ਛੱਤ ਸਾਫ਼ ਕਰਦੇ ਸਮੇਂ ਹਾਦਸਾ; ਦੋ ਧੀਆਂ ਦਾ ਪਿਤਾ; ਹਰਿਆਣਾ ਦਾ ਨਿਵਾਸੀ।
ਅਬੋਹਰ ਵਿੱਚ ਬੀਐਸਐਫ ਦੇ ਏਐਸਆਈ ਦੀ ਬਿਜਲੀ ਦੇ ਝਟਕੇ ਨਾਲ ਮੌਤ: ਆਪਣੇ ਕੁਆਰਟਰ ਦੀ ਛੱਤ ਸਾਫ਼ ਕਰਦੇ ਸਮੇਂ ਹਾਦਸਾ; ਦੋ ਧੀਆਂ ਦਾ ਪਿਤਾ; ਹਰਿਆਣਾ ਦਾ ਨਿਵਾਸੀ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Embed widget