ਪੜਚੋਲ ਕਰੋ
ਵਿਰਸਾ ਸਿੰਘ ਵਲਟੋਹਾ ਤੇ ਪਾਰਟੀ ਵਰਕਰਾਂ ਸਣੇ ਕੇਸ ਦਰਜ
ਪੰਜਾਬ ਪੁਲਿਸ ਨੇ ਵਿਰਸਾ ਸਿੰਘ ਵਲਟੋਹਾ, ਉਨ੍ਹਾਂ ਦੇ ਪੁੱਤਰ ਗੌਰਵ ਦੀਪ ਵਲਟੋਹਾ, ਪੀ.ਏ ਸੰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਭਾਈ ਮਨਜੀਤ ਸਿੰਘ ਸਣੇ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਤਰਨਤਾਰਨ: ਪੰਜਾਬ ਪੁਲਿਸ ਨੇ ਵਿਰਸਾ ਸਿੰਘ ਵਲਟੋਹਾ, ਉਨ੍ਹਾਂ ਦੇ ਪੁੱਤਰ ਗੌਰਵ ਦੀਪ ਵਲਟੋਹਾ, ਪੀ.ਏ ਸੰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਭਾਈ ਮਨਜੀਤ ਸਿੰਘ ਸਣੇ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਇਸ ਸਭ ਲੋਕ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਪੁਤਲਾ ਫੂਕਣ ਜਾ ਰਹੇ ਸਨ।
ਪੁਲਿਸ ਵਲੋਂ ਦਾਇਰ ਐਫਆਈਆਰ ਮੁਤਾਬਿਕ ਵਲਟੋਹਾ ਆਪਣੇ ਵਰਕਰਾਂ ਸਮੇਤ ਮੌਜੂਦਾ ਐਮਐਲਏ ਤੇ ਸਰਕਾਰ ਵਿਰੁਧ ਅਕਥੀ ਫੁਕ ਮੁਜਾਰਾ ਕਰਨ ਲਈ ਇੱਕਠੇ ਹੋਏ ਸਨ।ਪੁਲਿਸ ਮੁਤਾਬਿਕ 1000 ਦੀ ਗਿਣਤੀ ਦੇ ਕਰੀਬ ਇੱਕਠੇ ਇਨ੍ਹਾਂ ਵਰਕਰਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਅਤੇ ਨਾ ਹੀ ਮਾਸਕ ਪਾਇਆ ਹੋਇਆ ਸੀ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















