(Source: ECI/ABP News)
Drone Recover: BSF ਨੂੰ ਸਰਚ ਆਪਰੇਸ਼ਨ ਦੌਰਾਨ ਮਿਲਿਆ ਟੁੱਟਿਆ ਪਾਕਿਸਤਾਨੀ ਡਰੋਨ, ਜਾਣੋ ਕਿੱਥੋਂ ਹੋਈ ਬਰਾਮਦਗੀ
ਬੀਐਸਐਫ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਪਾਣੀ ਵਿੱਚ ਇੱਕ ਟੁੱਟਿਆ ਹੋਇਆ ਪਾਕਿਸਤਾਨੀ ਡਰੋਨ ਪਿਆ ਹੈ। ਬੀਐਸਐਫ ਜਵਾਨਾਂ ਨੇ ਐਤਵਾਰ ਸ਼ਾਮ 3 ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
![Drone Recover: BSF ਨੂੰ ਸਰਚ ਆਪਰੇਸ਼ਨ ਦੌਰਾਨ ਮਿਲਿਆ ਟੁੱਟਿਆ ਪਾਕਿਸਤਾਨੀ ਡਰੋਨ, ਜਾਣੋ ਕਿੱਥੋਂ ਹੋਈ ਬਰਾਮਦਗੀ BSF found broken Pakistani drone during search operation Drone Recover: BSF ਨੂੰ ਸਰਚ ਆਪਰੇਸ਼ਨ ਦੌਰਾਨ ਮਿਲਿਆ ਟੁੱਟਿਆ ਪਾਕਿਸਤਾਨੀ ਡਰੋਨ, ਜਾਣੋ ਕਿੱਥੋਂ ਹੋਈ ਬਰਾਮਦਗੀ](https://feeds.abplive.com/onecms/images/uploaded-images/2024/01/08/2a7bea2287367ab705c8cd9d3ae4ed1f1704698505061674_original.png?impolicy=abp_cdn&imwidth=1200&height=675)
Punjab News: ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਅਕਸਰ ਪਾਕਿਸਤਾਨ (Pakistan) ਵਾਲੇ ਪਾਸਿਓਂ ਡਰੋਨ (Drone) ਰਾਹੀਂ ਨਸ਼ਾ ਤੇ ਹਥਿਆਰ ਭੇਜੇ ਜਾ ਰਹੇ ਹਨ। ਹਾਲਾਂਕਿ ਜ਼ਿਆਦਾਤਰ ਬੀਐਸਐਫ (BSF) ਦੇ ਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਡੇਗ ਲਏ ਜਾਂਦੇ ਹਨ। ਹੁਣ ਬੀਐਸਐਫ਼ ਦੇ ਜਵਾਨਾਂ ਨੂੰ ਸਤਲੁਜ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ।
🚨🚨🚨
— BSF PUNJAB FRONTIER (@BSF_Punjab) January 7, 2024
𝐏𝐚𝐤𝐢𝐬𝐭𝐚𝐧𝐢 𝐝𝐫𝐨𝐧𝐞 𝐫𝐞𝐜𝐨𝐯𝐞𝐫𝐞𝐝 𝐛𝐲 𝐁𝐒𝐅
After receiving information regarding the presence of a drone, @BSF_Punjab launched a search operation and recovered a Pakistani drone (DJI Matrice 300 RTK - MADE IN CHINA) used for cross-border smuggling, from… pic.twitter.com/zjySFKNAL1
ਬੀਐਸਐਫ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਪਾਣੀ ਵਿੱਚ ਇੱਕ ਟੁੱਟਿਆ ਹੋਇਆ ਪਾਕਿਸਤਾਨੀ ਡਰੋਨ ਪਿਆ ਹੈ। ਬੀਐਸਐਫ ਜਵਾਨਾਂ ਨੇ ਐਤਵਾਰ ਸ਼ਾਮ 3 ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਸਤਲੁਜ ਦਰਿਆ ਦੇ ਪਾਣੀ ਵਿੱਚ ਟੁੱਟਿਆ ਪਾਕਿਸਤਾਨੀ ਡਰੋਨ ਮਿਲਿਆ ਹੈ।
ਦਰਅਸਲ, ਸਤਲੁਜ ਦਰਿਆ ਦਾ ਪਾਣੀ ਸੁੱਕ ਗਿਆ ਹੈ। ਕਈ ਥਾਵਾਂ 'ਤੇ ਪਾਣੀ ਬਹੁਤ ਘੱਟ ਹੈ। ਇਹ ਡਰੋਨ ਉਦੋਂ ਦਿਖਾਈ ਦਿੱਤਾ ਜਦੋਂ ਪਾਣੀ ਨਹੀਂ ਸੀ। ਸ਼ਾਇਦ ਬੀਐਸਐਫ ਦੀ ਗੋਲੀਬਾਰੀ ਕਾਰਨ ਇਹ ਦਰਿਆ ਦੇ ਪਾਣੀ ਵਿੱਚ ਡਿੱਗ ਗਿਆ ਹੋਵੇ ਅਤੇ ਹੁਣ ਦੇਖਿਆ ਗਿਆ ਹੈ ਜਦੋੰ ਪਾਣੀ ਸੁੱਕ ਗਿਆ ਹੈ। ਉਕਤ ਪਿੰਡ ਸਰਹੱਦ ਦੇ ਨਾਲ ਲੱਗਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)