ਪੜਚੋਲ ਕਰੋ

ਪੰਜਾਬ ਵਿਧਾਨ ਸਭਾ ਸੈਸ਼ਨ 8 ਸਤੰਬਰ ਤੋਂ, ਕੈਬਨਿਟ ਮੀਟਿੰਗ 'ਚ ਹੋਰ ਕਈ ਫੈਸਲੇ

ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਅੱਜ ਕਈ ਅਹਿਮ ਫੈਸਲੇ ਲਏ ਹਨ। ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਹੈ। ਹੁਣ ਵਿਧਾਨ ਸਭਾ ਸੈਸ਼ਨ 8 ਤੋਂ 14 ਸਤੰਬਰ ਤੱਕ ਹੋਵੇਗਾ।   ਵਿਧਾਨ ਸਭਾ ਸੈਸ਼ਨ ਦੌਰਾਨ ਜੀਐਸਟੀ ਦੇ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਵਿਧਾਨ ਸਭਾ ਵੱਲੋਂ ਗੁਡਜ਼ ਐਂਡ ਸਰਵਿਸਜ਼ ਟੈਕਸ ਦਾ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਦੇਸ਼ ਦੀਆਂ 18 ਵਿਧਾਨ ਸਭਾਵਾਂ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਬਿੱਲ ਨੂੰ ਕਾਨੂੰਨ ਦੇ ਰੂਪ 'ਚ ਮਨਜ਼ੂਰੀ ਦੇਣਗੇ।   ਕੈਬਨਿਟ ਨੇ ਪੁਲਿਸ ਦੀ ਭਰਤੀ 'ਚ ਖਿਡਾਰੀਆਂ ਨੂੰ ਤਿੰਨ ਸਾਲ ਦੀ ਉਮਰ ਦੀ ਰਿਆਇਤ ਦਿੱਤੀ ਹੈ। ਇਸ ਨਾਲ ਵੱਡੇ ਉਮਰ ਵਾਲੇ ਖ਼ਿਡਾਰੀਆਂ ਨੂੰ ਪੁਲਿਸ 'ਚ ਭਰਤੀ ਹੋਣ ਦਾ ਲਾਭ ਮਿਲੇਗਾ। ਇਸੇ ਤਰ੍ਹਾਂ ਤਕਨੀਕੀ ਸਿੱਖਿਆ ਵਿਭਾਗ ਦੀਆਂ ਕੁਝ ਅਸਾਮੀਆਂ ਨੂੰ ਬਦਲਿਆ ਗਿਆ ਹੈ। ਸਾਬਕਾ ਫੌਜੀਆਂ ਨੂੰ ਸਰਕਾਰੀ ਨੌਕਰੀਆਂ 'ਚ ਪੂਰਾ ਕੋਟਾ ਦੇਣ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਬਨਿਟ ਨੇ ਜਡਿਆਲਾ ਗੁਰੂ ਨੂੰ ਸਬ ਤਹਿਸੀਲ ਦਾ ਵੀ ਦਰਜਾ ਦਿੱਤਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Punjab News : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਨੂੰ ਕੀਤਾ ਤਲਬ ,ਜਾਣੋ ਪੂਰਾ ਮਾਮਲਾ 
Punjab News : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਨੂੰ ਕੀਤਾ ਤਲਬ ,ਜਾਣੋ ਪੂਰਾ ਮਾਮਲਾ 
Punjab State Deer Lottery : ਸਕਿਊਰਿਟੀ ਗਾਰਡ ਰਾਤੋ-ਰਾਤ ਬਣਿਆ ਕਰੋੜਪਤੀ , ਜਿੱਤੇ ਡੇਢ ਕਰੋੜ ਰੁਪਏ  ,ਪੜ੍ਹੋ ਪੂਰੀ ਖ਼ਬਰ
Punjab State Deer Lottery : ਸਕਿਊਰਿਟੀ ਗਾਰਡ ਰਾਤੋ-ਰਾਤ ਬਣਿਆ ਕਰੋੜਪਤੀ , ਜਿੱਤੇ ਡੇਢ ਕਰੋੜ ਰੁਪਏ  ,ਪੜ੍ਹੋ ਪੂਰੀ ਖ਼ਬਰ
ਪੰਜਾਬ ਵਿਧਾਨ ਸਭਾ 'ਚ ਹੋਏ ਹੰਗਾਮੇ ਮਗਰੋਂ ਖਹਿਰਾ ਦਾ ਸਪੱਸ਼ਟੀਕਰਨ, ਔਰਤਾਂ ਦੇ ਡਾਂਸ ਨੂੰ ਦੱਸਿਆ 'ਆਪ' ਦਾ ਸਕ੍ਰਿਪਟਿਡ ਡਰਾਮਾ
ਪੰਜਾਬ ਵਿਧਾਨ ਸਭਾ 'ਚ ਹੋਏ ਹੰਗਾਮੇ ਮਗਰੋਂ ਖਹਿਰਾ ਦਾ ਸਪੱਸ਼ਟੀਕਰਨ, ਔਰਤਾਂ ਦੇ ਡਾਂਸ ਨੂੰ ਦੱਸਿਆ 'ਆਪ' ਦਾ ਸਕ੍ਰਿਪਟਿਡ ਡਰਾਮਾ

