ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਰਹੱਦ 'ਤੇ ਪਹੁੰਚਿਆ ਚਿੱਟਾ ਤੇ ਅਸਲਾ
ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨਾਂ ਰਾਹੀਂ ਨਸ਼ਾ ਤੇ ਅਸਲਾ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਏਕੇ 47 ਵੀ ਬਰਾਮਦ ਹੋਈ ਸੀ।
![ਸਰਹੱਦ 'ਤੇ ਪਹੁੰਚਿਆ ਚਿੱਟਾ ਤੇ ਅਸਲਾ BSF recovered 10 packets of heroin, three pistols and six magazines at India-Pakistan international border ਸਰਹੱਦ 'ਤੇ ਪਹੁੰਚਿਆ ਚਿੱਟਾ ਤੇ ਅਸਲਾ](https://static.abplive.com/wp-content/uploads/sites/5/2018/03/20052152/Heroin-arms-seized-in-fazilka.jpg?impolicy=abp_cdn&imwidth=1200&height=675)
ਫ਼ਾਈਲ ਤਸਵੀਰ
ਡੇਰਾ ਬਾਬਾ ਨਾਨਕ: ਭਾਰਤ ਤੇ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਅੱਜ ਬੀਐਸਐਫ ਦੇ ਜਵਾਨਾਂ ਨੇ 10 ਪੈਕੇਟ ਹੈਰੋਇਨ, 3 ਪਿਸਟਲ ਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਬੀਐਸਐਫ ਦੀ 89ਵੀਂ ਬਟਾਲੀਅਨ ਦੇ ਜਵਾਨਾਂ ਨੇ ਕਸਬਾ ਕਲਾਨੌਰ ਨੇੜੇ ਕੌਮਾਂਤਰੀ ਸਰਹੱਦ ’ਤੇ ਸਵੇਰੇ ਛੇ ਵਜੇ ਇਨ੍ਹਾਂ ਨੂੰ ਬਰਾਮਦ ਕੀਤਾ।
ਸੁਰੱਖਿਆ ਜਵਾਨਾਂ ਨੇ ਸਰਹੱਦ ’ਤੇ ਸਵੇਰੇ ਕੁਝ ਹਰਕਤ ਦੇਖੀ। ਸ਼ੱਕੀ ਸਥਾਨ ’ਤੇ ਜਾਂਚ ਕਰਨ 'ਤੇ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਗਏ। ਕੁਝ ਦਿਨਾਂ ਤੋਂ ਪਾਕਿਸਤਾਨ ਪਾਸੋਂ ਤੋਂ ਡ੍ਰੋਨ ਕਈ ਵਾਰ ਇਸੇ ਕਸਬੇ ਵਿੱਚ ਦਾਖਲ ਹੋਇਆ ਸੀ। ਉਸ ਸਮੇਂ ਤੋਂ ਸੁਰੱਖਿਆ ਜਵਾਨ ਚੌਕਸ ਹਨ।
ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨਾਂ ਰਾਹੀਂ ਨਸ਼ਾ ਤੇ ਅਸਲਾ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਏਕੇ 47 ਵੀ ਬਰਾਮਦ ਹੋਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)