ਪੜਚੋਲ ਕਰੋ
ਪੰਜਾਬ 'ਚ ਬੱਸ ਰਾਹੀਂ ਸਫ਼ਰ ਕਰਨਾ ਹੋਇਆ ਮਹਿੰਗਾ, ਟ੍ਰਾਂਸਪੋਰਟ ਵਿਭਾਗ ਨੇ ਕਿਰਾਏ 'ਚ ਕੀਤਾ ਵਾਧਾ
ਪੰਜਾਬ 'ਚ ਬੱਸ ਸਰਵਿਸ ਮਹਿੰਗੀ ਹੋ ਗਈ ਹੈ। ਹੁਣ ਆਮ ਬੱਸ ਦੇ ਕਿਰਾਏ 'ਚ 1.22₹ ਰੁਪਏ ਦਾ ਵਾਧਾ ਹੋਇਆ ਹੈ

ਚੰਡੀਗੜ੍ਹ: ਪੰਜਾਬ 'ਚ ਬੱਸ ਸਰਵਿਸ ਮਹਿੰਗੀ ਹੋ ਗਈ ਹੈ। ਹੁਣ ਆਮ ਬੱਸ ਦੇ ਕਿਰਾਏ 'ਚ 1.22₹ ਰੁਪਏ ਦਾ ਵਾਧਾ ਹੋਇਆ ਹੈ। HVAC ਕੋਚ ਦਾ ਕਿਰਾਇਆ 1.46₹, Integral ਕੋਚ ਵਿੱਚ 2.19₹ ਅਤੇ Super Integral ਕੋਚ ਵਿਚ 2.44₹ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।
Before You Go
10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਟ੍ਰੈਂਡਿੰਗ ਟੌਪਿਕ






