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਮਾਰਚ 2026
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Team India Prize Money Announces: ਟੀ20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ ਇਨਾਮੀ ਰਾਸ਼ੀ ਦਾ ਐਲਾਨ, BCCI ਨੇ ਖੋਲ੍ਹੀ ਤਿਜੋਰੀ, ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ...
ਟੀ20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ ਇਨਾਮੀ ਰਾਸ਼ੀ ਦਾ ਐਲਾਨ, BCCI ਨੇ ਖੋਲ੍ਹੀ ਤਿਜੋਰੀ, ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ...
Punjab Weather: ਪੰਜਾਬ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਛਾਏ ਬੱਦਲ; ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਛਾਏ ਬੱਦਲ; ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ...
Gold Silver Rate Today: ਆਮ ਜਨਤਾ ਵਿਚਾਲੇ ਮੱਚੀ ਹਲਚਲ, ਫਿਰ ਵਧੇ ਸੋਨੇ-ਚਾਂਦੀ ਦੇ ਰੇਟ; ਚਾਂਦੀ 11,000 ਰੁਪਏ ਮਹਿੰਗੀ: ਜਾਣੋ ਸੋਨੇ ਦੀ ਕੀਮਤ?
ਆਮ ਜਨਤਾ ਵਿਚਾਲੇ ਮੱਚੀ ਹਲਚਲ, ਫਿਰ ਵਧੇ ਸੋਨੇ-ਚਾਂਦੀ ਦੇ ਰੇਟ; ਚਾਂਦੀ 11,000 ਰੁਪਏ ਮਹਿੰਗੀ: ਜਾਣੋ ਸੋਨੇ ਦੀ ਕੀਮਤ?
Arshdeep Singh: ਅਰਸ਼ਦੀਪ ਸਿੰਘ 'ਤੇ ਮੰਡਰਾ ਰਿਹਾ ਵੱਡਾ ਖਤਰਾ, ਇਸ ਗਲਤੀ ਲਈ ICC ਕਰੇਗਾ ਕਾਰਵਾਈ? ਮਾਫ਼ੀ ਮੰਗਣ ਤੋਂ ਬਾਅਦ ਵੀ...
ਅਰਸ਼ਦੀਪ ਸਿੰਘ 'ਤੇ ਮੰਡਰਾ ਰਿਹਾ ਵੱਡਾ ਖਤਰਾ, ਇਸ ਗਲਤੀ ਲਈ ICC ਕਰੇਗਾ ਕਾਰਵਾਈ? ਮਾਫ਼ੀ ਮੰਗਣ ਤੋਂ ਬਾਅਦ ਵੀ...
School Close: ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Embed widget